ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਾਰਟੀ ਉਮੀਦਵਾਰਾਂ ਦੀ ਚੋਣ ਸਬੰਧੀ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਕਾਲੀ ਆਗੂਆਂ ਦੀ ਇਕ ਮੀਟਿੰਗ ਜ਼ਿਲ੍ਹਾ ਅਬਜ਼ਰਵਰ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਰਹਿਨਮਈ ਹੇਠ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ ਦੇ ਨਿਵਾਸ ਸਥਾਨ ‘ਤੇ ਹੋਈ। ਜਿਸ ਵਿਚ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘਬਾਇਆ, …
Read More »ਪੰਜਾਬ
ਲੋਟਸ ਗਰੁੱਪ ਦੇ ਨੌਨਿਹਾਲਾਂ ਨੇ ਬਿਖੇਰਿਆ ਜਲਵਾ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਲੋਟਸ ਕਿਡਸ ਕੇਅਰ ਹੋਮ ਵਿੱਚ ਵਾਰਸ਼ਿਕ ਉਤਸਵ ਲਿਟਲ ਚੈਂਪ ਸ਼ੋਅ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਡਾਇਰੇਕਟਰ ਰਜਿੰਦਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ, ਪ੍ਰਿੰਸੀਪਲ ਰਾਜ ਕੁਮਾਰ ਕਟਾਰੀਆ, ਰਮੇਸ਼ ਚੁਚਰਾ ਅਤੇ ਜੀ.ਐਲ ਅੱਗਰਵਾਲ ਸਨ।ਇਸ ਮੌਕੇ ਨੌਨਿਹਾਲਾਂ ਦੇ ਫੈਂਸੀ, ਡਰੈਸ, ਜਾਦੂ ਆਦਿ ਦੀ ਤਾਲ ਤੇ ਸਾਰਿਆਂ …
Read More »ਸਵੱਛ ਭਾਰਤ ਅਭਿਆਨ ਤਹਿਤ ਕਾਲਜ ਵਿੱਚ ਕੀਤੀ ਸਫਾਈ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਥਾਨਕ ਡੀ. ਏ. ਵੀ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਡਾ. ਸ਼੍ਰੀਮਤੀ ਸਰਿਤਾ ਗਿਜਵਾਨੀ ਦੀ ਪ੍ਰਧਾਨਗੀ ਵਿੱਚ ਸਵੱਛ ਭਾਰਤ ਅਭਿਆਨ ਦੇ ਅੰਤਗਰਤ ਕਾਲਜ ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਜਿਸ ਵਿੱਚ ਵਿਦਿਆਰਥੀ ਅਧਿਆਪਕਾਂ ਨੇ ਵੱਧ ਚੜ੍ਹ ਕਰ ਹਿੱਸਾ ਲਿਆ।ਮੈਡਮ ਸਿਫੂ ਚਾਵਲਾ ਅਤੇ ਕੁਮਾਰੀ ਪੁਨੀਤ ਦੀ ਵੇਖ ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਸਾਰੇ ਸਦਨਾਂ ਦੇ ਵਿਦਿਆਰਥੀਆਂ ਦੁਆਰਾ ਗਮਲੇ …
Read More »ਸਰਵ ਹਿਤਕਾਰੀ ਕਿੱਡਸ ਹੋਮ ‘ਚ ਮਨਾਇਆ ਗਿਆ ਐਕਟੀਵਿਟੀ ਡੇਅ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਗਊਸ਼ਾਲਾ ਰੋਡ ਉੱਤੇ ਸਥਿਤ ਬਾਗੀ ਰਾਮ ਚੁਘ ਸਰਵਹਿਤਕਾਰੀ ਕਿਡਸ ਹੋਮ ਦੇ ਵਹਿੜੇ ਵਿੱਚ ਐਕਟੀਵਿਟੀ ਡੇਅ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕਈ ਮਨੋਰੰਜਕ ਖੇਡ ਵਿੱਚ ਭਾਗ ਲਿਆ।ਬੱਚਿਆਂ ਨੇ ਮਿਊਜਿਕਲ ਚੇਅਰ ਰੇਸ ਗੇਮ, ਚਿਹਰੇ ਉੱਤੇ ਬਿੰਦੀਆਂ ਲਗਾਉਣਾ ਅਤੇ ਕਲੇਕਟ ਦਾ ਬਾਲ ਆਦਿ ਗੇਮਸ ਖੇਡੀਆਂ ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਬ …
Read More »ਬੇਹਤਰੀਣ ਸੇਵਾਵਾਂ ਲਈ ਲੈਕਚਰਾਰ ਅਰੁਣ ਲੂਨਾ ਸਨਮਾਨਿਤ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਬੀਤੇ ਦਿਨ ਇਕ ਸਰਕਾਰੀ ਸਮਾਰੋਹ ਦੇ ਦੋਰਾਣ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਈਓ ਵਿਸੇ ਦੇ ਲੈਕਚਰਾਰ ਅਰੁਣ ਲੂਨਾ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਬੈਸਟ ਚੋਣ ਸੁਪਰਵਾਈਜਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਮੋਕੇ ਏਡੀਸੀ ਚਰਨਦੇਵ ਸਿੰਘ ਮਾਨ, ਐਸਡੀਐਮ ਸੁਭਾਸ ਖਟਕ, ਡੀਈਓ ਸੈਕੰਡਰੀ ਸ. ਸੁਖਬੀਰ ਸਿੰਘ ਬਲ ਅਤੇ ਡੀਈਓ ਪ੍ਰਾਇਮਰੀ ਹਰੀ ਚੰਦ ਕੰਬੋਜ ਨੇ ਸਨਮਾਨ …
Read More »ਨਵੋਦਿਆ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਵੋਦਿਆ ਸਕੂਲ ਵਿੱਚ ਐਡਮਿਸ਼ਨ ਲੈਣ ਦੇ ਚਾਹਵਾਣ ਵਿਦਿਆਰਥੀਆਂ ਦਾ ਅੱਜ ਸਥਾਨਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੀਆਂ ਵਿੱਖੇ ਐਂਟਰੇਂਸ ਟੈਸਟ ਲਿਆ ਗਿਆ । ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਜਗਦੀਸ਼ ਮਦਾਨ ਨੇ ਦੱਸਿਆ ਕਿ ਸਵੇਰੇ ੧੧.੩੦ ਵਜੇ ਆਯੋਜਿਤ ਇਸ ਟੇਸਟ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ 9 ਤੋਂ ਲੈ ਕੇ 15 ਸਾਲ ਤੱਕ ਦੇ 280 ਬੱਚਿਆਂ ਨੇ ਆਪਣੇ ਫ਼ਾਰਮ ਭਰੇ ਸਨ …
Read More »ਭ੍ਰਗੁਵੰਸ਼ੀ ਬਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ ): ਸ਼੍ਰੀ ਭ੍ਰਗੁਵੰਸ਼ੀ ਬ੍ਰਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਸਨਾਤਮ ਧਰਮ ਸੀਨੀਅਰ ਸੇਕੇਂਡਰੀ ਸਕੂਲ ਦੇ ਸੇਵਾਮੁਕਤ ਅਧਿਆਪਕ ਪ੍ਰੇਮ ਫੁਟੇਲਾ ਸਨ।ਪ੍ਰੋਗਰਾਮ ਦੀ ਪ੍ਰਧਾਨਗੀ ਸਿਵਲ ਹਸਪਤਾਲ ਦੇ ਐਸਐਮਓ ਡਾ. ਦਵਿੰਦਰ ਭੁੱਕਲ ਨੇ ਕੀਤੀ।ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਮਨੋਜ ਕੁਮਾਰ ਭਾਰਗਵ ਨੇ ਦੱਸਿਆ ਕਿ ਸਭਾ ਦਾ ਪੁਨਰਗਠਨ ਪਿਛਲੇ ਸਾਲ …
Read More »ਸਰਕਾਰੀ ਸਕੂਲ ਦਾ ਧਾਰਮਿਕ ਸਮਾਗਮ ਤੇ ਇਨਾਮ ਵੰਡ ਸਮਾਰੋਹ ਬਣਿਆ ਯਾਦਗਾਰੀ
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ਵਿਚ ਸਮੂਹ ਸਟਾਫ਼ ਅਤੇ ਬੱਚਿਆਂ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਪਹਿਲੀ ਵਾਰ ਸਕੂਲ ਅੰਦਰ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।ਭਾਈ ਸੁਖਵਿੰਦਰ ਸਿੰਘ ਨੇ ਕੀਰਤਨ ਅਤੇ ਵਿਚਾਰ ਕਥਾ ਕੀਤੀ ਅਤੇ ਭਾਈ ਸੋਹਣ ਸਿੰਘ ਹੁਰਾਂ ਅਰਦਾਸ ਕੀਤੀ।ਸਕੂਲ ਪ੍ਰਿੰਸੀਪਲ ਮਨੋਜ ਸ਼ਰਮਾ, …
Read More »ਸੜਕ ਨਾ ਬਨਣ ਕਾਰਨ ਪ੍ਰੇਸ਼ਾਨ ਨੇ ਦਰਜਨ ਭਰ ਪਿੰਡਾਂ ਦੇ ਲੋਕ
6-7 ਵਾਰੀ ਹੋ ਚੁੱਕੀ ਏ ਨਿਸ਼ਾਨਦੇਹੀ, ਸੜਕ ਨਾ ਬਣੀ ਤਾਂ ਧਰਨਾ ਦੇਵਾਂਗੇ – ਰਮੇਸ਼ ਸਿੰਘ ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਉਪ-ਮੁੱਖ ਮੰਤਰੀ ਦਾ ਆਪਣਾ ਹਲਕਾ ਹੋਣ ਦੇ ਬਾਵਜੂਦ ਇਸ ਹਲਕੇ ਦੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਨਜ਼ਦੀਕੀ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਤਕ ਪੀ.ਡਬਲਿਯੂ.ਡੀ. …
Read More »ਸਿਵਲ ਸਰਜਨ ਵਲੋਂ ਫੀਲਡ ਸਟਾਫ਼ ਨਾਲ ਮੀਟਿੰਗ
ਮੀਟਿੰਗ ਵਿੱਚ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਦੇ ਲੱਛਣਾਂ ਬਾਰੇ ਦਿੱਤੀ ਜਾਣਕਾਰੀ ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਜੰਡਵਾਲਾ ਭੀਮੇਸ਼ਾਹ ਵਿਖੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਫੀਲਡ ਸਟਾਫ਼ ਨੂੰ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਆਦਿ ਬਿਮਾਰੀਆਂ ਦੇ ਲੱਛਣਾਂ ਅਤੇ ਇਨ੍ਹਾਂ ਤੋਂ ਬਚਾਅ ਦੇ ਤਰੀਕੇ ਦੱਸੇ ਗਏ। ਇਸ ਮੌਕੇ ਬਿਮਾਰੀਆਂ ਬਾਰੇ ਜਾਣਕਾਰੀ …
Read More »