ਹੱਸਦਾ ਰਹੇ ਉਹ ਵੇਹੜਾ ਜਿਥੇ ਬਚਪਨ ਵਿੱਚ ਖੇਡਾ ਖੇਡੀ ਲੁੱਟੀਆਂ ਮੌਜ ਬਹਾਰਾਂ ਸਦਾ ਮਹਿਕਾਂ ਵੰਡਦਾ ਰਹੇ ਮੇਰੇ ਬਾਬੁਲ ਦਾ ਵੇਹੜਾ ਖਿੜਦੀਆਂ ਰਹਿਣ ਗੁਲਜ਼ਾਰਾਂ ਬੜੀਆਂ ਨੇ ਖੇਡਾਂ ਜੱਗ ‘ਤੇ, ਪਰ ਇਹ ਖੇਡ ਅਵੱਲੀ ਨੀ। ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ ਕਿਸੇ ਦੇਸ਼ ਪਰਾਏ ਚੱਲੀ ਨੀ……… ਮਾਫ ਕਰ ਦਿਓ ਵੀਰੋ ਕਹੀ ਸੁਣੀ ਕੋਈ ਮੇਰੀ ਸਦਾ ਭੈਣਾਂ ਦੇ ਮੂਹੋਂ ਨਿਕਲਣ ਦੁਆਵਾ ਥੋਡੀ …
Read More »ਕਵਿਤਾਵਾਂ
ਖੁਸ਼ੀਆਂ ਦੀ ਲੋਹੜੀ
ਲੋਹੜੀ ਆਈ ਲੋਹੜੀ ਆਈ, ਸਭ ਨੇ ਮਿਲ ਕੇ ਖੁਸ਼ੀ ਮਨਾਈ। ਰਿਸ਼ਤੇਦਾਰ ਤੇ ਦੋਸਤ ਮਿੱਤਰ ਇੱਕ ਦੂਜੇ ਨੂੰ ਦੇਣ ਵਧਾਈਆਂ। ਗੁੱਸੇ ਗਿਲੇ ਸਭ ਦਿਲੋਂ ਮਿਟਾ ਕੇ, ਸਭ ਨੇ ਗਲਵਕੜੀਆਂ ਪਾਈਆਂ। ਜਾਂਦੇ ਸਭ ਨੇ ਪਿਆਰ ਵਧਾਈ ਲੋਹੜੀ ਆਈ ਲੋਹੜੀ ਆਈ। ਭੁੱਗਾ ਲਾ ਕੇ ਗਿੱਧਾ ਪਾਇਆ ਭੰਗੜਾ ਪਾ ਕੇ ਸ਼ਗਨ ਮਨਾਇਆ। ਪੁੱਤ ਧੀ ਹੁਣ ਇਕ ਬਰਾਬਰ, ਧੀ ਭੂਮਿਕਾ ਵੀ ਮਾਣ ਵਧਾਇਆ। ਫ਼ਕੀਰਾ’ ਬੱਚਿਆਂ …
Read More »ਧੀ ਦੀ ਲੋਹੜੀ…
ਵਿਰਲੇ-ਟਾਂਵੇ ਲੋਕੀਂ ਸਮਝਣ, ਮੁੰਡੇ-ਕੁੜੀ ਨੂੰ ਇੱਕ ਸਮਾਨ। ਧੀ ਦੀ ਲੋਹੜੀ ਵੰਡਣ ਵਾਲਿਓ, ਸਚੁਮੱਚ ਤੁਸੀਂ ਹੋ ਬੜੇ ਮਹਾਨ। ਧੀ ਜੰਮਣ ‘ਤੇ ਜਸ਼ਨ ਮਨਾਉਂਦੇ, ਘਰ ਆਮਦ ਤੇ ਤੇਲ ਵੀ ਚੋਂਦੇ, ਭੰਡ ਤੇ ਖੁਸਰੇ ਨੱਚ ਕੇ ਜਾਂਦੇ, ਦਿਲ ਖੋਹਲ ਕੇ ਕਰਦੇ ਦਾਨ। ਧੀ ਦੀ ਲੋਹੜੀ ਵੰਡਣ ਵਾਲਿਓ, ਸਚੁਮੱਚ ਤੁਸੀਂ ਹੋ ਬੜੇ ਮਹਾਨ। ਲੋਹੜੀ ‘ਤੇ ਨੇ ਭੁੱਗ੍ਹਾ ਲਾਉਂਦੇ, ਖੁਸ਼ੀ `ਚ ਖੀਵੇ ਨੱਚਦੇ-ਗਾਉਂਦੇ, ਮੁੰਡਿਆਂ ਨਾਲੋਂ …
Read More »ਹੰਝੂ
ਹੰਝੂ ਦਰਦ ਵੰਡਾਉਣ ਲੱਗ ਪਏ। ਆਪਣੇ ਜਦੋਂ ਭੁਲਾਉਣ ਲੱਗ ਪਏ। ਪਿੱਠ ਪਿੱਛੇ ਕਰਨ ਬੁਰਾਈਆਂ, ਮੁੰਹ `ਤੇ ਸੋਹਲੇ ਗਾਉਣ ਲੱਗ ਪਏ । ਉਤੋਂ-ਉਤੋਂ ਹੱਸ ਕੇ ਮਿਲਦੇ, ਅੰਦਰੋਂ ਛੁਰੀ ਚਲਾਉਣ ਲੱਗ ਪਏ। ਕਰਮਾ `ਚ ਲਿਖਿਆ ਮਿਲਦਾ ਜਾਣਾ, ਉਹ ਐਵੇਂ ਪਛੋਤਾਉਣ ਲੱਗ ਪਏ। ਬਹੁਤੀ ਲੰਘੀ ਥੋੜੀ ਰਹਿ ਗਈ। ਇਹੋ ਗੁਣ ਗੁਣਾਉਣ ਲੱਗ ਪਏ। ਕਿਵੇਂ ਅਸੀਂ ਹੈ ਠਿੱਬੀ ਲਾਉਣੀ, ਹੁਣ ਤੋਂ ਮਤੇ ਪਕਾਉਣ ਲੱਗ …
Read More »ਪੁਰਾਤਨ ਸਮੇਂ
ਛੱਲੀਆਂ ਨੂੰ ਸੀ ਭੁੰਨ ਭੁੰਨ ਖਾਂਦੇ ਘਿਉ ਵਿੱਚ ਚੂਰੀ ਗੁੰਨ੍ਹ ਗੁੰਨ੍ਹ ਖਾਂਦੇ। ਹਾਰੇ ਦੇ ਵਿੱਚ ਕੜ੍ਹਿਆ ਦੁੱਧ ਜੋ, ਚਿੱਘੀ ਲਾ ਕੇ ਪੀ ਜਾਂਦੇ ਕਦੇ ਥਕੇਵਾਂ ਹੁੰਦਾ ਨਹੀਂ ਸੀ, ਓਦੋਂ ਤੁਰ ਕੇ ਪੈਦਲ ਸੀ ਜਾਂਦੇ। ਨਹਿਰਾਂ ਦੇ ਵਿੱਚ ਤਾਰੀ ਲਾ ਕੇ, ਨਹਾਉਂਦਿਆਂ ਕਸਰਤ ਹੋ ਜਾਂਦੀ ਘੋਲ ਨੂੰ ਘੁਲਦਿਆਂ ਰਗੜੇ ਲਾ ਲਾ, ਸੁੱਧ ਬੁੱਧ ਸਾਡੀ ਖੋ ਜਾਂਦੀ। ਇੱਕ ਦੂਜੇ ਨੂੰ ਬੜਾ ਛੇੜਦੇ, …
Read More »ਧੰਨ ਮੇਰਾ ਬਾਜ਼ਾਂ ਵਾਲਾ
ਕਿਵੇਂ ਧਰਮ ਦੀ ਰੱਖਿਆ ਕਰਨੀ ਏ ਦਸਮੇਸ਼ ਪਿਤਾ ਨੇ ਸਾਨੂੰ ਆਪਣਾ ਸਰਬੰਸ ਵਾਰ ਕੇ ਆਪ ਸਿਖਾਇਆ ਏ, ਸਿੱਖੋ ਸਿੱਖ ਧਰਮ ਦੀ ਰੱਖਿਆ ਕਰਨ ਲਈ ਪੰਥ ਤੋਂ ਆਪਣਾ ਸਾਰਾ ਸਰਬੰਸ ਲੁਟਾਇਆ ਏ। ਡੁੱਬਦੀ ਬੇੜੀ ਹਿੰਦੂਆਂ ਦੀ ਮੇਰਾ ਸਤਿਗੁਰ ਪਿਤਾ ਦੇ ਸੀਸ ਦੀ ਦੇ ਕੁਰਬਾਨੀ ਤਾਰ ਗਿਆ। ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ …
Read More »ਪਲੱਸ-ਮਾਈਨਸ
ਹਿਸਾਬ ਜ਼ਿੰਦਗੀ ਦੇ ਬੇਹਿਸਾਬ ਜਿਹੇ ਹੁੰਦੇ ਨੇ ਕਿੰਨੇ ਜੁੜਦੇ ਤੇ ਕਿੰਨੇ ਕੱਟਦੇ ਅਣਗਿਣਤ ਕਾਟੇ ਲੱਗਦੇ ਨੇ ਭਾਗ ਜੋ ਦੇ ਲੈਂਦੇ ਜ਼ਿੰਦਗੀ ਦੇ ਸੁੱਖਾਂ ਦੇ ਗੁਣਾਂਕ ਵੀ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਲੱਗਦੇ ਨੇ ਜ਼ਿੰਦਗੀ ਦੇ ਇਹ ਪਲੱਸ-ਮਾਈਨਸ ਬੇਹਿਸਾਬ ਜਿਹੇ ਲੱਗਦੇ ਨੇ ਮੈਂ ਛੱਡਿਆ ਜੋੜ ਕਰਮਾਂ ਦਾ ਭੱਲਿਆ ਘਟਾਉ ਪਾਪਾਂ ਦਾ ਕਿੰਨੇ ਕਰ ਲਏ ਪੁੰਨ ਤੇ ਕਿੰਨੇ ਘਟਾ ਲਏ ਪਾਪ ਨ ਰੱਖਿਆ …
Read More »ਬਾਬੁਲ ਦਾ ਵੇਹੜਾ
ਮੈਂ ਹੱਥ ਜੋੜ ਰੱਬਾ ਤੇਰੇ ਅੱਗੇ ਅਰਦਾਸ ਕਰਾਂ ਖੁਸ਼ੀਆਂ ਵੱਸਣ ਬਾਬੁਲ ਦੇ ਵੇਹੜੇ ਇਹੀ ਆਸ ਕਰਾਂ। ਲਾਡਾ ਚਾਵਾਂ ਦੇ ਨਾਲ ਪਾਲ ਪੋਸ ਕੇ ਜੋ ਤੋਰਨ ਧੀਆਂ ਨੂੰ ਤੱਤੀ ਵਾਅ ਨਾ ਲੱਗੇ ਮੇਰੇ ਘਰਦਿਆਂ ਜੀਆਂ ਨੂੰ। ਤੇਰੇ ਵਾਂਗ ਨੀ ਮਾਏ ਲਡਾਏ ਸਾਨੂੰ ਕੌਣ ਲਾਡ ਨੀ ਤੇਰਾ ਵੇਹੜਾ ਨੀ ਭੁੱਲਣਾ ਮਾਏ ਰਹਿਣਾ ਸਦਾ ਯਾਦ ਨੀ। ਅੱਖੀਆਂ ‘ਚੋਂ ਸਭ ਦੇ ਛਮ-ਛਮ ਚੋਂਦਾ ਪਾਣੀ …
Read More »ਨਵੇਂ ਸਾਲ ਦੀ ਵਧਾਈ
ਨਵੇਂ ਸਾਲ ਦੇ ਨਵੇਂ ਸੂਰਜਾ ਨਵਾਂ ਚਾਨਣ ਲੈ ਆਵੀਂ ਖੁਸ਼ੀਆਂ ਨਾਲ ਭਰ ਵਿਹੜੇ ਸਭ ਦੀ ਸੁੱਖ ਮੰਨਾਵੀਂ ਭਲਾ ਲੋੜੀਏ ਸਭ ਦਾ ਇਹੋ ਹੈ ਦੁਹਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…… ਧੀਆਂ ਉਤੇ ਜ਼ੁਲਮ ਹੁਣ ਹੋਰ ਨਾ ਹੋਵਣ ਕਿਸਮਤ ਮਾਰੀਆਂ ਕਦੇ ਨਾ ਇਹ ਰੋਵਣ ਵਸਦੇ ਰਹਿਣ ਸਦਾ-ਭੈਣਾਂ ਦੇ ਪਿਆਰੇ ਭਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…….. ਮਾੜੇ ਉਤੇ ਤਕੜੇ …
Read More »ਚਮਕੌਰ ਦੀ ਗੜ੍ਹੀ ਨੂੰ…
ਵੱਡੇ ਸਾਹਿਬਜ਼ਾਦਿਆਂ ਵਲੋਂ ਚਮਕੌਰ ਦੀ ਗੜ੍ਹੀ ਨੂੰ………… ਚਮਕੌਰ ਦੀ ਗੜ੍ਹੀ ਨੂੰ ਅਸੀਂ ਕਹਿ ਚੱਲੇ ਅਲਵਿਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ ਖ਼ੂਨ ‘ਚ ਸਾਡੇ ਸ਼ਹੀਦੀ ਦੀ ਜਾਗ ਲਗਾਈ ਸ਼ੁਕਰ ਹੈ ਅਸਾਂ ਕੰਨੋਂ ਨਾ ਕਤਰਾਈ ਸਾਨੂੰ ਲਾੜੀ ‘ਚ ਮੌਤ ਮਿਲੀ ਪਸੰਦੀਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ। ਮੇਰੇ ਪਿੱਛੇ ‘ਜੁਝਾਰ’ ਨੇ ਵਾਰੀ ਹੈ ਲਗਾਈ ਦੁਸ਼ਮਣ ਨੂੰ ਮੌਤ …
Read More »
Punjab Post Daily Online Newspaper & Print Media