ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।9 ਨਵੰਬਰ 1989 ਦਾ ਦਿਨ ਸੀ।ਜਦੋਂ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਬਰਲਿਨ ਦੀ ਦੀਵਾਰ ਨੂੰ ਹਟਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਸੀ। ਆਮ ਲੋਕਾਂ ਦੀ ਜਿੱਤ ਦਾ ਬਿਗਲ ਵੱਜ ਗਿਆ ਅਤੇ ਮੁੜ ਜਰਮਨ ਇਕ ਹੋ ਗਿਆ ਸੀ।ਇਸੇ ਤਰਾਂ 9 ਨਵੰਬਰ 2019 ਦਾ ਦਿਨ …
Read More »ਸਾਹਿਤ ਤੇ ਸੱਭਿਆਚਾਰ
ਇਨਸਾਨ
ਬੀਤਦੇ ਸਮੇਂ ਨਾਲ ਕਈ ਬਦਲ ਜਾਂਦੇ ਇਨਸਾਨ ਜੀ। ਕੁੱਝ ਬਣ ਜਾਂਦੇ ਰੱਬ ਵਰਗੇ, ਕੁੱਝ ਬਣ ਜਾਂਦੇ ਹੈਵਾਨ ਜੀ। ਸਾਰੇ ਇੱਕੋ ਜਿਹੇ ਨਾ ਹੁੰਦੇ ਸਭ ਦੇ ਹੁੰਦੇ ਵੱਖਰੇ ਕਿਰਦਾਰ ਜੀ। ਜੋ ਵਾਅਦਾ ਕਰਨ ਨਾਲ ਰਹਿਣ ਦਾ ਉਹ ਵੀ ਛੱਡ ਜਾਂਦੇ ਸਾਥ ਜੀ। ਹਰ ਤਰਾਂ ਦਾ ਬੰਦਾ ਮਿਲਦਾ ਵਿਸ਼ਾਲ ਇਹ ਜਹਾਨ ਜੀ। ਕੁੱਝ `ਜੋਤ ਸਿੰਘ` ਵਾਂਗ ਅੜਬ ਹੁੰਦੇ ਤੇ ਕੁੱਝ ਸ਼ਹੀਦਾਂ ਵਾਂਗ …
Read More »`ਅਕੀਦਤ` (ਸ਼ਾਇਰ ਦੁਸਾਂਝ ਤੇ ਗਾਇਕ ਮਸਾਣੀ ਵਲੋਂ ਬਾਬਾ ਨਾਨਕ ਨੂੰ ਸ਼ਰਧਾਂਜਲੀ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫਲਸਫ਼ੇ ਦੀ ਪ੍ਰਸੰਗਕਿਤਾ ਸਦੀਵੀ ਹੈ।ਜਿਥੇ ਅਜੋਕੇ ਧਨਾਢ ਬਾਬਾ ਨਾਨਕ ਜੀ ਦੇ ਨਾਂਅ `ਤੇ ਆਪੋ-ਆਪਣੇ ਧਾਰਮਿਕ, ਆਰਥਕ, ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਹਿੱਤ ਪਾਲਦੇ ਹਨ ਉਥੇ ਬਹੁਤ ਸਾਰੇ ਚੇਤੰਨ ਲੋਕ ਉਹ ਵੀ ਹਨ, ਜੋ ਬਾਬਾ ਨਾਨਕ ਜੀ ਦੇ ਫਲਸਫ਼ੇ ਨੂੰ ਸਮੁੱਚੀ ਲੋਕਾਈ ਦੇ ਭਲੇ ਲਈ ਲੋਕਾਂ ਵਿੱਚ ਉਵੇਂ ਦਾ ਉਵੇਂ ਪੇਸ਼ ਕਰ ਰਹੇ ਹਨ, …
Read More »ਬੋਰਡ ਪ੍ਰੀਖਿਆਵਾਂ ਲਈ ਕਿਵੇਂ ਕੀਤੀ ਜਾਵੇ ਤਿਆਰੀ
ਹਰ ਪ੍ਰੀਖਿਆ ਲਈ ਸਮਾਂ ਘੱਟ ਤੇ ਸਲੇਬਸ ਜ਼ਿਆਦਾ ਹੁੰਦਾ ਹੈ, ਪਰ ਜੇ ਯੋਜਨਾਬੰਦੀ ਅਜਿਹੀ ਹੋਵੇ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਕੇਵਲ ਪੜ੍ਹੀ ਹੋਵੇ, ਲਿਖ ਕੇ ਯਾਦ ਕੀਤੀ ਹੋਵੇ ਅਤੇ ਨਾ ਭੁੱਲਣਯੋਗ ਹੋਵੇ, ਤਾਂ ਸਮੇ ਦੀ ਬੱਚਤ ਵੀ ਹੋਵੇਗੀ ਤੇ ਸਲੇਬਸ ਵੀ ਪੁਰਾ ਹੋ ਜਾਵੇਗਾ।ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਇੱਕ, ਦੋ ਅਤੇ ਤਿੰਨ ਸਟਾਰ ਲਗਾ ਕੇ ਅੰਕਿਤ ਕਰੋ, ਕੋਸ਼ਿਸ਼ …
Read More »ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ ਅਦਾਕਾਰ ਸਰਦਾਰ ਸੋਹੀ
ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿੱਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸ ਦੀ ਵਿਲੱਖਣ ਪਛਾਣ ਹੈ।ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ …
Read More »ਦੇਣ (ਮਿੰਨੀ ਕਹਾਣੀ)
ਪਿੰਡ ਦੀ ਸੱਥ ਵਿੱਚ ਪੰਚਾਇਤ ਇਕੱਠੀ ਹੋਈ।ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪਿੰਡ ਦੇ ਵਿਚੋਂ ਨਸ਼ਿਆਂ ਦਾ ਬਿਲਕੁੱਲ ਸਫ਼ਾਇਆ ਕਰਨਾ ਹੈ।ਗੁਰਮੀਤ ਸਿੰਘ ਨੂੰ ਸਾਰੇ ਪਿੰਡ ਦੇ ਨਸ਼ੱਈ ਮੁੰਡਿਆਂ ਦੀ ਲਿਸਟ ਬਣਾਉਣ ਦੀ ਡਿਊਟੀ ਦਿੱਤੀ ਗਈ।ਕੋਈ ਵੀਹ ਕੁ ਜਾਣਿਆਂ ਦੀ ਸੂਚੀ ਬਣਾ ਕੇ ਗੁਰਮੀਤ ਨੇ ਸਰਪੰਚ ਨੂੰ ਦੇ ਦਿੱਤੀ।ਜਿਸ ਨੂੰ ਕਿ ਪਹਿਲਾਂ ਹੀ “ਨਸ਼ਾ ਛੁਡਾਊ ਸੰਮਤੀ” ਦਾ ਪ੍ਰਧਾਨ ਨਿਯੁੱਕਤ ਕਰ …
Read More »ਬੇਗਾਨਾ ਘਰ (ਮਿੰਨੀ ਕਹਾਣੀ)
ਗੁਰਜੀਤ ਨੇ ਪਿੰਡ ਦੇ ਬਾਹਰਵਾਰ ਨਵੀਂ ਕੋਠੀ ਬਣਾਉਣ ਦਾ ਫੈਸਲਾ ਕੀਤਾ ਅਤੇ ਉਸ ਨੇ ਆਪਣੀ ਘਰਵਾਲੀ ਬੰਸੋ ਨਾਲ਼ ਸਲਾਹ ਕਰਕੇ ਸ਼ਹਿਰੋਂ ਇੱਕ ਨਕਸ਼ਾ ਬਣਵਾ ਲਿਆ।ਘਰ ਦੇ ਵਿਹੜੇ ਵਿੱਚ ਸਾਰਾ ਪਰਿਵਾਰ ਬੜੇ ਈ ਚਾਅ ਨਾਲ਼ ਨਕਸ਼ੇ ਵੱਲ ਵੇਖ ਰਿਹਾ ਸੀ।ਦੋਵੇਂ ਬੱਚਿਆਂ ਦੇ ਚਿਹਰੇ ਵੀ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾ ਰਹੇ ਸਨ।ਰੀਝ ਲਾ ਕੇ ਨਕਸ਼ਾ ਦੇਖਦੀ ਹੋਈ ਗੁਰਜੀਤ ਦੀ ਬੇਟੀ ਬਲਜੀਤ …
Read More »ਇਹ ਨਹੀਂ ਸਾਡਾ ਬਾਬਾ ਨਾਨਕ…
ਤੁਸੀਂ ਜੋ ਫੋਟੋ ਵਿੱਚ ਦਿਖਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਪਟਕਾ ਬੜਾ ਹੀ ਗੋਲ਼ ਸਜਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਗ਼ਲੀਚਾ ਮਖਮਲ ਦਾ ਵਿਛਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਨਾਲ ਗੁਦੇਲੇ ਢੋਅ ਲਵਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਮਹਿੰਗਾ ਬੜਾ ਹੈ ਕੁੜਤਾ ਪਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਬਿਲਕੁੱਲ ਆਪਣੇ ਜਿਹਾ ਬਣਾਇਆ, ਇਹ ਨਹੀਂ ਸਾਡਾ ਬਾਬਾ ਨਾਨਕ।.. ਸਾਡਾ ਨਾਨਕ ਸੀ …
Read More »ਅਰਦਾਸਾਂ ਨੂੰ ਪੈ ਗਿਆ ਬੂਰ ਜੀ….
ਸਦੀਆਂ ਦੀਆਂ ਅਰਦਾਸਾਂ ਨੂੰ ਪੈ ਗਿਆ ਬੂਰ ਜੀ, ਬਾਬੇ ਨਾਨਕ ਦੇ ਅਸਥਾਨ ਨੂੰ ਹੁਣ ਦੇਖਾਂਗੇ ਜ਼ਰੂਰ ਜੀ। ਸਰਕਾਰਾਂ ਨੇ ਰਲ-ਮਿਲ ਵਿਉਂਤ ਬਣਾਈ ਜੀ ਦਰਸ਼ਨਾਂ ਲਈ ਕੋਰੀਡੋਰ ਤਿਆਰ ਕਰਵਾਈ ਜੀ। ਕੰਮ ਚਲ ਰਿਹਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜੀ ਕਮਰਕੱਸ ਲਈ ਜਨਤਾ ਨੇ ਵੀ ਸਰਕਾਰਾਂ ਦੇ ਨਾਲ ਜੀ। ਡੇਰਾ ਰੋਡ ਦੀਆਂ ਇਮਾਰਤਾਂ ਨੂੰ ਸੁੰਦਰ ਬਣਵਾਇਆ ਜੀ ਇਤਿਹਾਸਿਕ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਵਿਚਾਰਧਾਰਾ
ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਸੰਸਾਰ ਦੇ ਸਰਬਸਾਂਝੇ ਰਹਿਬਰ ਹਨ।ਆਪ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਡੇ ਸਮਿਆਂ ਅੰਦਰ ਆਉਣਾ ਸਾਡੀ ਖ਼ੁਸ਼ਕਿਸਤਮੀ ਹੈ।ਇਸ ਇਤਿਹਾਸਕ ਮੌਕੇ ਮੈਂ ਸਮੁੱਚੇ ਸਿੱਖ ਜਗਤ ਅਤੇ ਵਿਸ਼ਵ ਭਰ ਵਿਚ ਵੱਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆਂ ਜਦੋਂ ਭਾਰਤ ਦੀ ਹਾਲਤ ਬਹੁਤ …
Read More »
Punjab Post Daily Online Newspaper & Print Media