Sunday, December 22, 2024

ਪੈਦਲ ਜਾਣ ਵਾਲੇ ਸਰਧਾਲੂਆਂ ਲਈ ਲੰਗਰ ਲਾਇਆ

PPN02101431
ਫਾਜਿਲਕਾ ,  2 ਅਕਤੂਬਰ ( ਵਿਨੀਤ ਅਰੋੜਾ ):    ਪਿੰਡ ਚੱਕ ਸਿੰਘੇ ਵਾਲਾ ਸੈਣੀਆ ਦੇ ਵਾਸੀਆ ਵੱਲੋ ਪਿੰਡ ਦੇ ਸਹਿਯੋਗ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲੇ ਤੇ ਪੈਦਲ ਜਾਣ ਵਾਲੇ ਸਰਧਾਲੂਆਂ ਲਈ ਚਾਹ, ਮੱਠੀਆ ਅਤੇ ਸਮੋਸੇਆ ਦਾ ਲੰਗਰ ਬੱਸ ਸਟੈਡ ਪਿੰਡ ਜੈਮਲ ਵਾਲਾ ਵਿਖੇ ਲਾਇਆਂ ਗਿਆ ਅਤੇ ਪੈਦਲ ਜਾਣ ਵਾਲੇ ਸਰਧਾਲੂਆਂ ਨੂੰ ਰੋਕ-ਰੋਕ ਕੇ ਲੰਗਰ ਛਕਾਇਆ ਗਿਆ। ਇਸ ਮੌਕੇ ‘ਤੇ ਪਿੰਡ ਚੱਕ ਸਿੰਘੇ ਵਾਲਾ ਸੈਣੀਆ ਦੇ  ਨੋਜਵਾਨਾ ਨੇ ਸੇਵਾ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply