Sunday, June 15, 2025
Breaking News

ਸਾਹਿਤ ਤੇ ਸੱਭਿਆਚਾਰ

ਜਮਾਨੇ ਪੁਰਾਣੇ

ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ ਬੜੇ ਔਖੇ ਨੇ ਦਿਨ ਉਹ ਭੁਲਾਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਨਾ ਰਿਹਾ …

Read More »

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ…..

          ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਆਪਣਾ ਵੱਖਰਾ ਅਹਿਮ ਤੇ ਉੱਚਾ ਸਥਾਨ ਹੈ।ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਵਿੱਚ ਅਨੇਕਾਂ ਚੋਜ਼ ਰਚਾਏ।ਅਖੀਰ ਜ਼ੁਲਮ ਵਿਰੁੱਧ ਪਹਾੜੀ ਰਾਜਿਆਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਨੂੰ ਆਨੰਦਪੁਰ ਜਿਹਾ ਸਥਾਨ ਵੀ ਛੱਡਣਾ ਪਿਆ।ਉਸ ਤੋਂ ਬਾਅਦ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈ ਗਿਆ।         …

Read More »

ਸ਼ਰੀਫ਼ ਪਤੀ (ਮਿੰਨੀ ਕਹਾਣੀ)

         “ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!” ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, …

Read More »

ਵਿੱਦਿਆ ਦੀ ਜੈਕਾਰ

ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ। ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ। ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ। ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ …

Read More »

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ। ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ। ਉਸੇ ਪਿਆਰੀ ਮੁਸਕਾਨ ਨਾਲ, ਫਿਰ ਸਭ ਦਾ ਦਿਲ ਜਿੱਤ ਜਾਵਾਂ। ਯਾਦ ਹੈ ਮੈਨੂੰ ਉਹ ਦਿਨ, ਜਦੋਂ ਮੈਂ ਵੀ ਸਕੂਲ ਜਾਂਦਾ ਸੀ, ਦਾਦੀ ਦੇ ਦਿੱਤੇ ਦੋ ਰੁਪਈਏ, ਝੱਟ ਜੇਬ ਵਿੱਚ ਪਾਉਂਦਾ ਸੀ। ਟੀਚਰ ਕੋਲੋਂ ਖਾਧੀਆਂ ਝਿੜਕਾਂ, ਤੇ ਯਾਰਾਂ ਨਾਲ ਬਿਤਾਏ ਉਹ ਪਲ, ਮੈਨੂੰ ਅੱਜ ਵੀ ਯਾਦ ਆਉਂਦੇ ਨੇ, ਇਹ ਉਹੀ ਤਾਂ …

Read More »

ਜਦੋਂ ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਦਾ ਵੇਖਿਆ

             ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।9 ਨਵੰਬਰ 1989 ਦਾ ਦਿਨ ਸੀ।ਜਦੋਂ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਬਰਲਿਨ ਦੀ ਦੀਵਾਰ ਨੂੰ ਹਟਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਸੀ। ਆਮ ਲੋਕਾਂ ਦੀ ਜਿੱਤ ਦਾ ਬਿਗਲ ਵੱਜ ਗਿਆ ਅਤੇ ਮੁੜ ਜਰਮਨ ਇਕ ਹੋ ਗਿਆ ਸੀ।ਇਸੇ ਤਰਾਂ 9 ਨਵੰਬਰ 2019 ਦਾ ਦਿਨ …

Read More »

ਇਨਸਾਨ

ਬੀਤਦੇ ਸਮੇਂ ਨਾਲ ਕਈ ਬਦਲ ਜਾਂਦੇ ਇਨਸਾਨ ਜੀ। ਕੁੱਝ ਬਣ ਜਾਂਦੇ ਰੱਬ ਵਰਗੇ, ਕੁੱਝ ਬਣ ਜਾਂਦੇ ਹੈਵਾਨ ਜੀ। ਸਾਰੇ ਇੱਕੋ ਜਿਹੇ ਨਾ ਹੁੰਦੇ ਸਭ ਦੇ ਹੁੰਦੇ ਵੱਖਰੇ ਕਿਰਦਾਰ ਜੀ। ਜੋ ਵਾਅਦਾ ਕਰਨ ਨਾਲ ਰਹਿਣ ਦਾ ਉਹ ਵੀ ਛੱਡ ਜਾਂਦੇ ਸਾਥ ਜੀ। ਹਰ ਤਰਾਂ ਦਾ ਬੰਦਾ ਮਿਲਦਾ ਵਿਸ਼ਾਲ ਇਹ ਜਹਾਨ ਜੀ। ਕੁੱਝ `ਜੋਤ ਸਿੰਘ` ਵਾਂਗ ਅੜਬ ਹੁੰਦੇ ਤੇ ਕੁੱਝ ਸ਼ਹੀਦਾਂ ਵਾਂਗ …

Read More »

`ਅਕੀਦਤ` (ਸ਼ਾਇਰ ਦੁਸਾਂਝ ਤੇ ਗਾਇਕ ਮਸਾਣੀ ਵਲੋਂ ਬਾਬਾ ਨਾਨਕ ਨੂੰ ਸ਼ਰਧਾਂਜਲੀ)

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫਲਸਫ਼ੇ ਦੀ ਪ੍ਰਸੰਗਕਿਤਾ ਸਦੀਵੀ ਹੈ।ਜਿਥੇ ਅਜੋਕੇ ਧਨਾਢ ਬਾਬਾ ਨਾਨਕ ਜੀ ਦੇ ਨਾਂਅ `ਤੇ ਆਪੋ-ਆਪਣੇ ਧਾਰਮਿਕ, ਆਰਥਕ, ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਹਿੱਤ ਪਾਲਦੇ ਹਨ ਉਥੇ ਬਹੁਤ ਸਾਰੇ ਚੇਤੰਨ ਲੋਕ ਉਹ ਵੀ ਹਨ, ਜੋ ਬਾਬਾ ਨਾਨਕ ਜੀ ਦੇ ਫਲਸਫ਼ੇ ਨੂੰ ਸਮੁੱਚੀ ਲੋਕਾਈ ਦੇ ਭਲੇ ਲਈ ਲੋਕਾਂ ਵਿੱਚ ਉਵੇਂ ਦਾ ਉਵੇਂ ਪੇਸ਼ ਕਰ ਰਹੇ ਹਨ, …

Read More »

ਬੋਰਡ ਪ੍ਰੀਖਿਆਵਾਂ ਲਈ ਕਿਵੇਂ ਕੀਤੀ ਜਾਵੇ ਤਿਆਰੀ

              ਹਰ ਪ੍ਰੀਖਿਆ ਲਈ ਸਮਾਂ ਘੱਟ ਤੇ ਸਲੇਬਸ ਜ਼ਿਆਦਾ ਹੁੰਦਾ ਹੈ, ਪਰ ਜੇ ਯੋਜਨਾਬੰਦੀ ਅਜਿਹੀ ਹੋਵੇ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਕੇਵਲ ਪੜ੍ਹੀ ਹੋਵੇ, ਲਿਖ ਕੇ ਯਾਦ ਕੀਤੀ ਹੋਵੇ ਅਤੇ ਨਾ ਭੁੱਲਣਯੋਗ ਹੋਵੇ, ਤਾਂ ਸਮੇ ਦੀ ਬੱਚਤ ਵੀ ਹੋਵੇਗੀ ਤੇ ਸਲੇਬਸ ਵੀ ਪੁਰਾ ਹੋ ਜਾਵੇਗਾ।ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਇੱਕ, ਦੋ ਅਤੇ ਤਿੰਨ ਸਟਾਰ ਲਗਾ ਕੇ ਅੰਕਿਤ ਕਰੋ, ਕੋਸ਼ਿਸ਼ …

Read More »

ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ ਅਦਾਕਾਰ ਸਰਦਾਰ ਸੋਹੀ

          ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿੱਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸ ਦੀ ਵਿਲੱਖਣ ਪਛਾਣ ਹੈ।ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ …

Read More »