Saturday, September 12, 2026

ਪੰਜਾਬੀ

ਪੰਜਾਬ ਰਾਜ ਪੇਂਡੂ ਖੇਡਾਂ ਦਾ ਕੈਬਨਿਟ ਮੰਤਰੀ ਮਜੀਠੀਆ ਕਰਨਗੇ ਉਦਘਟਨ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – 29 ਸਤੰਬਰ ਤੋਂ ਪਹਿਲੀ ਅਕਤੂਬਰ 2014 ਤਕ ਕਰਵਾਈਆਂ  ਜਾ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ-ਲੜਕੀਆਂ (16 ਸਾਲ ਤੋ ਘੱਟ ਉਮਰ) ਦਾ ਉਦਘਾਟਨ ਸ੍ਰੀ ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਵਲੋਂ ਕੀਤਾ ਜਾਵੇਗਾ। ਖੇਡਾਂ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਨੇ ਸਥਾਨਕ ਜ਼ਿਲ੍ਹਾ ਖੇਡ ਦਫ਼ਤਰ …

Read More »

ਸਰਨਾ ਵੱਲੋਂ ਬੰਗਲਾ ਸਾਹਿਬ ਕਾਰ ਪਾਰਕਿੰਗ ਦੀ ਐਨ.ਡੀ.ਐਮ.ਸੀ ਨੂੰ ਮਲਕੀਅਤ ਦੇਣ ਦੇ ਕਮੇਟੀ ਨੇ ਜਾਰੀ ਕੀਤੇ ਦਸਤਾਵੇਜ਼ੀ ਸਬੂਤ

ਕਿਸੇ ਵੀ ਹਲਾਤ ਵਿੱਚ ਪਾਰਕਿੰਗ ਐਨ.ਡੀ.ਐਮ.ਸੀ. ਨੂੰ ਨਹੀਂ ਦੇਵਾਂਗੇ – ਜੀ.ਕੇ ਨਵੀਂ ਦਿੱਲੀ, 25 ਸਤੰਬਰ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਮਾਸਟਰ ਤਾਰਾ ਸਿੰਘ ਕਾਰ ਪਾਰਕਿੰਗ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨ.ਡੀ.ਐਮ.ਸੀ.) ਨੂੰ 25 ਸਾਲ ਬਾਦ ਸਪੁਰਦ ਕਰਨ ਬਾਰੇ …

Read More »

ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਸਕੂਲ 6.45 ਤੇ ਲਗਾਉਣ ਦੀ ਸਖਤ ਨਿਖੇਧੀ

ਸਿਖਿਆ ਵਿਭਾਗ ਜਾਰੀ ਕਰ ਰਿਹਾ ਹੈ ਤੁਗਲਕੀ ਫੁਰਮਾਨ -ਬਲਦੇਵ ਸਿੰਘ ਬੁੱਟਰ ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਉਪ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸਿਖਿਆ ਵਿਭਾਗ ਵੱਲੋ ਜਾਰੀ ਮਿਤੀ 24 ਸਤੰਬਰ 2014 ਨੂੰ ਐਜੂਸੈਟ ਲੈਬਾਂ ਵਾਲੇ ਸਕੂਲ ਸਵੇਰੇ 6:45 ਲਗਾਉਣ ਵਾਲੇ ਹੁਕਮਾ ਦੀ ਕਰੜੇ ਸਬਦਾਂ ਵਿਚ ਨਿੰਦਿਆ ਕੀਤੀ ਹੈ ਕਿੳਂਕਿ ਇੰਟਰਨੈਟ ਦੇ ਤੇਜ ਤਰਾਰ ਜਮਾਨੇ ਵਿਚ ਜਾਣ …

Read More »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ਵਿਖੇ ਉਜੋਨ ਪਰਤ ਦਿਵਸ ਮਨਾਇਆ

ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਗੁਰੂ ਨਾਨਕ ਦੇਵ ਕਾਲਜ ਹਰਚੋਵਾਲ ਰੋਡ ਕਾਦੀਆਂ ਗੁਰਦਾਸਪੁਰ  ਵਿਖੇ ਨਰਸਿੰਗ ਕਾਲਜ ਦੇਵ ਵਿਦਿਆਰਥੀਆਂ ਤੇ ਅਧਿਅਪਕਾਂ ਵੱਲੋ ਵਾਤਾਵਰਨ ਨੂੰ ਬਚਾਊਣ ਹਿਤ ਉਜੋਨ ਪਰਤ ਦਿਵਸ ਮਨਾਂਇਆ ਗਿਅ।ਇਸ ਮੌਕੇ ਕਾਲਜ ਦੀ ਚੇਅਰਪਰਸਨ, ਮਨਜਿੰਦਰ ਕੌਰ ਸੰਧੂ ਤੇ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਕਾਲਜ ਵਿਚ ਪੌਦਾ ਲਗਾਕਿ ਇਸ ਦਿਵਸ ਦਾ ਊਦਘਾਟਨ ਕੀਤਾ ਤੇ ਕਾਲਜ ਦੇ ਬਾਕੀ ਵਿਦਿਆਰਥੀਆਂ ਤੇ ਅਧਿਆਪਕਾਂ …

Read More »

ਖਾਲਸਾ ਸਕੂਲ ਗੁਰਦਾਸਪੁਰ ਵਿਖੇ ਹੋਣਗੇ ਖੋ-ਖੋ ਅੰਡਰ 19 ਸਾਲ ਵਰਗ ਦੇ ਟਰਾਇਲ

ਖੋ-ਖੋ ਲਈ ਚੁਣੇ ਬੱਚੇ ਮੁਹਾਲੀ ਤੇ ਸਰਕਲ ਕਬੱਡੀ ਵਾਲੇ ਸ੍ਰੀ ਅਨੰਦਪੁਰ ਸਾਹਿਬ ਖੇਡਣ ਜਾਣਗੇ ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਮਿਡਲ, ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਬੜੇ ਹੀ ਅਨੂਸਾਸਨ ਤੇ ਉਤਸਾਹ ਨਾਲ ਜਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ। ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ …

Read More »

’ਸੋਹਣਾ ਸਕੂਲ ਮੁਹਿੰਮ’ ਦੇ ਬਰਾਬਰ ਕਾਂਗਰਸ ਚਲਾਵੇਗੀ ਪੰਜਾਬ ਸਰਕਾਰ ਦਾ ‘ਜਨਾਜਾ ਮੁਹਿੰਮ’- ਔਜਲਾ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ 26 ਸਤੰਬਰ ਤੋਂ 31 ਅਕਤੂਬਰ ਤੱਕ ਚਲਾਈ ਜਾ ਰਹੀ ‘ਸੋਹਣਾ ਸਕੂਲ ਮੁਹਿੰਮ’ ਦੇ ਬਰਾਬਰ ‘ਤੇ ਕਾਂਗਰਸ ਵੱਲੋਂ ਪੰਜਾਬ ਸਰਕਾਰ ਦਾ ‘ਜਨਾਜਾ ਮੁਹਿੰਮ’ ਚਲਾਵੇਗੀ। ਜਿਸ ਦੇ ਤਹਿਤ ਜਿਸ ਵੀ ਸਕੂਲ ਦੇ ਵਿਚ ਵਿਦਿਆਰਥੀਆਂ ਦੇ ਕੋਲੋਂ ਸਕੂਲ ਵਿੱਚ ਕਲੀ ਕਰਵਾਉਣ ਦੇ ਲਈ ਕੂਚੀ ਫੜਾਏਗੀ ਤਾਂ ਉਸ ਦੇ ਬਰਾਬਰ ਕਾਂਗਰਸੀ ਆਗੂ ਵਿਦਿਆਰਥੀਆਂ ਨੂੰ ਕਲਮ ਫੜਾਉਣਗੇ …

Read More »

ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਗਰੀਬ ਜਨਤਾ ਨੂੰ ਪਹੁੰਚਾਇਆ ਜਾ ਰਿਹਾ ਹੈ-ਮੇਅਰ

ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) ਐਸ. ਐਸ. ਬੋਰਡ ਪੰਜਾਬ ਦੇ ਮੈਬਰ ਸ੍ਰੀ ਅਨਵਰ ਮਸੀਹ, ਮੈਂਬਰ ਵੱਲੋਂ ਮਿਸ਼ਨ ਕੰਪਾਊਂਡ ਮਹਾ ਸਿੰਘ ਗੇਟ ਵਿਖੇ ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਦਾ ਲਾਭ ਲੋੜਵੰਦ ਜਨਤਾ ਨੂੰ ਦੇਣ ਵਾਸਤੇ ਕੈਂਪ ਦਾ ਆਯੌਜਨ ਕੀਤਾ ਗਿਆ।ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਕੈਂਪ ਵਿਚ ਲੌੜਵੰਦ ਜਨਤਾ ਦੇ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਅੰਗਹੀਣ …

Read More »

ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਸ਼ਾਨਤੋਰੀ ਮੁਕਾਬਲਾ 16 ਅਕਤੂਬਰ ਨੂੰ

ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਭਾਸ਼ਾ ਵਿਭਾਗ ਪੰਜਾਬ ਵਲੋਂ 16 ਅਕਤੂਬਰ 2014 ਨੂੰ ਡੀ.ਏ.ਵੀ ਪਲਲਿਕ ਸਕੂਲ ਲਾਰੈਂਸ ਰੋਡ ਵਿਖੇ ਬਾਲ ਸਾਹਿਤ ਪ੍ਰਸ਼ਨਾਤੋਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਸਵੇਰੇ 10.30 ਵਜੇ ਹੋਣ ਵਾਲੇ ਇਸ ਮੁਕਾਬਲੇ ਵਿੱਚ ਵਿਚ ਕੋਈ ਵੀ ਸਕੂਲ/ਕਾਲਜ, ਸਰਕਾਰੀ/ਗੈਰ ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। …

Read More »

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਵੰਡੇ ਮੈਂਬਰਸ਼ਿਪ ਕਾਰਡ

ਅੰਮ੍ਰਿਤਸਰ, 22 ਸਤੰਬਰ – (ਸੁਖਬੀਰ ਸਿੰਘ)  ਸਥਾਨਕ ਵਿਰਸਾ ਵਿਹਾਰ ਵਿਖੇ ਆਯੋਜਿਤ ਮੀਟਿੰਗ ਦੌਰਾਨ ਪੱਤਰਕਾਰ ਵਿਜੇ ਪੰਕਜ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਮੈਂਬਰਸ਼ਿਪ ਦਾ ਕਾਰਡ ਦਿੰਦੇ ਹੋਏ ਪ੍ਰਧਾਨ ਜਸਬੀਰ ਸਿੰਘ ਪੱਟੀ, ਉਹਨਾਂ ਦੇ ਨਾਲ ਹਨ ਐਸੋਸੀਏਸ਼ਨ ਦੇ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ, ਅਜਨਾਲਾ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ, ਜੋਗਿੰਦਰ ਜੌੜਾ, ਨਰਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਮੱਤੇਵਾਲ, ਸਿਮਰਨਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਬਾਠ, …

Read More »