ਪੱਟੀ, 25 ਜੁਲਾਈ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਨੇ ਆਪਣੇ ਯੂਥ ਦੇ ਢਾਚੇ ਦਾ ਵਿਸਥਾਰ ਕਰਦਿਆ ਅੰਗਰੇਜ ਸਿੰਘ ਸਭਰਾ ਨੂੰ ਯੂਥ ਵਿੰਗ ਦਾ ਹਲਕਾ ਇੰਚਾਰਜ ਕੀਤਾ ਗਿਆ।ਉਹਨਾ ਦੀ ਨਿਯੁੱਕਤੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜੋਨ ਇੰਚਾਰਜ ਸੇਵਕਪਾਲ ਸਿੰਘ ਤੇ ਵਾਇਸ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਹੀ ਵਿੱਚ ਹੋਈ। ਪੱਟੀ ਹਲਕੇ ਦੇ ਸਾਰੇ ਯੂਥ ਵਿੰਗ ਦੇ ਸਰਕਲ ਇੰਚਾਰਜ ਤੇ ਬਲਾਕ ਇੰਚਾਰਜਾ ਦੀ ਸਰਬਸੰਮਤੀ ਨਾਲ ਇਹ ਨਿਯੁਕਤੀ ਕੀਤੀ ਗਈ ਇਸ ਮੋਕੇ ਤੇ ਬਲਜਿੰਦਰ ਸਿੰਘ ਕੈਰੋ, ਬਗੀਚਾ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ, ਫੁਲਾ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਸਾਹਿਬ ਗਿੱਲ, ਵਿਰਸਾ ਸਿੰਘ, ਸੇਰਦਿਲ,ਪ੍ਰਦੀਪ ਸਿੰਘ, ਬਲਵੰਤ ਸਿੰਘ, ਗੋਰਵ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …