Wednesday, December 31, 2025

ਪੰਜਾਬੀ ਖ਼ਬਰਾਂ

ਮਨਪ੍ਰੀਤ ਪੰਜਾਬ ਦੀ ਦੁਸ਼ਮਣ ਕਾਂਗਰਸ ਦੀ ਡੁੱਬਦੀ ਬੇੜੀ ਚੜਿਆ – ਹਰਸਿਮਰਤ ਬਾਦਲ

ਬਠਿੰਡਾ, 29 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਪੀਪੀਪੀ ਦੇ ਸਾਝੇਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਅਤੇ ਕੌਮ ਦਾ ਗਦਾਰ ਐਲਾਨ ਦਿੱਤਾ। ਉਸਨੇ ਕਿਹਾ ਕਿ ਜਿਸ ਵਿਅਕਤੀ ਨੂੰ ਬਜ਼ੁਰਗਾਂ ਨੇ ਆਪਣੀ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਅਤੇ ਜਿੰਦਗੀ …

Read More »

ਵਿਸਾਖੀ ਮੇਲੇ ਦੇ ਪ੍ਰਬੰਧ ਪੁਖਤਾ ਰੂਪ ਵਿੱਚ ਕੀਤੇ ਜਾਣ-ਕਮਲ ਕਿਸ਼ੋਰ ਯਾਦਵ

ਬਠਿੰਡਾ, 29  ਮਾਰਚ ( ਜਸਵਿੰਦਰ ਸਿੰਘ ਜੱਸੀ )-  ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਇੱਕ ਅਹਿਮ ਮੀਟਿੰਗ  ਡਿਪਟੀ ਕਮਿਸ਼ਨਰ ਬਠਿੰਡਾ ਯਾਦਵ  ਦੀ ਪ੍ਰਧਾਨਗੀ ਹੇਠ ਕੀਤੀ ਗਈ। ਦਸਮੇਸ ਸੀਨੀਅਰ ਸਕੈਡਰੀ ਸਕੂਲ ਤਲਵੰਡੀ ਸਾਬੋ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿਸਾਖੀ ਮੇਲੇ ਦੇ ਪੁਖਤਾ ਤੇ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ …

Read More »

ਮੈਕਸ ਹਸਪਤਾਲ ਲੀਵਰ ਕੈਂਪ- ਪਹਿਲੇ ਦਿਨ ਦੀ ਸ਼ੁਰੂਆਤ

  ਬਠਿੰਡਾ, 29  ਮਾਰਚ (ਜਸਵਿੰਦਰ ਸਿਮਘ ਜੱਸੀ)- ਮੈਕਸ ਸੁਪਰ ਸਪੈਸ਼ਲਿਟੀ (ਐਮਐਸਐਸਐਚ), ਬਠਿੰਡਾ ਵਿਖੇ ਤਿੰਨ ਦਿਨਾਂ ਲੀਵਰ (ਗੈਸਟ੍ਰੋ ) ਕੈਂਪ ਦੀ ਸ਼ੁਰੂਆਤ ਹੋਈ। ਕੈਂਪ ਵਿਚ ਡਾ. ਬੰਸਲ, ਗੈਸਟ੍ਰੋਐਂਟ੍ਰੋਲੌਜਿਸਟ, ਐਮਐਸਐਸਐਚ, ਦੀ ਅਗਵਾਈ ਵਿਚ ਟੀਮ ਵਲੋਂ 142 ਲੋਕਾਂ ਦੀ ਜਾਂਚ ਕੀਤੀ ਗਈ।  ਜਿਗਰ ਰੋਗਾਂ ਦੇ ਬਾਰੇ ਡਾ. ਬੰਸਲ ਨੇ ਕਿਹਾ ਜਿਗਰ ਰੋਗ ਸਿਰਫ਼ ਸ਼ਰਾਬ ਪੀਣ ਨਾਲ ਹੀ ਨਹੀਂ ਹੁੰਦਾ ਸੀ ਸਗੋਂ  ਅੱਜ ਨੌਜਵਾਨ …

Read More »

ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਵਾਰਡ 42 ‘ਚ ਭਰਵੀਂ ਚੋਣ ਰੈਲੀ

ਕੈਪਟਨ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਜਬਰਦਸਤ ਹਾਰ ਵੇਖਣੀ ਪਵੇਗੀ-ਅਰੁਣ ਜੇਤਲੀ ਅੰਮ੍ਰਿਤਸਰ, 29 ਮਾਰਚ ( ਸੁਖਬੀਰ ਸਿੰਘ )-ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੀ ਵਲੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਹਿਨੁਮਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਵਾਰਡ ੪੨ ‘ਚ ਫਤਿਹ ਸਿੰਘ ਮੰਡੀ ਵਿਖੇ ਰੱਖੀ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ …

Read More »

ਜ਼ਿਲਾ ਚੋਣ ਅਫ਼ਸਰ ਰਵੀ ਭਗਤ ਵਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

 ਸ਼ੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰਨ ਦੀ ਕੀਤੀ ਹਦਾਇਤ ਅੰਮ੍ਰਿਤਸਰ, 29  ਮਾਰਚ (ਸੁਖਬੀਰ ਸਿੰਘ)- ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਵਿਖੇ ਲੋਕ ਸਭਾ ਦੀਆਂ ਹੋ ਰਹੀਆਂ ਆਮ ਚੋਣਾਂ ਸਬੰਧੀ ਜ਼ਿਲੇ ਅੰਦਰ ਸੰਵੇਦਨੀਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰਨ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜ਼ਿਲਾ ਚੋਣ ਅਫਸਰ ਸ੍ਰੀ ਰਵੀ ਭਗਤ ਨੇ …

Read More »

ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਨੇ ਯਤੀਮਖ਼ਾਨ ਦੇ ਬੱਚਿਆਂ ਨੂੰ ਟਰੈਕ ਸੂਟ ਵੰਡੇ

ਅੰਮ੍ਰਤਸਰ, 29  ਮਾਰਚ (ਪ੍ਰੀਤਮ ਸਿੰਘ)-ਸ਼ਹੀਦ ਊਧਮ ਸਿੰਘ ਫਾਊਂਡੇਸ਼ਨ (ਰਜਿ:) ਦੇ ਸਮੂਹ ਅਹੁਦੇਦਾਰ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਅੰਦਰ ਚੱਲ ਰਹੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਟਰੈਕ ਸੂਟ ਦੇਣ ਲਈ ਪਧਾਰੇ।ਇਸ ਸਮੇਂ ਫਾਊਂਡੇਸ਼ਨ ਦੇ ਪ੍ਰਧਾਨ ਸ੍ਰ. ਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਯਤੀਮਖ਼ਾਨੇ ਦੇ ਮੈਂਬਰ ਇੰਚਾਰਜਾਂ ਸ੍ਰ. ਜੋਗਿੰਦਰ ਸਿੰਘ ਕੋਹਲੀ ਤੇ ਸ੍ਰ. ਸਰਬਜੀਤ ਸਿੰਘ ਨੂੰ ਭਰੋਸਾ ਪ੍ਰਗਟਾਇਆ ਕਿ …

Read More »

ਹਰ ਵੋਟਰ ਬਣੇ ਦੇਸ਼ ਦੀ ਸਰਕਾਰ ਚੁਣਨ ‘ਚ ਭਾਈਵਾਲ – ਗਰਗ

ਫਾਜ਼ਿਲਕਾ, 29  ਮਾਰਚ ( ਵਨੀਤ ਅਰੋੜਾ)- ਆਗਾਮੀ ਲੋਕ ਸਭਾ ਚੋਣਾਂ ਵਿਚ ਸਵੀਪ ਪ੍ਰਾਜੈਕਟ-2 ਤਹਿਤ ਜਿਲੇ ਭਰ ਵਿਚ ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫ਼ਸਰ ਡਾ. ਬਸੰਤ ਗਰਗ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਮੌਕੇ ਉਨਾਂ ਸ਼ਹਿਰ ਦੇ ਘੰਟਾਘਰ ਚੌਂਕ ਵਿਚ ਵੋਟਰ ਜਾਗਰੂਕਤਾ ਅਤੇ ਵੋਟਰਾਂ ਦੀ ਦੇਸ਼ ਦੀ ਸਰਕਾਰ ਚੁਣਨ ਵਿਚ ਭਾਗੀਦਾਰੀ ਲਈ …

Read More »

60 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਅੰਦਰ ਬਣੇਗਾ ਕੈਂਸਰ ਹਸਪਤਾਲ

ਸਟੇਟ ਪ੍ਰੋਗਰਾਮ ਅਫ਼ਸਰ ਡਾ. ਟੀ.ਐਸ ਬਹਿਲ ਨੇ ਫਾਜ਼ਿਲਕਾ ਦੌਰੇ ਦੌਰਾਨ ਦਿੱਤੀ ਜਾਣਕਾਰੀ ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) –   ਭਾਰਤ ਸਰਕਾਰ ਵਲੋਂ ਦੇਸ਼ ਅੰਦਰ ਕੈਂਸਰ ਦੀ ਰੋਕਥਾਮ ਲਈ 50 ਨਵੇਂ ਟਰੈਸ਼ਰੀ ਕੈਂਸਰ ਕੇਅਰ ਸੈਂਟਰ ਖੋਲੇ ਜਾ ਰਹੇ ਹਨ। ਜਿਸ ਵਿਚ 25 ਫੀਸਦੀ ਹਿੱਸਾ ਸੂਬਾ ਸਰਕਾਰਾਂ ਅਤੇ 75 ਫੀਸਦੀ ਹਿੱਸਾ ਕੇਂਦਰ ਸਰਕਾਰ ਨੇ ਦੇਣਾ ਹੈ। ਇਸ ਤੋਂ ਇਲਾਵਾ ਇਹ ਹਸਪਤਾਲ ਖੋਲਣ …

Read More »

ਰਾਸ਼ਟਰੀ ਮਾਧਮਿਕ ਅਭਿਆਨ ਤਹਿਤ ਦੋ ਰੋਜ ਪੁਸਤਕ ਮੇਲੇ ਦਾ ਆਗਾਜ

ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) :  ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਪੰਜਾਬ ਵਲੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਪੁਸਤਕ ਮੇਲੇ ਲਵਾਏ ਜਾ ਰਹੇ ਹਨ। ਜਿਸ ਵਿਚ ਵਿਦਿਆਰਥੀਆਂ ਨੂੰ ਉਨਾਂ ਦੇ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਤੋਂ ਇਲਾਵਾ ਹੋਰ ਜ਼ਿੰਦਗੀ ਦਾ ਰਾਹ ਦਸੇਰਾ ਬਣਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਹੀ ਅੱਜ ਇਕ …

Read More »

ਡੀ.ਸੀ. ਫ਼ਾਜ਼ਿਲਕਾ ਵੱਲੋਂ ਵੱਖ ਵੱਖ ਵਿਭਾਗੀ ਮੁਖੀਆਂ ਨਾਲ ਮੀਟਿੰਗ

ਫਾਜਿਲਕਾ,  28 ਮਾਰਚ ( ਵਿਨੀਤ ਅਰੋੜਾ ) :  16ਵੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਇਸ ਵਾਰ ਵੱਧ ਤੋਂ ਵੱਧ ਪੋਲਿੰਗ ਦਰ ਵਧਾਉਣ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਬਸੰਤ ਗਰਗ ਨੇ ਜ਼ਿਲੇ ਭਰ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਸਿੱਖਿਅਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ …

Read More »