Wednesday, December 31, 2025

ਪੰਜਾਬੀ ਖ਼ਬਰਾਂ

ਵਿਰਸ਼ਾ ਵਿਹਾਰ ਵਿਖੇ ਨਾਟਕ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੇ ਰੂ ਬ ਰੂ ਹੋਏ ਰਣਜੀਤ ਟਪਿਆਲਾ

ਮੀਡੀਅਮ ਪੰਜਾਬੀ ਗੀਤ, ਪੰਜਾਬੀ ਭਾਸ਼ਾ ਨੂੰ ਸਮਰਪਿਤ ਤੇ ਦਿਲਾਂ ਨੂੰ ਛੂੰਣ ਵਾਲਾ – ਕੇਵਲ ਧਾਲੀਵਾਲ ਅੰਮ੍ਰਿਤਸਰ, 18  ਜੂਨ (ਦੀਪ ਦਵਿੰਦਰ) – ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਆਯੋਜਿਤ ‘ਨੈਸ਼ਨਲ ਥਿਏਟਰ ਵਰਕਸ਼ਾਪ’ ਦੌਰਾਨ ਅੱਜ ਪੰਜਾਬੀ ਗਾਇਕ ਰਣਜੀਤ ਟਪਿਆਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿੰਨਾਂ ਵਰਕਸ਼ਾਪ ਵਿਚ ਨਾਟ ਸਿੱਖਿਆ ਪ੍ਰਾਪਤ …

Read More »

ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਤੱਕ ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਅੰਮ੍ਰਿਤਸਰ1 ਤੇ 2 ਡਿਪੂਆਂ ਦੀ ਹੜਤਾਲ ਜਾਰੀ ਰਹੇਗੀ

ਅੰਮ੍ਰਿਤਸਰ, 18  ਜੂਨ (ਸਾਜਨ)-  ਪੰਜਾਬ ਰੋਡਵੇਜ/ਪਨਬਸ ਵਰਕਰ ਯੂਨੀਅਨ ਪੰਜਾਬ ਦੀ ਜੋ ਤਿੰਨ ਦਿਨੀ ਹੜਤਾਲ ਕੀਤੀ ਜਾਣੀ ਸੀ, ਜੋਕਿ  ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਨਾਲ ਕੱਲ ਮੀਟਿੰਗ ਹੋਈ।ਜਿਸ ਵਿਚ ਪੰਜਾਬ ਰੋਡਵੇਜ ਦੇ ਵਰਕਰਾਂ ਵਲੋਂ ਰੱਖੀਆਂ ਗਈਆਂ ਮੰਗਾਂ ਮੰਨੀਆਂ ਗਈਆਂ।ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਵਲੋਂ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਡਿਪੂ ਦੀ ਹੜਤਾਲ ਹਜੇ ਵੀ ਜਾਰੀ ਹੈ। ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ …

Read More »

ਸਦੀਆਂ ਤੋਂ ਰੇਲ ਸਮੱਸਿਆਵਾਂ ਨਾਲ ਜੂਝ ਰਿਹੈ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ

ਫਾਜਿਲਕਾ,  18  ਜੂਨ  (ਵਿਨੀਤ ਅਰੋੜਾ) –  ਦੇਸ਼ ਦੀ ਵੰਡ ਤੋਂ ਬਾਅਦ ਅੱਜ ਤੱਕ ਫ਼ਾਜ਼ਿਲਕਾ ਇਲਾਕੇ ਦੇ ਲੋਕ ਰੇਲ ਸਮੱਸਿਆਵਾਂ ਸਬੰਧੀ ਬੁਰੀ ਤਰ੍ਹਾਂ ਜੂਝ ਰਹੇ ਹਨ ਜਦੋਂ ਦੇਸ਼ 21 ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਮੈਟਰੋ ਜਿਹੀਆਂ ਆਧੁਨਿਕ ਰੇਲਾਂ ਦੀਆਂ ਸਹੂਲਤਾਂ ਵੀ ਦੇਸ਼ ਨੂੰ ਮਿਲ ਚੁੱਕੀਆਂ ਹਨ, ਪਰ ਫ਼ਾਜ਼ਿਲਕਾ ਇਲਾਕੇ ਦੇ ਲੋਕ ਅੱਜ ਵੀ ਸਾਧਾਰਨ ਗੱਡੀਆਂ ਚਲਾਉਣ ਦੀ ਮੰਗ …

Read More »

ਪਨਬੱਸ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ

ਫਾਜਿਲਕਾ,  18  ਜੂਨ  (ਵਿਨੀਤ ਅਰੋੜਾ) –  ਪਨਬੱਸ ਯੂਨੀਅਨ ਵੱਲੋਂ ਪੰਜਾਬ ਭਰ ‘ਚ ਕੀਤੀ ਜਾ ਰਹੀ ਤਿੰਨ ਦਿਨਾਂ ਹੜਤਾਲ ਦੇ ਦੂਜੇ ਦਿਨ ਵੀ ਫ਼ਾਜ਼ਿਲਕਾ ਵਿਖੇ ਪੁਲਿਸ ਨੇ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਈ ਰੂਟਾਂ ‘ਤੇ ਪਨਬੱਸ ਦੀਆਂ ਬੱਸਾਂ ਨੂੰ ਚਲਾਇਆ ਜਿਸ ਦੇ ਰੋਸ ਵਜੋਂ ਪਨਬੱਸ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਓਾਕਾਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ‘ਤੇ ਪੁਲਿਸ ਪ੍ਰਸ਼ਾਸਨ …

Read More »

ਮੰਗਾਂ ਨੂੰ ਲੈ ਕੇ ਆਰ. ਓ. ਪਲਾਂਟ ਵਰਕਰ ਯੂਨੀਅਨ ਦੀ ਹੜਤਾਲ ਜਾਰੀ

ਫਾਜਿਲਕਾ, 18  ਜੂਨ  (ਵਿਨੀਤ ਅਰੋੜਾ) –  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਮੂਹਰੇ ਜਾਰੀ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਅੱਜ ੧੦ਵੇਂ ਦਿਨ ‘ਚ ਦਾਖ਼ਲ ਹੋ ਗਈ। ਅੱਜ ਭੁੱਖ ਹੜਤਾਲ ‘ਤੇ ਯੂਨੀਅਨ ਦੇ ਆਗੂ ਵਿਸ਼ਨੂੰ ਕੁਮਾਰ ਤਾਜਾ ਪੱਟੀ ਸਕੱਤਰ, ਰਜਨੀਸ਼ ਕੁਮਾਰ ਗੰਦਾਡੋਬ, ਵਾਇਸ ਪ੍ਰਧਾਨ ਰਾਜ ਕੁਮਾਰ ਸਾਬੂਆਣਾ ਨੂੰ ਹਾਰ …

Read More »

ਕੇਦਾਰਨਾਥ ਯਾਤਰਾ ਦੇ ਮ੍ਰਤਿਕਾਂ ਨੂੰ ਦਿੱਤੀ ਸ਼ਰਧਾਂਜਲੀ

ਫਾਜਲਿਕਾ,  18  ਜੂਨ  (ਵਨੀਤ ਅਰੋੜਾ) –  ਇੱਕ ਸਾਲ ਪਹਲਾਂ ਕੇਦਾਰਨਾਥ ਦੀ ਯਾਤਰਾ  ਦੇ ਦੌਰਾਨ ਹੋਏ ਕਹਰਿ ਨਾਲ ਮਰੇ ਲੋਕਾਂ ਨੂੰ ਰਾਧਾ ਸਵਾਮੀ  ਕਲੋਨੀ ਦੀ ਨੌਜਵਾਨ ਸਮਾਜਸੇਵਾ ਸੰਸਥਾ ਨੇ ਸ਼ਰੱਧਾਂਜਲੀ ਭੇਟ ਕੀਤੀ ਹੈ ।  ਇਸ ਮੌਕੇ ਉੱਤੇ ਉਨ੍ਹਾਂ ਨੇ ਭਗਵਾਨ ਤੋਂ ਅਰਦਾਸ ਕੀਤੀ ਕਿ ਭਗਵਾਨ ਮ੍ਰਿਤਕਾਂ  ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਵੇ ।  ਇਸ ਮੌਕੇ ਉੱਤੇ ਪ੍ਰਧਾਨ ਲਵਲੀ ਵਾਲਮੀਕ,  ਉਪ ਪ੍ਰਧਾਨ ਸੁਮਤਿ …

Read More »

ਨਸ਼ਿਆਂ ਦੇ ਖਾਤਮੇ ਲਈ ਪੁਲਸ-ਪਬਲਿਕ ਮੀਟਿੰਗ ਅਯੋਜਿਤ

ਅੰਮ੍ਰਿਤਸਰ, 18  ਜੂਨ (ਮਨਪ੍ਰੀਤ ਸਿੰਘ ਮੱਲੀ)-   ਪੰਜਾਬ ਸਰਕਾਰ ਵਲੌਂ ਨਸ਼ਿਆਂ ਵਿਰੁੱਧ ਚਲਾਈ ਗਈ ਮੁੰਹਿਮ ਤਹਿਤ ਥਾਣਾ-ਡੀ ਡਵੀਜ਼ਨ ਦੇ ਐਸ.ਐਚ.ਓ ਹਰਜਿੰਦਰ ਕੁਮਾਰ ਵਲੋਂ ਅੰਦਰੂਨ ਬੇਰੀ ਗੇਟ ਨੇਹਾ ਪੈਲੇਸ ਵਿਖੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪਬਲਿਕ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਸਿਟੀ-1 ਪਰਮਪਾਲ ਸਿੰਘ ਤੇ ਏ.ਸੀ.ਪੀ ਸੈਟਰਲ ਮਨਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਏ.ਡੀ.ਸੀ.ਪੀ ਸਿਟੀ-1 ਪਰਮਪਾਲ ਸਿੰਘ …

Read More »

ਨਸ਼ਿਆਂ ਖਿਲਾਫ ਮੁਹਿੰਮ ਨੂੰ ਸਫਲ ਬਨਾਉਣ ਲਈ ਪਬਲਿਕ ਦਾ ਸਹਿਯੋਗ ਬੇਹੱਦ ਜਰੂਰੀ- ਐਸ.ਐਚ.ਓ ਬੀ-ਡਵੀਜ਼ਨ

ਅੰਮ੍ਰਿਤਸਰ, 18  ਜੂਨ  (ਮਨਪ੍ਰੀਤ ਸਿੰਘ ਮੱਲੀ) – ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਬਲਿਕ ਦਾ ਸਹਿਯੋਗ  ਬੇਹੱਦ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਨੇ ਕਿਹਾ ਕੀ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ …

Read More »

ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੇ ਮੈਡੀਕਲ ਸਿਖਿਆ ਵਿਚ ਵਧਦੇ ਕਦਮ

ਪੰਜਾਬ ਦਾ ਇੱਕੋ ਇੱਕ ਕਾਲਜ ਜਿਸ ਨੂੰ ਪੀ ਐਨ ਆਰ ਸੀ ਤੇ ਆਈ ਐਨ ਸੀ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸ ਫਰੀਦਕੋਟ ਤੋ ਮਾਨਤਾ ਹੈ|   ਕੈਪਸਨ-  ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੀ ਆਲੀਸਾਨ ਇਮਾਰਤ ਤੇ ਹਾਸੀਏ ਵਿਚ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ| ਬਟਾਲਾ, 18 ਜੂਨ ( ਨਰਿੰਦਰ ਬਰਨਾਲ)-   ਮੈਡੀਕਲ ਸਿਖਿਆ ਦੇ  ਖੇਤਰ ਵਿਚ ਜੇਕਰ ਇੱਕ ਪੰਛੀ ਝਾਤ ਮਾਰੀ …

Read More »

ਪਿੰਡ ਦੀਆਂ ਗਲੀਆਂ ਨਾਲੀਆ ਦੀ ਸਫਾਈ ਵਾਸਤੇ ਆਪ ਅੱਗੇ ਆਏ ਲੋਕ

ਬਟਾਲਾ,  18 ਜੂਨ (ਨਰਿੰਦਰ ਬਰਨਾਂਲ)  –  ਇਕ ਕਹਾਵਤ ਦੇ ਮੁਤਾਬਕ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ,ਕਹਾਵਤ ਉਸ ਵੇਲੇ ਸਹੀ ਸਾਬਤ ਹੋਈ ਜਦੋ ਗਰਾਮ ਪੰਚਾਇਤ ਜੈਤੋਸਰਜਾ ਦੇ ਵਸਨੀਕ ਗਲੀਆਂ ਵਿਚ ਪਈ ਗੰਦਗੀ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿ ਕਿਤੇ ਕੋਈ ਬਿਮਾਰੀ ਆਦਿ ਨਾ ਫੈਲ ਜਾਵੇ , ਇਸ ਵਾਸਤੇ ਮਹੁੱਲੇ ਗਲੀਆਂ ਵਿਚ ਆਪ ਹੀ ਸਫਾਈ ਕਰਨ ਦਾ ਮੰਨ …

Read More »