ਨਾ ਦਿਨ ਬਦਲਿਆ, ਨਾ ਰਾਤ ਬਦਲੀ, ਨਾ ਹੀ ਬਦਲੀ ਸਮੇਂ ਦੀ ਚਾਲ। ਫਿਰ ਵੀ ਸਭ ਨੂੰ ਕਹੋ ਸਾਥੀਓ, ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਕਈ ਵਿੱਛੜੇ, ਕਈ ਨਵੇਂ ਆ ਗਏ, ਆਪਣਿਆਂ ਦਾ ਪਾ ਭੁਲੇਖਾ, ਸੀਨੇ ਗਹਿਰੀਆਂ ਚੋਟਾਂ ਲਾ ਗਏ। ਅਜੇ ਵੀ ਕਹਿੰਦੇ, ਅਸੀਂ ਹਾਂ ਤੁਹਾਡੇ ਨਾਲ ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਰੱਬ ਦੇ ਅੱਗੇ ਕਰਾਂ ਦੁਆਵਾਂ, ਅਜ਼ਾਦੀ ਦਾ ਨਿੱਘ ਸਾਰੇ ਮਾਨਣ, …
Read More »ਕਵਿਤਾਵਾਂ
ਸਾਲ! ਸਾਲ ਬਾਅਦ ਬਦਲੇ
ਸਾਲ! ਸਾਲ ਬਾਅਦ ਬਦਲੇ, ਬੰਦਾ ਰੋਜ਼ ਬਦਲਦਾ ਜਾਵੇ। ਗਿਰਗਟ ਨੂੰ ਮਾਤ ਪਾਉਂਦਾ, ਛੱਤੀ ਰੰਗ ਇਹ ਬਦਲਾਵੇ। ਮੈਂ ਚੰਗਾ, ਨਾਲੇ ਦੁੱਧ ਧੋਤਾ, ਉਂਗਲਾਂ ਦੂਜਿਆਂ `ਤੇ ਉਠਾਵੇ। ਕਰ ਦਾ ਕੁੱਝ ਤੇ ਦੱਸੇ ਕੁੱਝ, ਫਿਰ ਵੀ ਚੰਗਾ ਕਹਾਵੇ। ਲੱਖਾਂ ਤੋਂ ਬਣਾ ਲਏ ਕਰੋੜਾਂ, ਹੱਥ ਅਰਬਾਂ ਨੂੰ ਹੁਣ ਪਾਵੇ। ਝੂਠ ਨੂੰ ਸੱਚ, ਸੱਚ ਨੂੰ ਝੂਠ, ਬਣਾਉਂਦਿਆਂ ਰਤਾ ਦੇਰ ਨਾ ਲਾਵੇ। ਨਵੇਂ ਸਾਲ ਦੀ ਦੇਵੇ …
Read More »ਬਾਣੀ ਨਾਨਕ ਦੀ….
ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਓ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸੱਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …
Read More »ਸਾਹਿਬਜ਼ਾਦੇ…
ਪੋਹ ਦੇ ਮਹੀਨੇ ਹਰ ਅੱਖ ਭਰੇ ਦਿਲ ਭਰੇ। ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ… ਦਸ ਲੱਖ ਫੌਜ਼ ਨੇ ਸੀ ਗੜ੍ਹੀ ਚਮਕੌਰ ਘੇਰੀ, ਅਜੀਤ ਤੇ ਜੁਝਾਰ ਦੀ ਵੀ ਵੇਖੀ ਪਿਤਾ ਨੇ ਦਲੇਰੀ, ਜੱਗ `ਤੇ ਮਿਸਾਲ ਨਹੀਂਉ ਸਭ ਨੂੰ ਹੈਰਾਨ ਕਰੇ, ਚੋਹਾਂ ਸਾਹਿਬਾਜ਼ਾਦਿਆ ਨੂੰ ਸਿਜ਼ਦਾ ਜਹਾਨ ਕਰੇ… ਦਾਦੀ ਪੋਤਿਆਂ ਨੂੰ ਦਿੱਤੇ ਜਾਂਦੇ ਨਾ ਤਸੀਹੇ ਗਿਣੇ, ਜ਼ੋਰਾਵਰ, ਫਤਿਹ ਸਿੰਘ ਨੀਹਾਂ ਵਿੱਚ ਜਿਊਂਦੇ ਚਿਣੇ, …
Read More »ਠੰਡੇ ਬੁਰਜ਼ ਤੋਂ……
ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜ਼ੁਲਮ ਦੇ ਆਏ ਭੁਚਾਲਾਂ ਨੂੰ। ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ …
Read More »ਸ਼ਰਧਾਂਜਲੀ
ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ, ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ । ਕਈ ਸੋਚਾਂ ਆਉਣ ਚੰਗੀਆਂ ਤੇ ਮੰਦੀਆਂ, ਨਿੱਤ ਦੀਆਂ ਖਬਰਾਂ ਚਿੜਾਉਣ ਦੰਦੀਆਂ। ਮਾਨਵਤਾ ਦੀਆਂ ਨੀਤਾਂ ਹੋਈਆਂ ਮਾੜੀਆਂ, ਹਵਸ ’ਚ ਅੰਨੇ ਹੋ ਜਿਊਂਦੀਆਂ ਹੀ ਸਾੜੀਆਂ। ਰਾਹ ਜਾਂਦੀਆਂ ਬੇਰਹਿਮੀ ਨਾਲ ਮਾਰੀਆਂ, ਰੀਝਾਂ ਸੰਗ ਪਾਲੀਆਂ ਧੀਆਂ ਪਿਆਰੀਆਂ। ਇਨਸਾਫ ਨਾ ਦੇ ਸਕਾਂਗੇ ਕਦੇ ਅਸੀਂ ਤੈਨੂੰ, ਬਸ ਕੈਂਡਲ ਮਾਰਚ ਤੇ …
Read More »ਜਮਾਨੇ ਪੁਰਾਣੇ
ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ ਬੜੇ ਔਖੇ ਨੇ ਦਿਨ ਉਹ ਭੁਲਾਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਨਾ ਰਿਹਾ …
Read More »ਵਿੱਦਿਆ ਦੀ ਜੈਕਾਰ
ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ। ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ। ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ। ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ …
Read More »ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ
ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ। ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ। ਉਸੇ ਪਿਆਰੀ ਮੁਸਕਾਨ ਨਾਲ, ਫਿਰ ਸਭ ਦਾ ਦਿਲ ਜਿੱਤ ਜਾਵਾਂ। ਯਾਦ ਹੈ ਮੈਨੂੰ ਉਹ ਦਿਨ, ਜਦੋਂ ਮੈਂ ਵੀ ਸਕੂਲ ਜਾਂਦਾ ਸੀ, ਦਾਦੀ ਦੇ ਦਿੱਤੇ ਦੋ ਰੁਪਈਏ, ਝੱਟ ਜੇਬ ਵਿੱਚ ਪਾਉਂਦਾ ਸੀ। ਟੀਚਰ ਕੋਲੋਂ ਖਾਧੀਆਂ ਝਿੜਕਾਂ, ਤੇ ਯਾਰਾਂ ਨਾਲ ਬਿਤਾਏ ਉਹ ਪਲ, ਮੈਨੂੰ ਅੱਜ ਵੀ ਯਾਦ ਆਉਂਦੇ ਨੇ, ਇਹ ਉਹੀ ਤਾਂ …
Read More »ਇਨਸਾਨ
ਬੀਤਦੇ ਸਮੇਂ ਨਾਲ ਕਈ ਬਦਲ ਜਾਂਦੇ ਇਨਸਾਨ ਜੀ। ਕੁੱਝ ਬਣ ਜਾਂਦੇ ਰੱਬ ਵਰਗੇ, ਕੁੱਝ ਬਣ ਜਾਂਦੇ ਹੈਵਾਨ ਜੀ। ਸਾਰੇ ਇੱਕੋ ਜਿਹੇ ਨਾ ਹੁੰਦੇ ਸਭ ਦੇ ਹੁੰਦੇ ਵੱਖਰੇ ਕਿਰਦਾਰ ਜੀ। ਜੋ ਵਾਅਦਾ ਕਰਨ ਨਾਲ ਰਹਿਣ ਦਾ ਉਹ ਵੀ ਛੱਡ ਜਾਂਦੇ ਸਾਥ ਜੀ। ਹਰ ਤਰਾਂ ਦਾ ਬੰਦਾ ਮਿਲਦਾ ਵਿਸ਼ਾਲ ਇਹ ਜਹਾਨ ਜੀ। ਕੁੱਝ `ਜੋਤ ਸਿੰਘ` ਵਾਂਗ ਅੜਬ ਹੁੰਦੇ ਤੇ ਕੁੱਝ ਸ਼ਹੀਦਾਂ ਵਾਂਗ …
Read More »
Punjab Post Daily Online Newspaper & Print Media