Friday, July 4, 2025
Breaking News

ਪੰਜਾਬ

ਬਾਬਾ ਰਾਮਦੇਵ ਜੀ ਦਾ ਤਿੱਨ ਰੋਜਾ ਮੇਲਾ ਖ਼ਤਮ-ਡੇੜ ਲੱਖ ਦੇ ਕਰੀਬ ਸ਼ਰਧਾਲੂਆਂ ਟੇਕਿਆ ਮੱਥਾ

ਫਾਜ਼ਿਲਕਾ 30  ਜਨਵਰੀ (ਵਿਨੀਤ ਅਰੋੜਾ)- ਫਾਜਿਲਕਾ ਅਬੋਹਰ ਰੋਡ ਉੱਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿੱਚ ਬਾਬਾ ਰਾਮਦੇਵ ਜੀ ਦੇ ਮੰਦਿਰ ਵਿੱਚ ਜਾਰੀ ਤਿੰਨ ਦਿਨਾਂ ਤੋ ਚੱਲ ਰਿਹਾ ਵਿਸ਼ਾਲ ਮੇਲਾ ਦਾ ਅੱਜ ਸਮਾਪਤ ਹੋ ਗਿਆ । ਇਸ ਤਿੰਨ ਦਿਨਾਂ ਦੇ ਮੇਲੇ ਵਿੱਚ ਪੰਜਾਬ ਸਹਿਤ ਰਾਜਸਥਾਨ ਅਤੇ ਹਰਿਆਣਾ ਤੋਂ ਕਰੀਬ ੧ ਲੱਖ ੫੦ ਹਜਾਰ ਸ਼ਰੱਧਾਲੁਆਂ ਨੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ …

Read More »

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ ਭੇਟ

ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਸਥਾਨਕ ਜੋਤੀ ਬੀਐਡ ਕਾਲਜ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਮੌਕੇ ਸ਼ਰੱਧਾਂਜਲੀ ਭੇਂਟ ਕਰਦੇ ਹੋਏ ਇੱਕ ਸਭਾ ਦਾ ਆਯੋਜਨ ਕੀਤਾ ਗਿਆ । ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੋਨ ਸਭਾ ਮੌਕੇ ਪ੍ਰਿੰਸੀਪਲ ਅਨੀਤਾ, ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ, ਬੀ.ਐਡ ਦੇ ਵਿਦਿਆਰਥੀ ਅਧਿਆਪਕ ਅਤੇ ਈਟੀਟੀ ਦੇ ਵਿਦਿਆਰਥੀ ਅਧਿਆਪਕ …

Read More »

ਲੋਕ ਸੰਪਰਕ ਦਫਤਰ ਦੇ ਕਰਮਚਾਰੀ ਚੈਨ ਸਿੰਘ ਨੂੰ ਸੇਵਾ ਮੁਕਤੀ ਸਮੇਂ ਨਿੱਘੀ ਵਿਦਾਇਗੀ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਲੋਕ ਸੰਪਰਕ ਦਫਤਰ ਅੰਮ੍ਰਿਤਸਰ ਵਿੱਚ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਅੱਜ ਵਿਭਾਗ ਵਿੱਚ ਕਰੀਬ 40 ਸਾਲ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ। ਅੱਜ ਉਨ੍ਹਾਂ ਦੀ ਸੇਵਾ ਮੁਕਤੀ ਸਬੰਧੀ ਕਰਵਾਏ ਸਮਾਗਮ ਦੌਰਾਨ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸz ਸੇਰ ਜੰਗ ਸਿੰਘ ਹੁੰਦਲ ਨੇ ਸਿਨੇਮਾ ਆਪਰੇਟਰ ਚੈਨ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ …

Read More »

ਨਿਊ ਦੀਪ ਅਕੈਡਮੀ ਗਿੱਦੜਬਾਹਾ ਦੀ ਟੀਮ ਨੇ ਜਿੱਤਿਆ ਕੋਟ ਫੱਤਾ ਕਬੱਡੀ ਕੱਪ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟ ਫੱਤਾ ਵੱਲੋਂ ਕਰਵਾਇਆ ਗਿਆ 21 ਵਾਂ ਕਬੱਡੀ ਕੱਪ ਪੂਰੀ ਸ਼ਾਨੇ ਸ਼ੋਕਤ ਨਾਲ ਸਮਾਪਤ ਹੋ ਗਿਆ। ਨਗਰ ਕੌਂਸਲ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਅਤੇ ਕਲੱਬ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਕਰਵਾਏ ਇਸ ਕਬੱਡੀ ਕੱਪ ਤੇ ਪੰੰਜਾਬ ਪਰ ਦੀਆਂ 8 ਨਾਮੀ ਅਕੈਡਮੀਆਂ ਦੇ ਫਸਵੇਂ …

Read More »

ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫ਼ਿਸ ਵਲੋਂ ਲੋਕ ਭਲਾਈ ਤਹਿਤ ਕੈਂਪ ਆਯੋਜਿਤ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੀ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫ਼ਿਸ ਭਾਗੂ ਰੋਡ ਸਥਿਤ ਵਲੋਂ ਲੋਕ ਭਲਾਈ ਤਹਿਤ ਰਿਟੇਲ ਲੈਂਡਿੰਗ ਅਤੇ ਪਰਾਇਟਰੀ ਸੈਕਟਰ ਦੇ ਕਰਜ਼ੇ ਦੇ ਸਬੰਧ ਵਿੱਚ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜਿਲ੍ਹੇ ਵਲੋਂ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਸਟਾਫ਼ ਵਲੋਂ ਬੈਂਕ ਦੀ ਰਿਟੇਲ ਕਰਜ਼ੇ,ਹਾਊਸ ਲੋਨ, ਆਟੋ ਲੋਨ, …

Read More »

ਤੀਜਾ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਧੂਮ ਧਾਮ ਨਾਲ ਹੋਇਆ ਸ਼ੁਰੂ

ਨੌਜਵਾਨ ਰੁੁਜ਼ਗਾਰ ਦੀ ਤਲਾਸ਼ ਵਿੱਚ ਭਟਕਣ ਦੀ ਬਜਾਏ ਰੁਜ਼ਗਾਰ ਦਾਤਾ ਬਨਣ- ਹਰਸਿਮਰਤ ਕੌਰ ਬਾਦਲ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮਾਲਵਾ ਖਿੱਤੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਦਿਅਕ ਵਿਕਾਸ ਅਤੇ ਗਿਆਨ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ …

Read More »

 ਜਿਲ੍ਹੇ ਭਰ ਵਿੱਚੋਂ ਸਿਰਫ 6 ਬੱਚੇ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ

ਬੱਚਿਆਂ ਦਾ ਸਕੂਲ ਪੱਧਰ ‘ਤੇ ਹੋਇਆ ਸਨਮਾਨ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਬਠਿੰਡਾ ਵਿਖੇ 66 ਵਾਂ ਗਣਤੰਤਰ ਦਿਹਾੜਾ ਮੌਕੇ ਸਕੂਲ ਮੁਖੀ ਬਲਜਿੰਦਰ ਸਿੰਘ ਤੇ ਬਲਵੀਰ ਸਿੰਘ ਦੀ ਅਗਵਾਈ ਵਿਚ ਝੰਡਾ ਲਹਿਰਾਉਣ ਦੀ ਰਸਮ ਬਲਾਕ ਸੰਮਤੀ ਮੈਂਬਰ ਗੁਰਦੀਪ ਕੌਰ ਭੱਟੀ ਨੇ ਕੀਤੀ।ਇਸ ਸਮੇਂ ਸਕੂਲ ਦੇ ਪੰਜਵੀਂ ਕਲਾਸ ਦੇ 6 ਬੱਚਿਆਂ ਨੂੰ ਭਾਰਤ …

Read More »

ਨੌਕਰੀ ਦਾ ਝਾਂਸਾ ਦੇ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਠੱਗਣ ਵਾਲਾ ਕਾਬੂ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਇੰਦਰਮੋਹਨ ਸਿੰਘ ਭੱਟੀ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੀ 29ਜਨਵਰੀ2015 ਨੂੰ ਪ੍ਰਕਾਸ ਸਿੰਘ ਪੁੱਤਰ ਪ੍ਰਮਜੀਤ ਸਿੰਘ ਜੱਟ ਵਾਸੀ ਘਣੀਆ ਜਿਲਾ ਫਰੀਦਕੋਟ ਨੇ ਸਦਰ ਥਾਣਾ ਰਣਯੋਧ ਸਿੰਘ ਥਾਣਾ ਸਿਵਲ ਲਾਈਨ ਬਠਿੰਡਾ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਐਮ.ਐਸ.ਸੀ ਐਗਰੀਕਲਚਰ ਪਾਸ …

Read More »

ਨਕਲ ਰੋਕਣ ‘ਚ ਮਾਪੇ ਵੀ ਯੋਗਦਾਨ ਪਾਉਣ- ਸ. ਬਲਵਿੰਦਰ ਸਿੰਘ ਭੂੰਦੜ

ਨਕਲ ਰੋਕੋ ਅਭਿਆਨ ਦਾ ਛੇਵਾਂ ਜ਼ੋਨਲ ਸਮਾਗਮ ਬਠਿੰਡਾ ਵਿਖੇ ਕੀਤਾ ਗਿਆ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਕਲ ਰੋਕਣ ‘ਚ ਮਾਪੇ ਵੀ ਯੋਗਦਾਨ ਦਾਨ ਪਾਉਣ ਅਤੇ ਬਚਿੱਆਂ ਨੂੰ ਚੰਗੀ ਸਿਖਿਆ ਦੇਣ ਲਈ ਸਰਕਾਰ ਦੇ ਯਤਨਾਂ ਨੂੰ ਸਫਲ ਬਣਾਉਣ ‘ਚ ਮਦਦ ਕਰਨ। ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਨਕਲ ਵਿਰੋਧੀ …

Read More »

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਅੱਜ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਇਥੇ ਮਿੰਨੀ ਸਕੱਤਰੇਤ ਦੀ ਕੰਪਾਉਂਡ ਵਿਖੇ ਆਯੋਜਿਤ ਕੀਤੇ ਸ਼ਰਧਾਂਜਲੀ ਸਮਾਗਮ ਦੌਰਾਨ ਦੋ ਮਿੰਟ ਦਾ ਮੌਨ ਧਾਰਨ ਕਰਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਇਸ ਮੌਕੇ ਵਧੀਕ ਡਿਪਟੀ …

Read More »