Wednesday, December 31, 2025

ਪੰਜਾਬੀ ਖ਼ਬਰਾਂ

ਪਿੰਡ ਹੌਜ ਗੰਧੜ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਕਮੇਟੀ ਬਣੀ

ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ)-  ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ ਮੁਤਾਬਕ ਪਿੰਡ ਹੌਜ ਗੰਧੜ ਵਿਖੇ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਪ੍ਰਬੰਧਕ ਕਮੇਟੀ ਗੁਰਨਾਮ ਸਿੰਘ ਗਜ਼ਬ ਪ੍ਰਚਾਰਕ ਹਲਕਾ ਫਾਜਿਲਕਾ ਦੀ ਦੇਖ-ਰੇਖ ਹੇਠ ਬਣਾਈ ਗਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਖਜਾਨਚੀ ਧਿਆਨ ਸਿੰਘ ਅਤੇ ਸੈਕਟਰੀ ਰਣਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ …

Read More »

ਜਾਖੜ ਦਾ ਫਾਜਿਲਕਾ ਪੁੱਜਣ ਉੱਤੇ ਹੋਇਆ ਸ਼ਾਨਦਾਰ ਸਵਾਗਤ

ਫਾਜਿਲਕਾ,  30 ਮਾਰਚ (ਵਿਨੀਤ ਅਰੋੜਾ) – ਕਾਂਗਰਸ ਪਾਰਟੀ  ਦੇ ਉਮੀਦਵਾਰ  ਚੌ.  ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰਾਂਤ ਅੱਜ ਪਹਿਲੀ ਵਾਰ ਫਾਜਿਲਕਾ  ਦੇ ਸ਼ਾਹ ਪੈਲੇਸ ਵਿੱਚ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਮੌਜੂਦਾ ਸਾਸੰਦ ਸ਼ੇਰ ਸਿੰਘ  ਘੁਬਾਇਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸ਼ੇਰ ਸਿੰਘ  ਘੁਬਾਇਆ ਨੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ ਮੇਜਾਂ ਥਪਥਪਾਉਣ ਅਤੇ ਹੌ ਹੱਲਾ …

Read More »

ਆਪ ਸੁਨਾਮੀ ਵਾਂਗ ਆਵੇਗੀ ਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਮਿਟਾਏਗੀ—ਡਾ. ਦਲਜੀਤ ਸਿੰਘ

ਅੰਮ੍ਰਿਤਸਰ 30 ਮਾਰਚ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ ਇੱਕ ਸੁਨਾਮੀ ਦੀ ਤਰਾਂ ਆਏਗੀ ਤੇ ਦੇਸ਼ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਅਤੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਨੂੰ ਜੜ ਤੋਂ ਉਖਾੜ ਦੇਵੇਗੀ।ਆਮ ਆਦਮੀ ਪਾਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਵਿਸ਼ਵ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨੇ ਪੁਰਾਣੇ ਜਮਾਨੇ ਵਾਂਗ ਢੋਲ ਵਜਾ ਕੇ ਕੀਤੀ ਜਾਂਦੀ ਮੁਨਿਆਦੀ ਦੇ ਅੰਦਾਜ਼ ਵਿੱਚ ਛੇਹਰਟਾ ਅਤੇ …

Read More »

ਕੈਪਟਨ ਨੇ ਕਿਹਾ ਕਿ ਪੀ.ਪੀ.ਪੀ ਦੇ ਆਗੂ ਮਨਪ੍ਰੀਤ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ – ਬੀਬੀ ਬਾਦਲ

ਬਠਿੰਡਾ,  30 ਮਾਰਚ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪ੍ਰਵਾਨ ਕਰਨ ਦਾ ਧੰਨਵਾਦ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ ਹਨ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੂਲ …

Read More »

ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ

ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਲਵਰਤਨ ਅਤੇ ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ ਕੀਤੀ ਗਈ।ਜਿਸ ਰੈਲੀ ਵਿਚ ਐਨ. ਐੱਸ. ਐੱਸ ਦੇ ਵਲੰਟੀਅਰਜ਼ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਹੈੱਡ ਕਾਂਸਟੇਬਲ ਸੁਖਰਾਜ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ, ਤਾਂ ਜੋ ਵਿਦਿਆਰਥੀ ਇਹ ਜਾਣਕਾਰੀ ਪਿੰਡ …

Read More »

ਸਰਬੱਤ ਦੇ ਭਲੇ ਲਈ ਵਿਰਾਸਤੀ ਪਿੰਡ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵਲੋਂ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਤੋਂ ਬਾਅਦ ਰਾਗੀ ਜੱਥਿਆਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।ਇਸ ਸਮਾਗਮ ਵਿਚ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਗੁਰੂ ਕਾਂਸੀ ਸੱਭਿਆਚਾਰਕ ਇਤਿਹਾਸਕ ਵਿਚਾਰ ਕੇਂਦਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਹਰਵਿੰਦਰ ਸਿੰਘ ਖਾਲਸਾ,ਪਵਨ ਸ਼ਰਮਾ, …

Read More »

ਵੀਨੂ ਬਾਦਲ ਨੇ ਬਾਦਲ ਪਰਿਵਾਰ ਸੂਬੇ ਦੇ ਖਜਾਨੇ ਦੀ ਮਾੜੀ ਹਾਲਤ ਲਈ ਜਿੰਮੇਵਾਰ ਠਹਿਰਾਇਆ

ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪੀਪੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚ ਚੁੱਕੀ ਹੈ, ਜਿਸ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਚੋਣ ਸਰਗਰਮੀਆਂ ਤੇਜ ਕਰਦਿਆਂ ਪੂਰੀ ਤਾਕਤ ਲਾਈ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਅਗਵਾਈ ਵਿੱਚ ਉਮੀਦਵਾਰ …

Read More »

ਚੀਫ ਖਾਲਸਾ ਦੀਵਾਨ ਵਲੋਂ ਸਾਲ 2014-15 ਲਈ 105 ਕਰੋੜ ਦਾ ਬਜਟ ਪਾਸ

ਆਦਰਸ਼ ਸਕੂਲਾਂ ਲਈ 1.24 ਤੇ ਦਿਹਾਤੀ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਅੰਮ੍ਰਿਤਸਰ, 30 ਮਾਰਚ (ਪੰਜਬ ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆaੁਂਦੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2014-15 ਦਾ 105,41,79,651 ਰੁਪਏ ਦਾ ਬਜਟ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ਪਾਸ ਕਰ ਦਿੱਤਾ ਗਿਆ।ਅੱਜ ਇਥੇ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਜਨਰਲ ਹਾਊਸ …

Read More »

ਅਨਾਉਂਸਮੈਂਟ ਕਰਨੋ ਰੋਕਣ ਤੇ ਸ਼ਰਾਬੀਆਂ ਕੀਤੀ ਗ੍ਰੰਥੀ ਦੀ ਮਾਰਕੁੱਟ

ਪੁਲਿਸ ਵਲੋਂ ਦੋ ਗ੍ਰਿਫਤਾਰ, ਜਾਂਚ ਜਾਰੀ ਅੰਮ੍ਰਿਤਸਰ, 30  ਮਾਰਚ  (ਨਰਿੰਦਰ ਪਾਲ ਸਿੰਘ)-  ਜਿਲ੍ਹੇ ਦੇ ਪਿੰਡ ਵਨਚਿੜੀ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁੱਝ ਸ਼ਰਾਰਤੀਆਂ ਨੇ ਇਸ ਕਰਕੇ ਕੁੱਟ-ਮਾਰ ਕਰ ਦਿੱਤੀ, ਿਜਸ ਨੇ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਸ਼ਰਾਬ ਦਾ ਚੜਾਵਾ ਲੈਣ ਲਈ ਮਸ਼ਹੂਰ ਡੇਰੇ ਜਾਣ ਬਾਰੇ ਅਨਾਉਂਸਮੈਂਟ ਕਰਨ ਤੋਂ ਰੋਕਿਆ ਸੀ ।ਪਿੰਡ …

Read More »

ਖੇਮਕਰਨ ਤੋ ਅਕਾਲੀ ਭਾਜਪਾ ਦੀ ਹੋਵੇਗੀ ਇੱਕ ਤਰਫਾ ਜਿੱਤ – ਅਕਾਲੀ ਆਗੂ

ਪੱਟੀ/ਝਬਾਲ 29 ਮਾਰਚ (ਰਾਣਾ)- ਕਾਂਗਰਸ ਪਾਰਟੀ ਹਰੇਕ ਪਲੇਟ ਫਾਰਮ ਤੇ ਫੇਲ ਹੋ ਚੁੱਕੀ ਹੈ, ਜਿਹੜੇ ਵੀ ਘੁਟਾਲੇ ਹੋਏ ਹਨ, ਹਰੇਕ ਵਿੱਚ ਕਾਂਗਰਸ ਪਾਰਟੀ ਦਾ ਹੱਥ ਹੈ।ਇਸ ਕਰਕੇ ਇਸ ਨੂੰ ਕਾਂਗਰਸ ਪਾਰਟੀ ਦੀ ਥਾਂ ਭ੍ਰਿਸ਼ਟਾਚਾਰ ਪਾਰਟੀ ਵੀ ਕਿਹਾ ਜਾਵੇ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਪਰਮਜੀਤ ਸਿੰਘ ਨੇ ਜੁਗਿੰਦਰ ਸਿੰਘ ਡੱਲ ਦੇ ਗ੍ਰਹਿ ਵਿਖੇ ਪੱਤਰਕਰਾਂ ਨਾਲ ਗੱਲਬਾਤ …

Read More »