ਹੁਸ਼ਿਆਰਪੁਰ, 22 ਜਨਵਰੀ (ਸਤਵਿੰਦਰ ਸਿੰਘ) – ਪੰਜਾਬ ਐਗਰੋ ਪ੍ਰੋਡਕਟ ਵੱਲੋਂ ਨਵੇ ਬਣੇ ਸੁਵਿਧਾ ਸੈਂਟਰ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਸਟਾਲ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ ਨੇ ਕਰਦਿਆ ਦੱਸਿਆ ਕਿ ਨਵੇਂ ਸੁਵਿਧਾ ਸੈਂਟਰ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਦੇਣ ਵਜੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ …
Read More »ਪੰਜਾਬ
ਹਲਕਾ ਚੱਬੇਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਹੁਸ਼ਿਆਰਪੁਰ, 22 ਜਨਵਰੀ (ਸਤਵਿੰਦਰ ਸਿੰਘ) – ਆਮ ਆਦਮੀ ਪਾਰਟੀ ਦੇ ਉੱਘੇ ਵਰਕਰ ਡਾ.ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਦੇ ਨਾਲ ਅੱਜ ਪਿੰਡ ਸਿੰਘਪੁਰ ਹਲਕਾ ਚੱਬੇਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਜਿਲਾ ਇੰਚਾਰਜ ਜਸਵੰਤ ਸਿੰਘ ਮਠਾਰੂ ਅਤੇ ਉੱਘੇ ਵਰਕਰ ਹਰਦੀਪ ਬੱਗਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।ਪਾਰਟੀ ਦੇ ਕੌਮੀ ਪਰਿਸ਼ਦ ਦੇ ਮੈਂਬਰ …
Read More »ਡੀ.ਸੀ ਨੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਕੇਂਦਰੀ ਜੇਲ੍ਹ ‘ਚ ਸਥਾਪਿਤ ਮੁਫ਼ਤ ਕੰਪਿਊਟਰ ਸੈਂਟਰ ਦਾ ਕੀਤਾ ਉਦਘਾਟਨ
ਟਰੱਸਟ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ-ਰਵੀ ਭਗਤ ਕੈਦੀਆਂ ਨੂੰ ਆਮ ਮਨੁੱਖਾਂ ਵਾਲੇ ਸਿੱਖਿਆ ਦੇ ਹੱਕ ਮਿਲਣੇ ਜ਼ਰੂਰੀ -ਓਬਰਾਏ ਅੰਮ੍ਰਿਤਸਰ, 22 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਦੀਆਂ ਸਮੁੱਚੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਨ੍ਹਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਮੁਫ਼ਤ ਤੇ ਮਿਆਰੀ ਕੰਪਿਊਟਰ ਸਿੱਖਿਆ ਮੁਹਈਆ ਕਰਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ …
Read More »10000 ਹਜਾਰ ਰਿਸ਼ਵਤ ਰਿਸ਼ਵਤ ਲੈਂਦਾ ਕਾਨੂੰਗੋ ਗ੍ਰਿਫਤਾਰ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ ਯੂਨਿਟ ਤਰਨਤਾਰਨ ਨੇ ਨਕਸ਼ਾ ਤਿਆਰ ਕਰਨ ਲਈ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਸ਼ਿਕਾਇਤਕਰਤਾ ਤੋ ਮੇਹਰ ਸ਼ਿੰਘ ਕਾਨੂੰਗੋ ਨੇ ਨਕਸ਼ਾ ਤਿਆਰ ਕਰਨ ਸਬੰਧੀ 10000 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰੰਤੂ ਸ਼ਿਕਾਇਤਕਰਤਾ ਦੇ ਤਰਲਾ ਮਿੰਨਤ ਕਰਨ ‘ਤੇ 5000 ਰੁਪਏ ਰਿਸ਼ਵਤ ਲੈਣ ਉਪਰੰਤ ਨਕਸ਼ਾ ਤਿਆਰ ਕਰਨਾ ਮੰਨਿਆ।ਪ੍ਰਗਟ ਸਿੰਘ ਰਿਸ਼ਵਤ ਦੇ ਕਰ ਕੰਮ …
Read More »ਭਵਿੱਖ ਦੇ ਕਾਬਿਲ ਅਧਿਆਪਕ ਤਿਆਰ ਕਰਨ ਦਾ ਜੀ.ਕੇ ਨੇ ਦਿੱਤਾ ਸੱਦਾ
ਨਵੀਂ ਦਿੱਲੀ, 22 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਨਾਨਕ ਆਫ ਐਜੁਕੇਸ਼ਨ ਪੰਜਾਬੀ ਬਾਗ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਫਕੈਲਟੀ ਡਵੈਲਪਮੈਂਟ ਪ੍ਰੋਗਰਾਮ ਤਹਿਤ ਭਵਿੱਖ ਦੇ ਤਿਆਰ ਕੀਤੇ ਜਾ ਰਹੇ ਅਧਿਆਪਕਾਂ ਨੂੰ ਇਕ ਚੰਗਾ ਅਧਿਆਪਕ ਬਨਾਉਣ ਦੀ ਦੋ ਦਿੰਨੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਧਘਾਟਨ ਦਿੱਲੀ ਕਮੇਟੀ ਦੇ …
Read More »ਜਥੇਦਾਰਾਂ ਦੀ ਨਿਯੂਕਤੀ ਅਤੇ ਨਾਨਕਸ਼ਾਹੀ ਕੈਲੰਡਰ ਤੇ ਸਰਨਾ ਦੇ ਦੋਹਰੇ ਮਾਪਦੰਡ ਸਾਹਮਣੇ ਆਏ
ਨਵੀਂ ਦਿੱਲੀ, 22 ਜਨਵਰੀ (ਅੰਮ੍ਰਿਤ ਲਾਲ ਮੰਨਣ) – ਨਾਨਕਸ਼ਾਹੀ ਕੈਲੰਡਰ ਤੇ ਸ਼੍ਰੋਮਣੀ ਅਕਾਲੀ ਦਲ ਸਰਨਾ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਰੋਜ਼ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਗੈਰਜ਼ਰੂਰੀ ਦੱਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਡਿਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਤੇ ਸਰਨਾ ਭਰਾਵਾਂ ਨੂੰ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ। …
Read More »ਕੇਂਦਰੀ ਮੰਤਰੀ ਗਡਕਰੀ ਨੇ ਪੰਜਾਬ ਲਈ 18 ਹਜ਼ਾਰ ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟ ਐਲਾਨੇ
ਬਠਿੰਡਾ ਵਿੱਚ 3342 ਕਰੋੜ ਦੇ ਹਾਈਵੇ ਦਾ ਰੱਖਿਆ ਨੀਂਹ ਪੱਥਰ-5 ਰੇਲਵੇ ਓਵਰ ਬ੍ਰਿਜ ਮਨਜ਼ੂਰ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ਦੇਸ਼ ਦੇ 101 ਜਲ ਟਰਾਂਸਪੋਰਟ ਪ੍ਰੋਜੈਕਟਾਂ ਵਿੱਚ ਸ਼ਾਮਿਲ ਬਠਿੰਡਾ-ਚੰਡੀਗੜ੍ਹ ਚਹੁੰਮਾਰਗੀ ਸੜਕ ਸੀਮਿੰਟ ਕੰਕਰੀਟ ਦੀਆਂ ਹੋਣਗੀਆਂ -ਸੁਖਬੀਰ ਬਾਦਲ ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਕੇਂਦਰੀ ਸੜਕ ਆਵਾਜਾਈ, ਹਾਈਵੇ ਅਤੇ ਸ਼ਿਪਿੰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ …
Read More »ਚੌਥੀ ਇੰਟਰਨੈਸ਼ਨਲ ਥਾਈਬੌਕਸਿੰਗ ਚੈਂਪੀਅਨਸ਼ਿਪ ‘ਚ ਤਿੰਨ ਕਾਂਸੀ ਦੇ ਤਮਗੇ ਜਿੱਤੇ
ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਸ਼ਹਿਰ ਵਿੱਦਿਅਕ ਅਤੇ ਖੇਡ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਦੁਨੀਆਂ ਦੇ ਨਕਸ਼ੇ ‘ਤੇ ਅਜਿਹਾ ਉੱਭਰ ਗਿਆ ਹੈ ਕਿ ਹੁਣ ਹਰ ਕੋਈ ਬਠਿੰਡਾ ਖੇਤਰ ਵਿਚ ਆ ਕੇ ਆਪਣਾ ਨਾਮ ਕਮਾ ਰਿਹਾ ਹੈ।ਇਸੇ ਦੌਰ ਵਿੱਚ ਇਲਾਕੇ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਸਕੂਲ ਪੀ.ਕੇ. ਐਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਤਿੰਨ ਹੋਣਹਾਰ …
Read More »ਰਾਸ਼ਟਰੀ ਏਕਤਾ ਕੈਂਪ ਦੇ ਪ੍ਰਬੰਧਾਂ ਸੰਬੰਧੀ ਸਕਾਊਟ ਮਾਸਟਰਾਂ ਦੀ ਮੀਟਿੰਗ ਆਯੋਜਿਤ
ਸਕਾਊਟਿੰਗ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਭਾਰਤ ਸਕਾਊਟਸ ਅਤੇ ਗਾਡੀਡਜ਼ ਨੈਸ਼ਨਲ ਹੈਂਡ ਕੁਆਰਟਰ ਨਵੀਂ ਦਿੱਲੀ ਵਲੋਂ ਪੰਜਾਬ ਸਟੇਟ ਦੇ ਸਹਿਯੋਗ ਨਾਲ 2 ਫਰਵਰੀ ਤੋਂ 8 ਫਰਵਰੀ ਤੱਕ ਪਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਸਕਾਊਟਿੰਗ ਦੇ ਰਾਸ਼ਟਰੀ ਏਕਤਾ ਕੈਂਪ ਦੀਆਂ ਤਿਆਰੀਆਂ ਸੰਬਧੀ ਸਥਾਨਕ ਟੀਚਰਜ ਹੋਮ ਵਿਖੇ ਜਿਲ੍ਹੇ ਦੇ ਸਕਾਊਟ …
Read More »26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਏ ਸਿੱਖ ਸੰਗਤ – ਮਾਨ ਦਲ
ਸਿੱਖ ਸੰਗਤਾਂ ਘਰਾਂ, ਦੁਕਾਨਾਂ ‘ਤੇ ਕਾਲੇ ਝੰਡੇ ਲਹਿਰਾਉਣ-ਕਾਲੀਆਂ ਪੱਟੀਆਂ ਬੰਨ੍ਹਣ ਸਿੱਖ ਨੌਜਵਾਨ ਕਾਲੀ ਦਸਤਾਰ ਸਜਾਉਣ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਲੈਣ ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- 26 ਜਨਵਰੀ ਨੂੰ ਜਦ ਕਿ ਸਮੂਹ ਭਾਰਤ ਵਾਸੀ ਆਪਣੇ ਸੰਵਿਧਾਨ ਲਾਗੂ ਹੋਣ ਦੀ ਖੁਸੀ ਜਾਹਿਰ ਕਰਦਾ ਹੋਇਆ ਸ਼ਾਹੀ ਸਮਾਗਮ ਮਨਾਉਂਦਾ ਹੈ ਉਥੇ ਹੀ ਸਿੱਖ ਸੰਗਤਾਂ ਨੂੰ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ …
Read More »