ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਮੇਂ ਸਮੇਂ ਤੋਂ ਪੰਜਾਬ ਵਿੱਚ ਅਲੱਗ ਅਲੱਗ ਸਰਕਾਰਾਂ ਆਉਂਦੀਆ ਜਾਂਦੀਆ ਰਹੀਆਂ ਹਨ ਅਤੇ ਬਟਾਲਾ ਵਾਸੀ ਵੀ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਦੇ ਰਹੇ ਹਨ ਪ੍ਰੰਤੂ ਅੱਜ ਤੱਕ ਕਿਸੇ ਵੀ ਉਮੀਦਵਾਰ ਨੇ ਬਟਾਲਾ ਸ਼ਹਿਰ ਦੀਆਂ ਬਾਹਰੀ ਵੱਸੋਂ ਵਾਲੀਆਂ ਕਲੌਨੀਆਂ ਜਾਂ ਮੁੱਹਲਿਆਂ ਦੀ ਸਾਰ ਨਹੀਂ ਲਈ। ਜਿਸ ਕਾਰਨ ਇਹਨ੍ਹਾ ਕਲੌਨੀਆਂ …
Read More »ਪੰਜਾਬ
ਬੱਲ ਪੁਰੀਆਂ ਸਕੂਲ ਵਿਖੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਰਵਸਿਖਿਆ ਅਭਿਆਨ ਤਹਿਤ ਆਈ ਵਰਦੀਆਂ ਦੀ ਗਰਾਂਟ ਦੀ ਵਰਤੋ ਕਰਦਿਆਂ ਸਰਕਾਰੀ ਸੀਨੀਅਰ ਸੰੰਕੈਡਰੀ ਸਕੂਲ ਬੱਲ ਪੁਰੀਆਂ(ਗੁਰਦਾਸਪੁਰ) ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੀਤੀ ਗਈ। ਸਾਦਾ ਤੇ ਪ੍ਰਭਾਵਸਾਲੀ ਸਮਾਗਮ ਦੌਰਾਨ ਵਰਦੀਆਂ ਦੀ ਵੰਡ ਦੌਰਾਨ ਪ੍ਰਿਸੰੀਪਲ ਸ੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਵਿਖੇ ਜਦੋ ਵੀ ਕੋਈ ਵਿਦਿਆਰਥੀਆਂ ਦੇ ਹਿਤਾਂ ਵਾਸਤੇ ਗਰਾਂਟ ਪ੍ਰਾਪਤ ਹੁੰਦੀ ਹੈ ਵਿਦਿਆਰਥੀਆਂ ਦੀ …
Read More »ਗੁਰਤਾ ਗੱਦੀ ਤੇ ਜੋਤਿ ਜੋਤ ਦਿਵਸ ਨੂੰ ਸਮਰਪਿੱਤ ਧਾਰਮਿਕ ਸਮਾਗਮ ਆਯੋਜਿਤ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਥਾਨਕ ਕਸਬੇ ਦੇ ਨਜਦੀਕੀ ਪਿੰਡ ਕਾਹਲਾਂਵਾਲੀ ਵਿਖੇ ਅੱਜ ਸੰਗਤਾਂ ਵੱਲੋ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਦੇ ਸਹਿਯੋਗ ਨਾਲ ਚੋਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਤੇ ਪੰਜਵੀ ਪਾਤਿਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ, ਤੀਸਰੀ ਪਾਤਿਸਾਹੀ ਸ੍ਰੀ ਗੁਰੂ ਅਮਰ ਦਾਸ ਜੀ ਤੇ ਚੌਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜੋਤਿ ਜੋਤ ਦਿਵਸ …
Read More »2 ਮੋਟਰ ਸਾਇਕਲਾਂ ਦੀ ਟੱਕਰ ਦੌਰਾਨ 3 ਗੰਭੀਰ ਜ਼ਖਮੀ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) -ਸਥਾਨਕ ਕਸਬੇ ਵਿਚ 2 ਮੋਟਰ ਸਾਇਕਲਾਂ ਦੀ ਸਿੱਧੀ ਟੱਕਰ ਹੋਣ ਕਾਰਨ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਖਮੀ ਸ਼ਤੀਸ ਕੁਮਾਰ ਪੁੱਤਰ ਪਾਲਾ ਰਾਮ ਵਾਸੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਆਪਣੇ ਮੋਟਰ ਸਾਇਕਲ ਤੇ ਕਿਸੇ ਜਰੂਰੀ ਕੰਮ ਵਾਸਤੇ ਜਾ ਰਿਹਾ ਸੀ ਕਿ …
Read More »ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਐਮ. ਏ ਪੰਜਾਬੀ ਵਿਭਾਗ ਵਲੋਂ ਕਵੀਆਂ ਤੇ ਲੇਖਕਾਂ ਨਾਲ ਰੂਬਰੂ
ਕਵਿਤਾ, ਕਹਾਣੀ ਤੇ ਵਾਰਤਕ ਦੀਆਂ ਬਾਰੀਕੀਆਂ ਬਾਰੇ ਹੋਈ ਵਿਚਾਰ ਚਰਚਾ ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਬੀ.ਯੂ.ਸੀ.ਕਾਲਜ, ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਅੱਜ ਕਾਲਜ ਦੇ ਕਾਨਫਰੰਸ ਹਾਲ ਵਿੱਚ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ ਹੋਇਆ? ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. …
Read More »ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਹੁਣ ਹੀ ਇਕਜੁੱਟ
ਅਧਿਕਾਰੀਆਂ ਨੂੰ ਅਕਾਲੀਆਂ ਦੀ ਕਠਪੁਤਲੀ ਬਣਨਾ ਪਵੇਗਾ ਮਹਿੰਗਾ – ਔਜਲਾ ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ)- ਜ਼ਿਲੇ ਦੀਆਂ ਪੰਜ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਇਕਜੁਟਤਾ ਦੇ ਨਾਲ ਮੁੜ ਲੜਣ ਦੇ ਲਈ ਤਿਆਰ ਬਰ ਤਿਆਰ ਹੋ ਗਈ ਹੈ। ਲੋਕ ਸਭਾ ਚੋਣਾਂ ਦੇ ਦੌਰਾਨ ਆਏ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸੀ ਕਿਸੇ ਵੀ ਤਰ੍ਹਾਂ ਗੁੱਟਬਾਜੀ ਦਾ ਸ਼ਿਕਾਰ ਹੋਣ ਦੇ ਰੌਂਅ ਵਿਚ ਨਹੀਂ ਹਨ ਅਤੇ ਨਾ …
Read More »15 ਕਰੋੜ ਮੁੱਲ ਦੀ 3 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ-ਪਾਕਿ ਸਰਹੱਦ ਤੇ ਧਾਰੀਵਾਲ ਸਰਹੱਦੀ ਚੌਂਕੀ ਨੇੜਿਓ ਬੀ.ਐਸ.ਐਫ. ਦੇ ਜਵਾਨਾਂ ਨੇ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਹਨ, ਜਿੰਨ੍ਹਾਂ ਦਾ ਵਜਨ ਇੱਕ-ਇੱਕ ਕਿਲੋ ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਨਾਂ ਪੈਕਟਾਂ ਦੀ ਕੀਮਤ 15 ਕਰੋੜ ਦੱਸੀ ਜਾਂਦੀ ਹੈ। ਬੀ.ਐਸ.ਐਫ. ਦੀ ਧਾਰੀਵਾਲ ਚੌਂਕੀ ਤੇ ਤੈਨਾਤ ਇੰਸਪੈਕਟਰ ਜਨਰਲ ਅਸ਼ੋਕ ਕੁਮਾਰ ਅਨੁਸਾਰ ਮੱਝਾਂ ਚਰਾ ਰਹੇ ਪਿੰਡ ਦੇ ਇੱਕ …
Read More »ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀ ਧਮਕੀ ਦੇਣ ਵਾਲਾ ਕਾਬੂ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਏ.ਡੀ.ਸੀ.ਪੀ ਸz. ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਜੱਫਰਨਗਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਪਣਾ ਨਾਮ ਕਮਲ ਵਰਮਾ ਪੁੱਤਰ ਪ੍ਰੇਮ ਪ੍ਰਕਾਸ਼ ਦੱਸ ਰਿਹਾ …
Read More »ਨਹੀਂ ਰਹੇ ਉਘੇ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਉਘੇ ਅਕਾਲੀ ਆਗੂ ਅਤੇ ਸ਼੍ਰੌਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲ ਚਲਾਣਾ ਕਰ ਗਏ ਹਨ।ਤਕਰੀਬਨ 85 ਸਾਲਾ ਜਥੇਦਾਰ ਤਲਵੰਡੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਦਾਖਲ ਸਨ, ਜਿਥੇ ਉਨਾਂ ਨੇ ਅੱਜ 11-00 ਵਜੇ ਆਖਰੀ ਸਾਹ ਲਿਆ। ਜਥੇਦਾਰ ਤਲਵੰਡੀ ਲੰਮਾ ਸਮਾਂ ਸਿੱਖ …
Read More »ਫੋਟੋਗ੍ਰਾਫਰਜ ਐਕਸਪੋਜਰ ਸੁਸਾਇਟੀ ਵਲੋਂ ਫੋਟੋਗ੍ਰਾਫਰ ਨੂੰ ਲੁੱਟਣ ਦੀ ਪੁਰਜੋਰ ਨਿੰਦਾ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) ਸਥਾਨਕ ਫੋਟੋਗ੍ਰਾਫਰਜ ਐਕਸਪੋਜਰ ਸੁਸਾਇਟੀ ਆਫ ਅੰਮ੍ਰਿਤਸਰ (ਰਜਿ:) ਦੀ ਇੱਕ ਮੀਟਿੰਗ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ ਐਕਸਪੋਜਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇੇ ਵਿਚਾਰ ਕੀਤਾ ਗਿਆ।ਇਸ ਮੀਟਿੰਗ ਵਿੱਚ ਪ੍ਰਧਾਨ ਪਰਮਜੀਤ ਸਿੰਘ (ਪੰਮਾ) ਨੇ ਪਿਛਲੇ ਦਿਨਾਂ ਵਿੱਚ ਫੋਟੋਗ੍ਰਾਫਰ ਨੂੰ ਲੁੱਟਣ ਦੀ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਅਤੇ ਪੁਲਿਸ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੀਆਂ …
Read More »