ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਜਨਰਲ ਰੇਤਾ ਵਰਕਰਸ ਯੂਨੀਅਨ (ਸਬੰਧਤ ਏਟਕ) ਜਿਲਾ ਫਾਜਿਲਕਾ ਦੁਆਰਾ ਰੇਤ ਖਦਾਨਾਂ ਉੱਤੇ ਕੰਮ ਸ਼ੁਰੂ ਕਰਵਾਉਣ ਲਈ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸਮੇਂ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ ਰਹੀ।ਅੱਜ ਭੁੱਖ ਹੜਤਾਲ ਦੀ ਲੜੀ ਦੇ 20ਵੇਂ ਦਿਨ ਸਾਥੀ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ 8 ਸਾਥੀ ਭੁੱਖ ਹੜਤਾਲ ਉੱਤੇ ਬੈਠੇ।ਜਿਨ੍ਹਾਂ ਨੂੰ ਪ੍ਰਧਾਨ ਬਖਤਾਵਰ ਸਿੰਘ …
Read More »ਪੰਜਾਬੀ
ਡੇਢ ਦਰਜਨ ਸੀਮਾਂਤ ਪਿੰਡਾਂ ਨੂੰ ਜੋੜਣ ਵਾਲੀ ਸੜਕ ਦਾ ਨਿਰਮਾਣ ਵਿਚਾਲੇ ਲਟਕਿਆ
ਸੜਕ ਉੱਤੇ ਪਿਆ ਮੋਟਾ ਪੱਥਰ ਬਣ ਰਿਹਾ ਹੈ ਦੁਰਘਟਨਾਵਾਂ ਦਾ ਕਾਰਨ ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਸੀਮਾਂਤ ਪਿੰਡਾਂ ਨਵਾ ਸਲੇਮਸ਼ਾਹ, ਗਾਗਨ ਦੇ, ਗੰਜੁਆਨਾ, ਸ਼ਮਸ਼ਾਬਾਦ, ਕਾਂਵਾ ਵਾਲੀ, ਮਾਹਤਮ ਨਗਰ, ਦੋਨਾ ਨਾਨਕਾ, ਤੇਜਾ ਰੁਹੇਲਾ, ਰਾਮ ਸਿੰਘ ਭੈਣੀ, ਝੰਗੜ ਭੈਣੀ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ ਨੂੰ ਫਾਜਿਲਕਾ ਨਾਲ ਜੋੜਣ ਵਾਲੀ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪੰਜਾਬ ਸਰਕਾਰ ਦੁਆਰਾ ਸੜਕ ਉਸਾਰੀ ਦੀ ਨਹੀਂ ਸਿਰਫ ਲੋਕ …
Read More »ਸਫਾਈ ਸੇਵਕ ਯੂਨੀਅਨ ਨੇ 17ਵੇਂ ਦਿਨ ਵੀ ਕੱਢੀ ਰੋਸ਼ ਰੈਲੀ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ 17ਵੇਂ ਦਿਨ ਵੀ ਹੜਤਾਲ ਕਰਕੇ ਨਗਰ ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਨਗਰ ਵਿੱਚ ਰੋਸ਼ ਮੁਜਾਹਰਾ ਕੀਤਾ ਅਤੇ ਬਾਅਦ ਵਿੱਚ ਚੌਂਕ ਘੰਟਾਘਰ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।ਇਸ ਮੌਕੇ ਵੱਖ ਵੱਖ ਬੁਲਾਰਿਆਂ ਦੁਆਰਾ ਪੰਜਾਬ ਸਰਕਾਰ ਤੋਂ ਮੰਗ …
Read More »ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ ਪੰਚਾਇਤੀ ਖੇਡ ਮੈਦਾਨ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੁਆਰਾ ਨੋਜਵਾਨ ਵਰਗ ਨੂੰ ਖੇਡਾਂ ਦੀ ਤਰਫ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਜਾ ਰਹੀਆਂ ਹਨ । ਪੇਂਡੂ ਖੇਡਾਂ ਨੂੰ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪਿੰਡਾਂ ਦੇ ਪੰਚਾਇਤਾਂ ਨੂੰ ਖੇਡਾਂ ਦੇ ਮੈਦਾਨ ਲਈ ਜਮੀਨ ਛੱਡਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ।ਨਿਰਦੇਸ਼ਾਨੁਸਾਰ ਜਿਆਦਾਤਰ …
Read More »ਸੰਕਲਪ ਜਨ ਸੇਵਾ ਸੁਸਾਇਟੀ ਵੱਲੋ ਸਰਵਧਰਮ ਪ੍ਰਾਥਨਾ ਸਮਾਰੋਹ ਤੇ ਟੀ ਬੀ ਕੈਂਪ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਸੰਕਲਪ ਜਨ ਸੇਵਾ ਸੁਸਾਇਟੀ ਫ਼ਾਜਿਲਕਾ ਵੱਲੋ ਅੱਜ ਰਾਜਪੂਤ ਧਰਮਸ਼ਾਲਾ ਵਿਖੇ ਸਰਵ ਧਰਮ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਟੀ ਬੀ ਕੈਂਪ ਵੀ ਲਗਾਇਆ ਗਿਆ । ਇਸ ਸਮਾਰੋਹ ਵਿੱਚ ਲਾਵਾਰਿਸ ਮ੍ਰਿਤਕ ਸ਼ਰੀਰਾ ਦੀ ਆਤਮਿਕ ਸ਼ਾਤੀ ਲਈ ਪ੍ਰਾਰਥਾਨਾ ਕੀਤੀ ਗਈ । ਇੱਥੇ ਦੱਸਣ ਇਹ ਯੋਗ ਹੈ ਕਿ ਸੰਕਲਪ ਜਨ ਸੇਵਾ ਸੋਸਾਇਟੀ ਇਲਾਕੇ ਦੀ …
Read More »ਭੂਆ-ਭਤੀਜੇ ਨੂੰ ਚਾਹ ਪਿਆ ਕੇ ਲੁੱਟਿਆ
ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 6 ਤੇ ਬੀਕਾਨੇਰ ਤੋਂ 25 ਕੁ ਸਾਲ ਦੀ ਲੜਕੀ ਅਤੇ 4 ਕੁ ਸਾਲ ਦਾ ਲੜਕਾ ਚੱਕਰ ਖਾ ਕੇ ਉਸ ਸਮੇਂ ਡਿੱਗ ਪਏ ਜਦ ਉਹ ਗੱਡੀ ਤੋਂ ਉਤਰ ਰਹੇ ਸਨ। ਸੂਚਨਾ ਪ੍ਰਾਪਤ ਹੁੰਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਗੋਤਮ ਗੋਇਲ, ਸੰਦੀਪ ਅਤੇ ਗੋਪੀ ਪੁੱਜੇ ਅਤੇ ਉਨ੍ਹਾਂ ਨੇ ਬੇਹੋਸੀ …
Read More »ਸਰਕਾਰੀ ਮਿਡਲ ਸਕੂਲ ‘ਚ ਮਨਾਇਆ ਗਿਆ ਵਣ-ਮਹਾਂਉਤਸਵ
ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ) -ਸਰਕਾਰੀ ਮਿਡਲ ਸਕੂਲ ਚਨਾਰਥਲ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਉਤਸਵ ਦੀ ਸ਼ੁਰੂਆਤ ਜਿਲ੍ਹਾ ਸ਼ਾਇੰਸ ਸੁਪਰ ਵਾਈਜ਼ਰ ਬਠਿੰਡਾ ਬਲਜੀਤ ਸਿੰਘ ਸੰਦੋਹਾ (ਸਟੇਟ ਅਵਾਰਡੀ) ਨੇ ਸਕੂਲ ਦੇ ਗਾਰਡਨ ਵਿੱਚ ਪੌਦੇ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਟੀਮ ਮੈਂਬਰਾਂ ਡਾ. ਬਾਬਰ ਫਰੀਦ ਸਿੰਘ, ਗੁਰਮੀਤ ਸਿੰਘ ਅਤੇ ਸਕੂਲ ਦੇ ਹੈਡ ਮਾਸਟਰ ਰਾਧੇ ਸ਼ਾਮ ਸ਼ਰਮਾ …
Read More »ਜਿਲਾ ਪੱਧਰੀ ਖੇਡ ਮੁਕਾਬਲਿਆਂ ਵਿਚ ਭੋਮਾ ਸਕੂਲ ਦੀ ਝੰਡੀ
ਅੰਡਰ -14 ਲੜਕੇ ਤੇ ਲੜਕੀਆਂ ਖੋ ਖੋ ਵਿਚ ਮਾਰੀ ਬਾਜੀ ਬਟਾਲਾ, 20 ਅਗਸਤ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ , ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸਨ , ਜਨਰਲ ਸਕੱਤਰ ਪਰਮਿੰਦਰ ਸਿੰਘ ਤੇ ਜਿਲਾ ਸਹਾਇਕ ਖੇਡ ਅਫਸਰ ਸ੍ਰੀ ਬੂਟਾ ਸਿੰਘ ਬੈਂਸ ਵੱਲੋ ਜਿਲਾ ਪੱਧਰੀ ਅੰਡਰ -14 ਖੋ ਖੋ ਦੇ ਮੁਕਾਬਲੇ ਖਾਲਸਾ ਸੀਨੀਅਰ ਸੰਕੈਡਰੀ …
Read More »ਬੱਜੂ ਮਾਨ ਦੀ ਵਿਦਿਆਰਥਣ ਨੇ ਵਜੀਫਾ ਪ੍ਰਾਪਤ ਕੀਤਾ
ਬਟਾਲਾ, 20 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਚਲਾਈਆਂ ਜਾਂਦੀਆਂ ਸਕੀਮਾ ਤਹਿਤ ਸਰਕਾਰੀ ਮਿਡਲ ਸਕੂਲ ਬੱਜੂਮਾਨ ਗੁਰਦਾਸਪੁਰ ਦੀ ਵਿਦਿਆਰÎਥਣ ਕਰਮਨਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਂਦੀ ਪੰਜਾਬ ਟੇਲੈਂਟ ਸਰਚ ਪ੍ਰੀਖਿਆ ਵਿਚ ਵਜੀਫਾ ਪ੍ਰਾਪਤ ਕੀਤਾ ਹੈ ਜਿਕਰਯੋਗ ਹੈ ਕਿ ਪੰਜਾਬ ਪੱੱਧਰੀ ਕਰਵਾਈ ਜਾਂਦੀ ਪ੍ਰੀਖਿਆ ਵਿਚੋ 500 ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 200 ਰੂਪੈ ਬਾਰਵੀਂ ਤੱਕ ਵਜੀਫਾ ਦਿਤਾ ਜਾਂਦਾ ਹੈ। ਇਸ …
Read More »ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ
ਮੰਦਰ ਬਾਵਾ ਲਾਲ ਦਿਆਲ, ਚੌਕ ਕਰਮੋ ਡਿਓੜੀ ਵਿਖੇ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ ਕੀਤਾ ਗਿਆ, ਜਿਸ ਦਾ ਸ਼ਰਧਾਲੂਆਂ ਨੇ ਬਹੁਤ ਹੀ ਅਨੰਦ ਮਾਣਿਆ।ਇਸ ਮੌਕੇ ਮੰਦਰ ਦੇ ਮਹੰਤ ਪਾਸੋਂ ਯਾਦਗਾਰੀ ਚਿੰਂਨ ਤੇ ਸਨਾਮਾਨ ਹਾਸਲ ਕਰਦੇ ਹੋਏ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ । ਫੋਟੋ- ਪੰਜਾਬ ਪੋਸਟ
Read More »
Punjab Post Daily Online Newspaper & Print Media