ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਸਥਾਨਕ ਸ਼ਾਖਾ ਭਾਰਤ ਵਿਕਾਸ ਪਰਿਸ਼ਦ ਦੁਆਰਾ ਦੁਰਗਿਆਨਾ ਮੰਦਿਰ ਫਾਜਿਲਕਾ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ੫੨ਵੇਂ ਸਥਾਪਨਾ ਦਿਨ ਮੌਕੇ ਭਜਨ ਸੰਧਿਆ ਕਰਵਾਈ ਗਈ । ਇਸ ਮੌਕੇ ਉੱਤੇ ਰਾਸ਼ਟਰੀ ਸੰਗਠਨ ਮੰਤਰੀ ਵਿਸਥਾਰ ਸ਼੍ਰੀਨਿਵਾਸ ਬਿਹਾਨੀ, ਰਾਜਸੀ ਪ੍ਰਧਾਨ ਟੇਕ ਚੰਦ ਧੜੀਆ, ਜਿਲਾ ਪ੍ਰਧਾਨ ਵਿਕਟਰ ਛਾਬੜਾ, ਪ੍ਰਧਾਨ ਦਿਨੇਸ਼ ਸ਼ਰਮਾ, ਸਕੱਤਰ ਦਰਸ਼ਨ ਸਿੰਘ ਤਨੇਜਾ ਕੋਸ਼ਾਧਿਅਕਸ਼ ਸਤਿੰਦਰ ਪੁਪਨੇਜਾ, ਕਾਰਜਕਾਰਿਣੀ ਮੈਂਬਰ ਵਿਜੈ ਗੁਗਲਾਨੀ, ਸੁਰੇਸ਼ ਰਾਣੀ, ਨਵਦੀਪ ਅਹੂਜਾ, ਅਜੈ ਗੁਪਤਾ, ਦਿਨੇਸ਼ ਵਸ਼ਿਸ਼ਟ, ਪਵਨ ਗੁਪਤਾ, ਸੰਦੀਪ ਕਟਾਰੀਆ, ਅਮਿਤ ਸਾਵਨਸੁੱਖਾ, ਸੁਨੀਲ ਕੱਕੜ, ਮਹਿਲਾ ਉਪ-ਪ੍ਰਧਾਨ ਸ਼ਰੀਮਤੀ ਰਮਾ ਗੁਪਤਾ, ਮਹਿਲਾ ਪ੍ਰਕਲਪ ਪ੍ਰਭਾਰੀ ਸ਼੍ਰੀਮਤੀ ਪ੍ਰਵੀਣ ਸ਼ਰਮਾ, ਸ਼੍ਰੀਮਤੀ ਅਨੀਤਾ ਛਾਬੜਾ ਅਤੇ ਹੋਰ ਪਰਿਸ਼ਦ ਮੈਂਬਰ ਮੌਜੂਦ ਰਹੇ ਪ੍ਰਧਾਨ ਦਿਨੇਸ਼ ਸ਼ਰਮਾ, ਬੰਟੀ ਜਸੂਜਾ, ਸ਼੍ਰੀਮਤੀ ਜਸੂਜਾ, ਸ਼੍ਰੀਮਤੀ ਕੰਚਨ ਕੱਕੜ, ਸ਼੍ਰੀਮਤੀ ਬੀਰਬਲ ਰਾਜੋਨਿਆ ਅਤੇ ਸੰਦੀਪ ਕਟਾਰਿਆ ਆਦਿ ਨੇ ਮਹਾਮਾਈ ਦਾ ਗੁਣਗਾਨ ਕੀਤਾ ।ਐਡਵੋਕੇਟ ਸੁਰਿੰਦਰ ਸਚਦੇਵਾ ਅਤੇ ਪ੍ਰਦੀਪ ਕਟਾਰਿਆ ਨੇ ਵਿਸ਼ੇਸ਼ ਤੌਰ ਉੱਤੇ ਮਾਂ ਦੇ ਦਰਬਾਰ ਵਿੱਚ ਹਾਜਰੀ ਲੁਆਈ ।ਮੰਚ ਦਾ ਸੰਚਾਲਨ ਪਵਨ ਸੋਮਾਨੀ ਅਤੇ ਵਿਕਟਰ ਛਾਬੜਾ ਨੇ ਕੀਤਾ ।ਪ੍ਰੋਗਰਾਮ ਦੇ ਅੰਤ ਵਿੱਚ ਮੰਦਿਰ ਪ੍ਰਬੰਧਕ ਕਮੇਟੀ ਨੇ ਪਦਾਧਿਕਾਰੀਆਂ ਨੂੰ ਸਿਮਰਤੀ ਚਿੰਨ੍ਹ ਪ੍ਰਦਾਨ ਕੀਤਾ ।
Check Also
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ
ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …