ਟੁੱਟੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਬੰਦ ਸਟ੍ਰੀਟ ਲਾਈਟਾਂ ਤੋਂ ਵਾਰਡ ਵਾਸੀ ਡਾਹਢੇ ਪਰੇਸ਼ਾਨ ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਛੇਹਰਟਾ ਵਿਖੇ ਟੁੱਟੀਆਂ ਸੜਕਾਂ ਤੇ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਵਾਰਡ ਵਾਸੀਆਂ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਆਪਣੀ ਪਾਰਟੀ ਦੇ ਆਗੂ ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਬੱਬੀ ਪਹਿਲਵਾਨ, ਜਿਲਾ …
Read More »ਪੰਜਾਬ
ਲੋਕਾਂ ਵੱਲੋ ਮਿਲੀ ਜਿੰਮੇਵਾਰੀ ਨੂੰ ਹਮੇਸ਼ਾਂ ਹੀ ਆਪਣਾ ਧਰਮ ਸਮਝਿਆ-ਜੋਸ਼ੀ
ਸਰਕਾਰ ਵੱਲੋ ਹੋਏ ਰਿਕਾਰਡ ਤੋੜ ਵਿਕਾਸ ਕੰਮ ਅੰਮ੍ਰਿਤਸਰ, 23 ਨਵੰਬਰ (ਰੋਮਤ ਸ਼ਰਮਾ) – ਸਥਾਨਕ ਰਤਨ ਸਿੰਘ ਚੌਕ ਵਿਖੇ ਗੁਲਸ਼ਨ ਹੰਸ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਮੰਤਰੀ ਜੋਸ਼ੀ ਦਾ ਰੈਲੀ ਤੇ ਪਹੁੰਚਨ ਤੇ ਹਾਰਦਿਕ ਸਵਾਗਤ ਕੀਤਾ ਗਿਆ।ਇਥੇ ਆਏ ਭਾਰੀ ਜੰਨ ਸਮੂਹ ਨੂੰ ਸੰਬੋਧਨ ਕਰਦਿਆਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ …
Read More »ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਮਨਾਇਆ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਬਸਤੀ ਹਜੂਰ ਸਿੰਘ ਵਿੱਚ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਨ ਸ਼ਰੱਧਾਪੂਰਵਕ ਮਨਾਇਆ ਜਾਵੇਗਾ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਚੰਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਖੰਡ ਪਾਠ ਦੇ ਭੋਗ 24 ਨਵੰਬਰ ਨੂੰ ਸਵੇਰੇ 9 ਵਜੇ ਪਾਏ ਗਏ, …
Read More »ਐਸ.ਕੇ.ਬੀ.ਡੀ.ਏ.ਵੀ ਸਕੂਲ ਵਿਚ ਪੰਜ ਰੋਜ਼ਾ ਕ੍ਰਿਕਟ ਕੋਚਿੰਗ ਕੈਂਪ ਲੱਗਾ
ਫਾਜ਼ਿਲਕਾ, 23 ਨਵੰਬਰ (ਵਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਭਾਰਤ ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਵੱਸੇ ਸ਼ਹਿਰ ਫਾਜ਼ਿਲਕਾ ਵਿਚ ਖੇਡਾਂ ਨੂੰ ਵਧਾਉਣ ਲਈ ਅੰਤਰਰਾਸ਼ਟਰੀ ਕੋਚ ਮੁਤਸਵਾ ਜਿੰਨ੍ਹਾਂ ਨੂੰ ਅਸਟਰੇਲੀਆ ਕ੍ਰਿਕਟ ਸੰਘ ਵੱਲੋਂ ਲੈਵਲ 2 ਦੇ ਕੋਚ ਨਿਯੁੱਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਫਾਜ਼ਿਲਕਾ ਵਿਚ ਪੰਜ ਰੋਜਾ ਮੁਫ਼ਤ ਕ੍ਰਿਕਟ ਕੋਚਿੰਗ ਲਗਾਉਣ ਲਈ ਲਿਆਂਦਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ …
Read More »ਗੁਲਸ਼ਨ ਵਾਟਸ ਦੇ ਭਰਾ ਦਾ ਰਸਮ ਚੌਥਾ ਅਤੇ ਉਠਾਲਾ ਕੱਲ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਉੱਤੇ ਸਥਿਤ ਗਿਫਟ ਪੈਲੇਸ ਦੇ ਸੰਚਾਲਕ ਗੁਲਸ਼ਨ ਵਾਟਸ ਦੇ ਛੋਟੇ ਭਰਾ ਅਸ਼ਵਨੀ ਕੁਮਾਰ ਵਾਟਸ ਦਾ ਜਿਨ੍ਹਾਂ ਦਾ ਪਿਛਲੇ ਦਿਨ ਨਿਧਨ ਹੋ ਗਿਆ ਸੀ, ਦਾ ਸ਼ਨੀਵਾਰ ਨੂੰ ਬੜੇ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਰਸਮ ਚੌਥਾ ਅਤੇ ਉਠਾਲਾ 24 ਨਵੰਬਰ ਸੋਮਵਾਰ ਨੂੰ ਹੋਵੇਗਾ।ਰਸਮ ਚੌਥੇ ਲਈ ਪਰਿਵਾਰਿਕ ਮੈਂਬਰ ਉਨ੍ਹਾਂ ਦੇ …
Read More »ਨਰਮੇ ਦੀ ਕਮੀ ਨਾਲ ਦੋਗੁਨੇ ਹੋਏ ਵਨਛੰਟੀਆਂ ਦੇ ਮੁੱਲ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਕਿਸਾਨਾਂ ਨੂੰ ਨਰਮੇ ਦਾ ਮੁੱਲ ਮਨਚਾਹਿਆ ਨਹੀਂ ਮਿਲਿਆ।ਇਸ ਦਾ ਗੁੱਸਾ ਅਤੇ ਸਰਕਾਰ ਉੱਤੇ ਉਤਾਰਣ ਦੀ ਬਜਾਏ ਵਨਛੰਟੀਆਂ ਦਾ ਰੇਟ ਵਧਾ ਕੇ ਗਰੀਬਾਂ ਉੱਤੇ ਉਤਾਰ ਰਹੇ ਹਨ।ਇਸ ਖੇਤਰ ਵਿੱਚ ਨਰਮੇ ਦੀ ਬਿਜਾਈ ਪਹਿਲਾਂ ਹੀ ਘੱਟ ਸੀ।ਨਰਮਾ ਉਤਪਾਦਕ ਕਿਸਾਨਾਂ ਨੇ ਨਰਮੇ ਦੀ ਬਿਜਾਈ ਘੱਟ ਕਰਕੇ ਬਾਸਮਤੀ ਝੋਨਾ ਨੂੰ ਤਰਜੀਹ ਦਿੱਤੀ ਸੀ।ਲੇਕਿਨ ਉਨ੍ਹਾਂ ਨੂੰ ਨਾ ਤਾਂ ਨਰਮੇ …
Read More »ਰਕਤਦਾਨ ਕੈਂਪ ਵਿੱਚ 100 ਯੂਨਿਟ ਰਕਤਦਾਨ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਤ ਯੂਥ ਅਕਾਲੀ ਦਲ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੁਆਰਾ ਸਥਾਨਕ ਸ਼੍ਰੀ ਗੁਰੁ ਸਿੰਘ ਸਭਾ ਫਾਜਿਲਕਾ ਵਿੱਚ ਪ੍ਰਧਾਨ ਮਹਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਵਿੱਚ ਐਤਵਾਰ ਨੂੰ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ …
Read More »ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਅਤੇ ਭਾਸ਼ਾ ‘ਚ ਯੋਗਦਾਨ’ ਤੇ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 23 ਨਵੰਬਰ (ਦੀਪ ਦਵਿੰਦਰ) ਪੰਜਾਬੀ ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਤੇ ਭਾਸ਼ਾ ‘ਚ ਯੋਗਦਾਨ’ ਦੇ ਵਿਸ਼ੇ ਤੇ ਸਾਹਿਤਕ ਸਮਾਗਮ ਆਤਮ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੋਲਦਿਆਂ ਪੰਜਾਬੀ ਵਿਦਵਾਨ ਡਾ. …
Read More »ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰ ਸੀ੍ਰ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਤਰਨਤਾਰਨ ਵਿਖੇ ਤਿੰਨ ਰੋਜਾ ਵਰਲਡ ਸਿੱਖ ਐਜੁਕੇਸ਼ਨਲ ਕਾਨਫਰੰਸ ਦੀ ਸਫਲਤਾ ਦੇ ਸ਼ੁਕਰਾਨੇ ਵਜੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਕਾਰਜ ਸਾਧਕ ਕਮੇਟੀ ਦੇ ਮੈਂਬਰਜ਼ ਸਾਹਿਬਾਨ, ਆਫਿਸ ਬੇਅਰਰਜ਼ ਅਤੇ ਹੋਰ ਸੀਨੀਅਰ ਮੈਂਬਰਜ਼ ਸਾਹਿਬਾਨ ਗੁਰੁ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਲਈ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। …
Read More »ਵਾਰਡ ਨੰ: 36 ਵਿਖੇ ਵਾਟਰ ਪਾਈਪ ਲਾਈਨ ਦਾ ਟੱਕ ਲਗਾ ਕੇ ਕੀਤਾ ਉਦਘਾਟਨ
ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਿਕ ਵਾਰਡ ਨੰਬਰ 36 ਕਿਲ੍ਹਾ ਰੋਡ ਬਠਿੰਡਾ ਵਿਖੇ ਪਿਛਲੇ ਲੰਬੇ ਸਮੇਂ ਤੋ ਲੋਕਾਂ ਦੀ ਮੰਗ ਕਾਰਨ ਉਹਨਾਂ ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਣ ‘ਤੇ ਇਹ ਏਰੀਆਂ ਬਜ਼ਾਰ ਦਾ ਮੁੱਖ ਏਰੀਆ ਹੋਣ ਕਰਕੇ ਇਥੇ ਵਾਟਰ ਟੈਂਕਰ ਵੀ ਨਹੀ ਪਹੁੰਚਦੇ ਸਨ।ਵਾਰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ …
Read More »