Tuesday, October 8, 2024

ਪੰਜਾਬ

ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦੇ ਸਾਹਮਣੇ ਰੋਸ ਮੁਜਾਹਰਾ

ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) ਕੁੱਝ ਦੇਰ ਸ਼ਾਂਤੀ ਰਹਿਣ ਤੋਂ ਬਾਅਦ ਜੰਡਿਆਲਾ ਗੁਰੂ ਵਿੱਚ ਇਕ ਵਾਰ ਫਿਰ ਗੁੰਡਾਗਰਦੀ ਦਾ ਦੋਰ ਸ਼ੁਰੂ ਹੋ ਚੁੱਕਾ ਹੈ ਅਤੇ ਪੁਲਿਸ ਵਲੋਂ ਇਸ ਨੂੰ ਨੱਥ ਪਾਉਣ ਲਈ ਕੋਈ ਠੋਸ ਉਪਰਾਲਾ ਨਾ ਕਰਦੇ ਹੋਏ ਸ਼ਿਕਾਇਤ ਕਰਤਾ ਵਲੋਂ ਦਰਜ ਪਰਚੇ ਵਿਚ ਦੋਸ਼ੀਆਂ ਦਾ ਨਾਮ ੳਜਾਗਰ ਕਰਨ ਤੋਂ ਬਾਅਦ ਵੀ ਨਹੀ ਫੜਿਆ ਜਾ ਰਿਹਾ।ਇਸੇ ਗੁੰਡਾਗਰਦੀ ਦੇ ਵਿਰੁੱਧ …

Read More »

ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਖਾ ਰਹੇ ਹਨ ਕੀੜੇ

ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰੂ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਕੀੜੇ ਖਾ ਰਹੇ ਹਨ ਜਾਂ ਫਿਰ ਗਲੀ ਸੜੀ ਕਣਕ ਦੀਆ ਬੋਰੀਆ ਨੂੰ ਉੱਲੀ ਲੱਗੀ ਹੋਈ ਹੈ।ਪੱਤਰਕਾਰਾਂ ਦੀ ਟੀਮ ਵਲੋਂ ਜਦ ਖੁੱਲੇ ਅਸਮਾਨ ਵਿਚ ਰੱਖੀਆ ਬੋਰੀਆ ਕੋਲ ਜਾ ਕੇ …

Read More »

ਕਸ਼ਮੀਰ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਲੀ ਕਮੇਟੀ ਆਈ ਅੱਗੇ -25 ਹਜ਼ਾਰ ਬੰਦਿਆਂ ਲਈ ਭੇਜੀ ਰਸਦ

ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਹੰਗਾਮੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਆਧਾਰ ਤੇ ਮਦਦ ਪਹੁੰਚਾਉਣ ਵਾਸਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਤਰਾਖੰਡ ਕੁਦਰਤੀ ਕਰੋਪੀ ਵਿੱਚ …

Read More »

ਪਟਵਾਰੀ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੋਲਾਲੀਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਸ਼੍ਰੀ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਲਾਲੀਪੁਰ ਤਹਿ: ਤੇ ਜਿਲ੍ਹਾ ਤਰਨਤਾਰਨ ਨੇ ਆਪਣੀ ਵਰਾਸਤ ਦਾ ਇੰਤਕਾਲ ਆਪਣੇ ਨਾਮ ਅਤੇ ਆਪਣੇ ਭਰਾ ਦੇ ਨਾਮ ਤੇ ਕਰਵਾਉਣਾ ਸੀ । ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੁਲਾਲੀਪੁਰ ਨੂੰ ਉਹ 15 …

Read More »

ਰਜਿਸਟਰੀ ਕਲੱਰਕ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਰਜਿਸਟਰੀ ਕਲਰਕ ਕੁਲਵਿੰਦਰ ਸਿੰਘ ਤਹਿਸੀਲ ਗੁਰਦਾਸਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਸ਼੍ਰੀ ਲਖਬੀਰ ਸਿੰਘ ਸਿੰਘ ਪੁੱਤਰ ਸੰਤੌਖ ਸਿੰਘ ਵਾਸੀ ਪਿੰਡ ਸ਼ੇਖਵਾ ਜਿਲ੍ਹਾ ਗੁਰਦਾਸਪੁਰ ਦੀ ਜਮੀਨ ਦਾ ਕੇਸ ਮਾਨਯੋਗ ਅਦਾਲਤ ਗੁਰਦਾਸਪੁਰ ਵਿਖੇ ਚਲਦਾ ਹੈ । ਇਸ ਕੇਸ ਵਿੱਚ ਜਮੀਨ ਸਬੰਧੀ ਕੁਝ ਮਾਲ ਰਿਕਾਰਡ ਦੀਆਂ ਨਕਲਾ ਲੋੜੀਦੀਆ ਸਨ …

Read More »

ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਵੇਖਣਾ ਲੋਚਦੀ ਹਾਂ-ਸੋਨੀਆ ਢਿਲੋਂ

ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ) – ਢਿਲੋਂ ਮਾਰਟੀ ਫਾਊਡੇਸ਼ਨ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਮੰਚ ਦੇਣ ਲਈ ਸ਼ੁਰੂ ਕੀਤੇ ਗਏੇ ਉਪਰਾਲੇ ਨੂੰ ਅੱਜ ਉਸ ਸਮੇਂ ਚਾਰ ਚੰਨ ਲੱਗ ਗਏ, ਜਦ ਫਰਾਂਸ ਦੇ ਭਾਰਤ ਸਥਿਤ ਰਾਜਦੂਤ ਫਰਾਂਸੋਸਿ ਰਿਚਰਰ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕਰ ਦਿੱਤੀ। ਉਨਾਂ ਸੋਨੀਆ ਢਿਲੋਂ ਮਾਰਟੀ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਮੋਕਲੇ ਕਰਨ ਲਈ …

Read More »

ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਨਿਰਪੱਖ ਢੰਗ ਨਾਲ ਕੀਤਾ ਜਾ ਰਿਹਾ ਲਾਗੂ-ਚੇਅਰਮੈਨ ਲੋਪੋਕੇ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) ਸ. ਵੀਰ ਸਿੰਘ ਲੋਪੋਕ ਚੇਅਰਮੈਨ ਸਪੈਸ਼ਲ ਕੰਪੋਨੈਟ ਸਬ ਪਲਾਨ ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਰਾਜ ਅੰਦਰ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਨਿਰਪੱਖ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਉਪਰੋਕਤ ਵਰਗ ਨਾਲ ਸਬੰਧਿਤ …

Read More »

ਬੀਬੀ ਕੌਲਾਂ ਜੀ ਸੀ: ਸੈ: ਪਬਲਿਕ ਸਕੂਲ ਵਿਖੇ ਬੁੱਕ ਕਲੈਕਸ਼ਨ ਕੈਂਪ

ਕਿਤਾਬਾਂ ਮਨੁੱਖ ਦੇ ਜੀਵਨ ਨੂੰ ਹਰ ਪੱਖ ਤੋਂ ਸਵਾਰਦੀਆਂ ਹਨ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ)- ਭਾਈ ਗੁਰਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਸੀ.ਸੈ. ਪਬਲਿਕ ਸਕੂਲ, ਨੇੜੇ ਗੁ: ਟਾਹਲਾ ਸਾਹਿਬ, ਤਰਨ ਤਾਰਨ ਰੋਡ ਵਿਖੇ “ਬੁੱਕ ਕਲੈਕਸ਼ਨ ਕੈਂਪ” ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ।ਇਸ ਮੌਕੇ ਉੱਤੇ ਕਮਰਸ਼ੀਅਲ ਆਰਟ ਵਿਭਾਗ ਅਤੇ ਫੋਟੋਗ੍ਰਾਫੀ ਵਿਭਾਗ ਵਲੋਂ ਸੰਯੁਕਤ ਰੂਪ ਵਿਚ ਫੋਟੋ ਫਨਟਾਸਟਿਕ ਫੋਟੋਗ੍ਰਾਫੀ ਦਾ ਇਕ ਮੁਕਾਬਲਾ ਆਯੋਜਿਤ ਕੀਤਾ ਗਿਆ।ਇਸ ਮੁਕਾਬਲੇ ਵਿਚ ਲਗਭਗ 130 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਪ੍ਰਤਿਯੋਗਤਾ ਦਾ ਕੇਂਦਰੀ ਥੀਮ ‘ਹੱਥ’ ਸੀ।ਵਿਦਿਆਰਥੀਆਂ ਨੇ ਇਸ ਮੌਕੇ ਉੱਤੇ ਕਾਲਜ …

Read More »

ਪਟਾਕਾ ਮਾਰਕਿਟ ਦਾ ਵਫਦ ਮੰਗਾਂ ਲੈ ਕੇ ਮੰਤਰੀ ਜੋਸ਼ੀ ਨੂੰ ਮਿਲਿਆ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ)- ਪਟਾਕਾ ਮਾਰਕਿਟ ਦੁਕਾਨਦਾਰਾਂ ਦਾ ਇਕ ਵਫਦ ਆਪਨੀਆਂ ਮੰਗਾਂ ਨੂੰ ਲੈਕੇ ਸਥਾਨਕ ਸਰਕਾਰ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਉਹਨਾਂ ਦੇ ਦਫਤਰ ਵਿਖੇ ਪਹੁੰਚੇ। ਐਸੋਸੀਏਸ਼ਨ ਵੱਲੋ ਮੰਗ ਕੀਤੀ ਗਈ ਕਿ ਉਹਨਾਂ ਲਈ ਸਰਕਾਰ ਵੱਲੋ ਘੱਟ ਰੇਟ ਤੇ ਦੁਕਾਨਾਂ ਉਪਲਬਧ ਕਰਵਾਈਆ ਜਾਨ ਨਾਲ ਹੀ ਫਾਇਰ ਬਿਰਗੇਡ, ਐਂਬੁਲੇਸ, ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਦੀ ਅਹਿਮ …

Read More »