Wednesday, March 18, 2026

ਕਵਿਤਾਵਾਂ

2017 ਪੰਧ ਮੁਕਾ ਚੱਲਿਆ

ਸੰਨ 2017 ਆਪਣਾ ਪੰਧ ਮੁਕਾ ਚੱਲਿਆ, ਸੰਨ 2018 ਹੁਣ ਝਾਤੀਆਂ ਪਾਉਣ ਲੱਗਾ। ਨਵੇਂ ਸਾਲ ਨੂੰ ਜੀ ਆਇਆਂ ਆਖ਼ਦੇ ਹਾਂ, ਸਾਡੇ ਲਈ ਖੁਸ਼ੀਆਂ ਖੇੜੇ ਲਿਆਉਣ ਲੱਗਾ। ਨਵੇਂ ਸਾਲ ਵਿੱਚ ਨਸ਼ਿਆਂ ਦਾ ਨਾਸ਼ ਹੋਵੇ, ਜੋ ਪੰਜਾਬੀਆਂ ਦੀ ਜਵਾਨੀ ਮਿਟਾਉਣ ਲੱਗਾ। ਤੰਦਰੁਸਤੀ ਮਿਹਰ ਹੋਵੇ ਸਭ ਉਤੇ, ਇਹੋ ਅਰਜ਼ ਪ੍ਰਮਾਤਮਾ ਨੂੰ ਸੁਨਾਉਣ ਲੱਗਾ। ਮੇਰਾ ਦੇਸ਼ ਮਹਿਕੇ ਸਦਾ ਗੁਲਾਬ ਵਾਂਗੂੰ, ਦੁੱਖ ਦੂਰ ਹੋਜੇ ਜੋ ਉਸਨੂੰ …

Read More »

ਪਿੰਡ ਆਪਣੇ ਫੇਰਾ ਪਾ ਆਵਾਂ

ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ। ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ। ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ। ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ। ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ। ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ। ਜਾ …

Read More »

ਬੁਢਾਪਾ

ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ, ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ। ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ, ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ… ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ, ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ। ਕੱਲਾਪਨ ਹੋਵੇ ਨਾ ਉਹਨਾਂ ਨੂੰ, …

Read More »

ਕਰਜ਼ਾ

ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ, ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ, ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ, ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ… ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ, ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ, ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ, …

Read More »

ਮਾਂ ਐਸਾ ਜੰਮੇ ਪੁੱਤ ……

ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ। ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥ ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ। ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥ ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ। ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥ ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ। ਕਾਸ਼ ਨਾ ਐਸਾ …

Read More »

ਨਾ ਸ਼ਿਕਵਾ ਕੋਈ ਤੇਰੇ `ਤੇ…

ਕਿਉ ਜਾਨੋਂ ਵਧ ਕੇ ਚਾਹ ਬੈਠਾ ਸੀ, ਕਿਉਂ ਸਾਹਾਂ ਵਿਚ ਵਸਾ ਬੈਠਾ ਸੀ, ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ…… ਨਾ ਸ਼ਿਕਵਾ ਕੋਈ ਤੇਰੇ ਤੇ……… ਕਈ ਸ਼ਿਕਵੇ ਤੈਨੂੰ ਮੇਰੇ ਤੇ………. ਮਿੱਟੀ ਦੇ ਵਿਚ ਰੁੱਲ ਗਏ ਆਂ, ਕੋਡੀਆਂ ਦੇ ਭਾਅ ਤੁਲ ਗਏ ਆਂ, ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ `ਤੇ…… ਨਾ ਸ਼ਿਕਵਾ ਕੋਈ ਤੇਰੇ `ਤੇ……… ਕਈ ਸ਼ਿਕਵੇ …

Read More »

ਭਾਈ ਅਰਜਨ ਸਿੰਘ ਸਿੱਧੂ

          ਤੇਰੀ ਯਾਦ ਤਾਂ ਬਥੇਰੀ ਆਊ ਪੁੱਤਰਾ, ਪਰ ਤੂੰ ਨਹੀਂ ਆਉਣਾ ਜੱਗ `ਤੇ ਮੁੜ ਵੇ, ਮਾਂ ਨੂੰ ਹਮੇਸ਼ਾਂ ਰਹੂਗੀ ਤੇਰੀ ਥੁੜ ਵੇ… ਤੇਰੀ ਨਹੀਂ ਸੀ ਉਮਰ ਅਜੇ ਜਾਣ ਦੀ, ਤੂੰ ਤਾਂ ਸਾਰਿਆਂ ਨੂੰ ਸੁੱਟ ਗਿਓਂ ਰੋਲ ਕੇ, ਵੇ ਜਾਂਦੇ ਹੋਏ ਕੁੱਝ ਨਾ ਗਿਓਂ ਮਾਂ ਨੂੰ ਬੋਲ ਕੇ… ਤੂੰ ਤਾਂ ਅਜੇ ਸੀ ਵੀ ਹੱਸਣਾ ਤੇ ਖੇਡਣਾ, ਪਰ …

Read More »

ਐਤਵਾਰ ਦਾ ਦਿਨ

ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ। ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ। ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੋਹਰ ਹੋਏਗਾ ਪੂਰਾ। ਮੁੱਛ-ਮਰੋੜ ਤੇ ਫਿਕਸੋ ਲਉਣੀ, ਰੰਗ ਚੜੇਗਾ ਗੂੜਾ। ਸੁੱਖ਼ਣਾ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜਾਉਣਾ। ਮੇਲੇ `ਚੋਂ ਖਰੀਦ ਕੇ ਬੱਚਿਆਂ ਹਵਾਈ ਜਹਾਜ਼ ਲਿਆਉਣਾ। ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ। ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ  ਚੌੜੇ-ਚੌੜੇ। …

Read More »

ਹਕੀਕੀ ਗੱਲਾਂ

ਵਾਕਿਆ ਈ ਖਾਂਦੇ ਖ਼ਾਰ ਨੇ, ਕਈ ਵਿਰਸਾ ਪੜ ਪੜ ਲੋਕ। ਆਖ਼ਣ ਗੱਲਾਂ ਇਹ ਪੁਰਾਣੀਆਂ, ਏਥੇ ਈ ਦੇਵੋ ਰੋਕ॥ ਅਗਾਂਹ ਵਧਣ ਵਾਲੀ ਗੱਲ ਕੋਈ, ਭੇਜੋ ਵਿੱਚ ਅਖ਼ਬਾਰ। ਪੁਰਾਤਨ ਗੱਲਾਂ ਨੇ ਬੇਲੀਓ, ਨਹੀਓਂ ਲਾਉਣਾ ਪਾਰ॥ ਕਦੇ ਕਦੇ ਮੈਂ ਸੋਚਦੈਂ, ਤਰੱਕੀ ਕਹੀਏ ਕਿਸ? ਅੰਤਾਂ ਦੀ ਮਹਿੰਗਾਈ ਦੇ ਵਿੱਚ, ਜੰਤਾ ਰਹੀ ਹੈ ਪਿਸ॥ ਖੁਦਕਸ਼ੀਆਂ ਦੇ ਰਾਹ ਪੈ ਗਿਆ, ਅਜੋਕਾ ਜੋ ਕਿਰਸਾਨ। ਬਿਨ ਨਸ਼ਿਆਂ ਤੋਂ …

Read More »

ਪਿਆਰ ਈ ਇੰਨਾ ਹੋਇਆ ਏ…

ਹਾਸਾ ਠਿਠਰ ਚਲਿੱਤਰ ਹੋਵੇਗਾ, ਰੋਸਾ ਗਿਲਾ ਮਿੱਤਰ ਹੋਵੇਗਾ, ਦੂਰ ਰੀਤ ਰਿਵਾਜ਼ਾਂ ਤੋਂ ਇਕ, ਸਭਿਅਕ ਜਿਹਾ ਚਿੱਤਰ ਹੋਵੇਗਾ, ਯਾਦੀਂ ਝਰੋਖਿਆਂ `ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ……., ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ……., ਹੌਕੇ ਹੰਝੂ ਚਿਹਰਾ ਸਰਦ ਹੋਵੇਗਾ, ਬਿਰਹੋਂ ਵਾਲਾ ਦਰਦ ਹੋਵੇਗਾ, ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ, ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ……., …

Read More »