Thursday, July 10, 2025

ਪੰਜਾਬ

ਗੁਰਪ੍ਰੀਤ ਰੰਧਾਵਾ ਨੇ ਚੇਅਰਮੈਨ ਮਾਰਕੀਟ ਕਮੇਟੀ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਨਵ-ਨਿਯੁੱਕਤ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਅਹੁੱਦਾ ਸੰਭਾਲਿਆ।ਇਸ ਮੌਕੇ ਆਯੋਜਤ ਸਮਾਗਮ ਦੌਰਾਨ ਸ. ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸz ਗੁਰਪ੍ਰੀਤ ਸਿੰਘ ਰੰਧਾਵਾ ਦੀ ਤਾਜਪੇਸ਼ੀ ਤੇ ਉਸ ਨੂੰ ਵਧਾਈ ਦਿੱਤੀ। ਸੰਗਤ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਗੁਰਪ੍ਰੀਤ ਰੰਧਾਵਾ ਦੀ ਇਮਾਨਦਾਰੀ, …

Read More »

 ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਹੋਇਆ

ਅੰਮ੍ਰਿਤਸਰ, 17 ਨਵੰਬਰ (ਦੀਪ ਦਵਿੰਦਰ)- ਮਾਨਵੀ ਕਦਰਾਂ ਕੀਮਤਾਂ, ਮਨੁੱਖੀ ਰਿਸ਼ਤਿਆਂ ਅਤੇ ਜਿੰਦਗੀ ਦੀਆਂ ਲੋੜਾਂ-ਥੁੜਾਂ ਤਲਾਸ਼ਦੇ ਪਾਤਰਾਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ਵਿੱਚ ਨਿਵੇਕਲੀ ਪਛਾਣ ਬਨਾਉਣ ਵਾਲੇ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਬੀਤੇ ਵਰ੍ਹੇ ਦੀ 11 ਅਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੜਕ ਹਾਦਸੇ ਵਿੱਚ ਆਪਣੀ ਪਤਨੀ ਸਮੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ …

Read More »

ਵਿਧਾਇਕ ਸੋਨੀ ਵਲੋਂ ਬਾਬਾ ਝੂਲੇ ਲਾਲ ਟਰੱਸਟ ਨੂੰ ਮੰਦਰ ਨਿਰਮਾਨ ਲਈ 1 ਲੱਖ ਦਾ ਚੈਕ ਭੇਟ

ਅੰਮ੍ਰਿਤਸਰ, 16 ਨਵੰਬਰ (ਰੋਮਿਤ ਸ਼ਰਮਾ) – ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕੇ ਵਿੱਚ ਸਥਿਤ ਬਾਬਾ ਝੂਲੇ ਲਾਲ ਟਰੱਸਟ ਨੂੰ ਮੰਦਰ ਨਿਰਮਾਨ ਲਈ 1 ਲੱਖ ਦਾ ਚੈਕ ਭੇਟ ਕਰਦੇ ਹੋਏ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮਾਝਾ ਜੋਨ ਇੰਚਾਰਜ ਵਿਧਾਇਕ ਓਮ ਪ੍ਰਕਾਸ਼ ਸੋਨੀ, ਉਨਾਂ ਦੇ ਨਾਲ ਹਨ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਪਰਮਜੀਤ ਸਿੰਘ ਬਤਰਾ, ਸਰਬਜੀਤ ਸਿੰਘ ਲਾਟੀ, ਰਵੀ …

Read More »

ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ – ਤਿੰਨ ਕਾਬੂ

ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਵੱਲੋ ਮਾੜੇ ਅਨਸਰਾ ਨੂੰ ਨਿਕੇਲ ਪਾਉਣ ਦੀਆ ਹਦਾਇਤਾਂ ‘ਤੇ ਅਮਲ ਕਰਦਿਆਂ ਸਥਾਨਕ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਖੋਹਾਂ ਕਰਨ ਵਾਲੇ ਗੈਂਗ ਦਾ ਸਫਾਇਆ ਕੀਤਾ ਹੈ।ਇਹ ਗੈਂਗ ਸ਼ਹਿਰ ਵਿਚ ਕਾਫੀ ਦੇਰ ਤੋ ਟੂਰਿਸਟਾਂ ਤੋ ਰਾਹ ਜਾਂਦਿਆਂ ਕੈਸ਼, ਪਰਸ ਅਤੇ ਚੈਨੀਆਂ ਆਦਿ ਦੀਆਂ ਖੋਹਾਂ ਕਰਦੇ ਆ ਰਹੇ ਸਨ, ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਸਨੈਚਿੰਗ …

Read More »

ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਵਲੋਂ ਏੇ.ਐਸ. ਆਈ ਮਨਜੀਤ ਸਿੰਘ ਨੂੰ ਕਮਾਂਡੇਸ਼ਨ ਡਿਸਕ ਐਵਾਰਡ ਪ੍ਰਦਾਨ

ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏੇ.ਐਸ. ਆਈ ਮਨਜੀਤ ਸਿੰਘ ਨੂੰ ਕਮਾਂਡੇਸ਼ਨ ਡਿਸਕ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਔਲਖ ਉਨਾਂ ਦੇ ਨਾਲ ਹਨ ਏ.ਡੀ.ਸੀ.ਪੀ ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ ਅਤੇ ਇੰਸਪੈਕਟਰ ਪਰਨੀਤ ਸਿੰਘ। ਫੋਟੋ- ਰੋਮਿਤ ਸ਼ਰਮਾ

Read More »

ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ‘ਚ ਹੋਏ ਖੇਡ ਮੁਕਾਬਲੇ

ਰਈਆ, 16 ਨਵੰਬਰ (ਬਲਵਿੰਦਰ ਸੰਧੂ) – ਨਹਿਰੂ ਯੁਵਾ ਕੇਂਦਰ ਸ਼ਹੀਦ ਬਲਦੇਵ ਸਿੰਘ ਯੂਥ ਸਪੋਰਟਸ ਕਲੱਬ ਲੱਖੂਵਾਲ ਅਤੇ ਗ੍ਰਾਮ ਪੰਚਾਇਤ ਪਿੰਡ ਲੱਖੂਵਾਲ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ‘ਚ ਬਲਾਕ ਰਈਆ ਦੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਵਿਚਕਾਰ ਖੇਡ ਮੁਕਾਬਲੇ ਕਰਵਾਏ ਗਏ। ਜਿਸ ੱਿਵਚ ਸੈਮਸ਼ਨ ਮਸੀਹ ਜ਼ਿਲ੍ਹਾ ਕੁਆਰੀਡਨੇਟਰ ਅਤੇ ਰਜਿੰਦਰ ਕੁਮਾਰ ਟੁਣਕੀ ਸ਼ਾਹ ਮੁੱਖ ਸੇਵਾਦਾਰ ਯਮੁਨਾ ਦੇਵੀ ਮੰਦਿਰ ਹੋਰਾਂ ਨੇ ਸਾਂਝੇ …

Read More »

ਭ੍ਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮਹਿਤਾ ਤੇ ਬਾਬਾ ਬਕਾਲਾ ਸਾਹਿਬ ਦੀਆਂ ਬੀਬੀਆਂ ਵੱਲੋ ਧਰਨਾ 1 ਦਸਬੰਰ ਨੂੰ

ਰਈਆ, 16 ਨਵੰਬਰ (ਬਲਵਿੰਦਰ ਸਿੰਘ ਸੰਧੂ) – ਕਿਸਾਨ ਸੰਘਰਸ਼ ਕਮੇਟੀ ਸੂਬਾ ਮੈਬਰ ਸਤਨਾਮ ਸਿੰਘ ਜੋਹਲ ਅਤੇ ਬਾਬਾ ਬਕਾਲਾ ਸਾਹਿਬ ਜੋਨ ਦੇ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਅਗਵਾਈ ਹੇਠ ਜੋਨ ਮਹਿਤਾ ਅਤੇ ਬਾਬਾ ਬਕਾਲਾ ਸਾਹਿਬ ਦੀਆਂ ਬੀਬੀਆਂ ਵੱਲੋ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਕਲੇਰ ਘੁਮਾਣ ਤੇ ਬੀਬੀ ਕਸਮੀਰ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਦਿਨਾ ਹਾਕੀ ਅਤੇ ਕਬੱਡੀ ਟੂਰਨਾਮੈਂਟ 17 ਤੋਂ

ਅੰਮ੍ਰਿਤਸਰ, 16 ਨਵੰਬਰ (ਪੱਤਰ ਪ੍ਰੇਰਕ) – ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੀ ਭਰਪੂਰ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਪਹਿਲ ਕਦਮੀ ਕਰਦਿਆਂ ਕਾਲਜ ਵਿਖੇ 17 ਅਤੇ 18 ਨਵੰਬਰ ਨੂੰ ‘ਸਰਦਾਰ ਬਹਾਦਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਕਰਵਾਇਆ ਜਾ ਰਿਹਾ ਹੈ।ਜਿਸ ਦੇ ਉਦਘਾਟਨੀ ਸਮਾਰੋਹ ਵਿਚ  ਸ. ਬਿਕਰਮ ਸਿੰਘ ਮਜੀਠੀਆ (ਕੈਬਨਿਟ ਮੰਤਰੀ, ਪੰਜਾਬ) ਮੁੱਖ ਮਹਿਮਾਨ …

Read More »

ਬਿਲਡਿੰਗ ਪੂਰੀ ਤਿਆਰ, ਪਰ ਨਕਸ਼ਾ ਪਾਸ ਨਹੀਂ?- ਮੁੱਹਲਾ ਨਿਵਾਸੀ

ਮਾਲਕਾਂ ਵਲੋਂ ਫੀਸ ਜਮ੍ਹਾ ਕਰਵਾ ਦਿੱਤੀ ਗਈ ਹੈ, ‘ਨਕਸ਼ਾ ਪਾਸ ਹੀ ਸਮਝੋ’- ਐਸ.ਓ ਜੰਡਿਆਲਾ ਜੰਡਿਆਲਾ ਗੁਰੂ, 16 ਨਵੰਬਰ (ਹਰਿੰਦਰਪਾਲ ਸਿੰਘ) – ਮਿਊਂਸਪਲ ਐਕਟ ਅਧੀਨ ਕਸਬੇ ਜਾਂ ਸ਼ਹਿਰ ਵਿਚ ਕੋਈ ਵੀ ਨਵੀਂ ਇਮਾਰਤ ਬਣਾਉਣ ਤੋਂ ਪਹਿਲਾ ਨਗਰ ਕੋਂਸਲ ਵਿਚ ਉਸ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਇਆ ਜਾਦਾ ਹੈ ਅਤੇ ਰਿਹਾਇਸ਼ੀ ਇਲਾਕੇ ਵਿਚ ਕਾਰੋਬਾਰੀ ਦੁਕਾਨਾਂ ਜਾਂ ਫੈਕਟਰੀ ਲਗਾਉਣ ਲਈ ਵੀ ਨਗਰ ਕੋਸਲ ਕੋਲੋ …

Read More »

’ਮੇਡ ਇਨ ਚਾਈਨਾ’ ਡੋਰ ਕੀ ਇਸ ਵਾਰ ਫਿਰ ਦਿਖਾਏਗੀ ਆਪਣਾ ਜਲਵਾ ? – ਪ੍ਰਦੀਪ ਜੈਨ

ਜੰਡਿਆਲਾ ਗੁਰੂ, 16 ਨਵੰਬਰ (ਹਰਿੰਦਰਪਾਲ ਸਿੰਘ) -ਪਿਛਲੇ ਲਗਭਗ 5 ਸਾਲ ਤੋਂ ਭਾਰਤੀ ਅਸਮਾਨ ਵਿਚ ਖੂਨੀ ਤਾਂਡਵ ਲਹਿਰਾ ਕੇ ਮਾਸੂਮ ਬੱਚਿਆਂ ਨੂੰ ਉਸ ਦਾ ਸ਼ਿਕਾਰ ਬਣਾਉਣ ਵਾਲੀ ‘ਮੇਡ ਇਨ ਚਾਈਨਾ’ ਡੋਰਕੀ ਇਸ ਵਾਰ ਫਿਰ ਅਪਨਾ ਇਹ ਜਲਵਾ ਦਿਖਾਏਗੀ? ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਦੀਪ ਜੈਨ ਦਿਹਾਤੀ ਪ੍ਰਧਾਨ ਬਲਾਕ ਜੰਡਿਆਲਾ ਗੁਰੂ ਨੇ ਇਕ ਮੀਟਿੰਗ ਦੋਰਾਨ ਕਿਹਾ ਕਿ ਹਰ ਸਾਲ ਸਰਦੀਆਂ ਦੇ …

Read More »