ਕਵਿਤਾ ਮਨ ਬਹੁਤਾ ਸਮਝਾਇਆ ਏ, ਜਦ ਵੀ ਦੁੱਖ ਸੁਣਾਇਆ ਏ। ਯਾਰਾਂ ਦੋਸਤਾਂ ਪਾ ਗਲਵੱਕੜੀ, ਹੌਸਲਾ ਬਹੁਤ ਵਧਾਇਆ ਏ। ਆਪਣੇ ਛੱਡਦੇ ਸਾਥ ਸੱਜਣਾਂ, ਪਰਾਇਆ ਤਾਂ ਪਰਾਇਆ ਏ। ਆਉਂਦਾ ਰਹਿੰਦਾ ਚੇਤੇ ਵਿਚ, ਦੀਵਾ ਬਿਰਹੋਂ ਜਗਾਇਆ ਏ। ਸਮੁੰਦਰ ਬਣਿਆ ਅੱਖਾਂ ਵਿਹੜੇ, ਅੱਥਰੂ ਬਣਾ ਕੇ ਬਹਾਇਆ ਏ। ਅਣ ਭੁੱਲੀਆਂ ਹੋਈਆਂ ਯਾਦਾਂ, ਦਿਲ ਤੇ ਜ਼ਖਮ ਬਣਾਇਆ ਏ। ਵੈਦ ਹਕੀਮਾਂ ਨਬਜ਼ ਫੜੀ ਨਾ, ਰੋਗ ਅਵੱਲਾ ਲਗਾਇਆ …
Read More »ਕਵਿਤਾਵਾਂ
ਕੰਮ ਦੀਆਂ ਗੱਲਾਂ
ਕਵਿਤਾ ਪਿਆਰ ਬਣ ਗਿਆ ਸ਼ੁਗਲ ਅਮੀਰਾਂ ਦਾ, ਏਥੇ ਮਾੜੇ ਦਾ ਕੁੱਝ ਨਹੀਂ ਵੱਟੀ ਦਾ। ਜੀਹਨੂੰ ਕਦਰ ਨਹੀਂ ਜਜ਼ਬਾਤਾਂ ਦੀ, ਉਹਦਾ ਨਾਂ ਨਹੀਂ ਬਹੁਤਾ ਰੱਟੀ ਦਾ। ਜਦ ਜੇਬ ‘ਚ ਤੇਰੇ ਧੇਲਾ ਨਹੀਂ, ਪਤਾ ਪੁੱਛਦੈਂ ਫਿਰ ਕਿਉਂ ਹੱਟੀ ਦਾ। ਸਿਆਣਾ ਬੰਦਾ ਜੇ ਕੰਮ ਦੀ ਗੱਲ ਦੱਸੇ, ਉਹਨੂੰ ਵਿੱਚੋਂ ਦੀ ਨਹੀਂ ਕੱਟੀ ਦਾ। ਕਾਹਤੋਂ ਪੋਚਦਾ ਫਿਰੇਂ ਤੂੰ ਹੋਰਾਂ ਦੀ, ਖਿਆਲ ਰੱਖ ਲੈ ਆਪਣੀ …
Read More »ਸਾਵਣ
ਕਵਿਤਾ ਨਹੀਂ ਕਦਰ ਉਸਨੂੰ ਜਿਸ ‘ਤੇ ਸਾਵਣ ਬਰਸੇ ਸਦੈ। ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ। ਹਿਸਾਬ ਨਹੀਂ ਮੈਨੂੰ ਵਾਧੇ ਘਾਟਿਆਂ ਦਾ, ਤੇਰੇ ਲਈ ਬਚਾਏ ਤੇਰੇ ਲਈ ਸਾਹ ਖ਼ਰਚੇ ਸਦੈ। ਔੜਾਂ ਪਾਈਆਂ ਜ਼ਿੰਦਗੀ ਵਿੱਚ ਹਾਸਿਆਂ ਦੀਆਂ, ਮੇਰੇ ਨੈਣਾਂ ਵਿੱਚ ਇਕ ਸਾਵਣ ਬਰਸੇ ਸਦੈ। ਆ ਜਾਵੀਂ ਚਾਹੇ ਜ਼ਿੰਦਗੀ ‘ਚ ਜਦੋਂ ਫੁਰਸਤ ਮਿਲੇ, ਉਮਰ ਭਰੀ ਤੇਰੀ ਇਬਾਦਤ ਲਈ ਖਾਲੀ ਦਿਲ ਦੇ …
Read More »ਖਵਾਹਿਸ਼ਾਂ
ਮੈਂ ਖੁਸ਼ ਸੀ ਕਿ ਉਹ ਖਵਾਹਿਸ਼ਾਂ ਪੂਰੀਆਂ ਹੋਣ ਦੀ ਦੁਆ ਦੇ ਤੁਰ ਗਿਆ ਸੀ ਪਰ ਮੈਂ ਇਹ ਭੁੱਲ ਗਈ ਕਿ ਸਾਡੇ ਇੱਥੇ ਮਰ ਜਾਣ ਨੂੰ ਵੀ ਪੂਰਾ ਹੋਣਾ ਕਹਿੰਦੇ ਨੇ ਇਸ ਤਰ੍ਹਾਂ ਇੱਕ ਦਿਨ ਮੇਰੀਆਂ ਖਵਾਹਿਸ਼ਾਂ ਮਰ ਗਈਆਂ ‘ਤੇ ਉਸ ਦੀ ਦੁਆ ਪੂਰੀ ਹੋ ਗਈ। ਕੰਵਲਜੀਤ ਕੌਰ ਢਿੱਲੋਂ ਤਰਨ ਤਾਰਨ ਸੰਪਰਕ 9478793231
Read More »ਆਜ਼ਾਦ ਦੇਸ਼ ਦੇ ਕੈਦੀ
(ਕਵਿਤਾ) ਸਾਰੇ ਕਹਿੰਦੇ ਸੁਣੇ ਨੇ ਪੰਦਰ੍ਹਾਂ ਅਗਸਤ ਨੂੰ ਆ ਰਹੀ ਹੈ ਆਜ਼ਾਦੀ। ਅਸੀਂ ਹਾਂ ਕੈਦੀ ਵੱਡੇ ਸੇਠ ਦੀ ਫੈਕਟਰੀ ਦੇ ਜਿੱਥੇ ਦੋ ਵਕਤ ਦੀ ਰੋਟੀ ਬਦਲੇ ਖਰੀਦੀ ਗਈ ਹੈ ਸਾਡੀ ਜ਼ਿੰਦਗੀ। ਇਕ ਦਹਿਲੀਜ਼ ਘਰ ਦੀ ਜਿਸ ਅੰਦਰ ਕੈਦ ਹਾਂ ਸਦੀਆਂ ਤੋਂ। ਰੀਤਾਂ ਰਸਮਾਂ ਵਿੱਚੋਂ ਜੇ ਪਰ ਫੜ-ਫੜਾਏ ਤਾਂ ਕੈਦ ਹੀ ਮਿਲੀ ਸਜਾ। ਇਕ ਉੱਥੇ ਜਿੱਥੇ ਪੈਸੇ …
Read More »ਆਜ਼ਾਦੀ ਦਾ ਦਿਹਾੜਾ (ਕਵਿਤਾ)
ਆਜ਼ਾਦੀ ਦਾਦਿਹਾੜਾ ਮਨਾ ਰਹੇ ਹਾਂ, ਆਪਣੇ ਆਪ ਨੂੰ ਭਰਮਾਂ ‘ਚ ਪਾ ਰਹੇ ਹਾਂ। ਇੱਥੇ ਕੌਣ ਹੈ ਆਜ਼ਾਦ ਮੈਨੂੰ ਦੱਸੋ ਦੋਸਤੋ, ਦੁੱਖ ਵਿਤਕਰੇ ਦੇ ਤਨ ‘ਤੇ ਹੰਢਾ ਰਹੇ ਹਾਂ। ਦੇਸ਼ ਮੇਰਾ ਮਰਿਆ ਹੈ ਭੁੱਖ ਮਰੀ ਵਿਚ, ਖ਼ੁਸ਼ਹਾਲ ਹੋਣ ਦੇ ਨਾਅਰੇ ਲਾ ਰਹੇ ਹਾਂ। ਖ਼ੁਦਕੁਸ਼ੀ ਨਾ ਕਰੇ ਜੇ ਮੁੱਲ ਮਿਲਦਾ ਮਿਹਨਤੀ, ਭੁੱਖੇ ਨੰਗੇ ਕੰਗਾਲ ਠੱਗਾਂ ਤੋ ਕਹਾ ਰਹੇ ਹਾਂ। ਸੋਨ ਚਿੜੀ ਮੇਰਾ …
Read More »ਰੱਖੜੀ
ਸੂਤ ਦੀਆਂ ਤੰਦਾਂ ਵਿੱਚ ਸੱਧਰਾਂ ਪਰੋਈਆਂ ਨੇ, ਵੀਰਾਂ ਲਈ ਦੁਵਾਵਾਂ ਭੇੈਣਾਂ ਰੱਜ ਕੇ ਮਨਾਈਆਂ ਨੇ। ਮਾਣ ਸਤਿਕਾਰ ਹੁੰਦਾਂ ਦੂਣਾ ਭੈਣ ਅਤੇ ਭਾਈ ਦਾ, ਭੇੈਣ ਵੱਲੋਂ ਬੰਨੀ ਰੱਖੜੀ ਨੂੰ ਜੱਦ ਗੁੱਟ ਤੇ ਸਜਾਈਦਾ। ਨਿੱਕੀ ਜਹੀ ਬਾਲੜੀ ਨੂੰ ਚਾਅ ਬੜਾ ਚੜਿਆ, ਸੋਗਾਤ ਲੈ ਕੇ ਵੀਰਾ ਜਦ ਵੇਹੜੇਵਿੱਚ ਵੜਿਆ। ਭੁਲਣੇ ਨਾ ਕੀਤੇ ਕੌਲ ਭੇੈਣ ਪਿਆਰੀ ਨਾਲ, ਉਮਰ ਨਿਆਣੀ ਵਿੱਚ ਪਾਲਿਆ ਸੀ ਲਾਡਾਂ ਨਾਲ। …
Read More » ਚਿੱਟਾ
ਐਸੀ ਕੀ ਪੰਜਾਬ ਵਿੱਚ ਹਵਾ ਆਈ, ਹਰ ਪਾਸਿਓਂ ਦੁੱਖਾਂ ਨੇ ਘੇਰਾ ਪਾ ਲਿਆ। ਸਾਡੀਆਂ ਫ਼ਸਲਾਂ ਨੂੰ ਚਿੱਟੇ ਮੱਛਰ, ‘ਤੇ ਜਵਾਨੀ ਨੂੰ ਚਿੱਟੇ ਨਸ਼ੇ ਨੇ ਖਾ ਲਿਆ। ਸਵੇਰਾ ਲੱਗਦਾ ਨਾ ਕਿਤੇ ਹੋਣ ਵਾਲਾ, ਜਿਵੇਂ ਸੂਰਜ ਕਿਸੇ ਨੇ ਭੜੋਲੇ ਪਾ ਲਿਆ। ਤਰੱਕੀ ਦੀ ਲੱਗਦੀ ਨਾ ਹੁਣ ਉਮੀਦ ਕੋਈ, ਬਰਬਾਦੀ ਵਾਲਾ ਬੂਟਾ ਘਰੇ ਲਾ ਲਿਆ। ਮਾਵਾਂ ਦੇ ਪੁੱਤ ‘ਤੇ ਭੈਣਾਂ ਦੇ ਵੀਰ ਤੁਰਗੇ, …
Read More »ਪ੍ਰਦੇਸੀ
ਸਾਡੀ ਜ਼ਿੰਦਗੀ ‘ਚ ਕਦੇ ਨਾ ਸਵੇਰ ਹੋਈ ਐਸੀ ਨੀਂਦ ਇੱਕ ਦਿਨ ਸੌਂ ਜਾਣਾ। ਚਾਹੇ ਲੱਭਦਾ ਰਹੀਂ ਉਨ੍ਹਾਂ ਰਾਹਾਂ ਉੱਤੇ ਇਹਨਾਂ ਰਾਹਾਂ ਦੇ ਵਿਚਾਲੇ ਹੀ ਖੋ ਜਾਣਾ। ਤੋੜ ਖੁਸ਼ੀਆਂ ਦੀ ਆਪੇ ਪ੍ਰੀਤ ਲੜੀ ਹੱਥੀ ਹੰਝੂਆਂ ਦੀ ਮਾਲਾ ਪਰੋ ਜਾਣਾ। ਵਕਤ ਆਉਣ ‘ਤੇ ਅਲਵਿਦਾ ਕਹਿ ਦੇਣਾ ਬੁੱਝ ਵਾਂਗ ਦੀਵੇ ਦੀ ਲੋਅ ਜਾਣਾ। ਰਿਸ਼ਤੇ-ਨਾਤੇ ਇੱਥੇ ਹੀ ਰਹਿ ਜਾਣੇ ਸਾਡੇ ਸਮਾਨ ਦਾ ਖਿਲਾਰਾ ਹੋ …
Read More »ਔਰਤ ਦਾ ਦੁੱਖ
ਵਿਆਹ ਮਗਰੋਂ ਆਪਣੀ ਮਾਂ ਨਾਲੋਂ ਟੁੱਟ ਗਈ, ਭਰਾਵਾਂ ਦੇ ਰੱਖੜੀ ਬੰਨਣੀ ਛੁੱਟ ਗਈ। ਘਰ ਦੇ ਰਸਤੇ ਡੰਡੀਆਂ ਬਣ ਗਏ, ਬਚਪਨ ਵਾਲੇ ਰਾਹਾਂ ਤੋਂ ਟੁੱਟ ਗਈ। ਮਾਂ ਬਣਨ ਦੇ ਪਿੱਛੋਂ, ਗਮਾਂ ਦੇ ਵਹਿਣਾ ਦੇ ਵਿਚ ਵਹਿ ਗਈ, ਕੁੱਝ ਧੀਆਂ ਨਾਲੇ ਲੈ ਗਈਆਂ, ਕੁੱਝ ਪੁੱਤਰਾਂ ਕੋਲ ਰਹਿ ਗਈ। ਕੁੱਝ ਵੀਰਾਂ ਮਾਂ ਬਾਪ ਚਾਚਿਆਂ ਤੇ ਤਾਇਆਂ ਲਈ, ਬਾਕੀ ਰਹਿੰਦਾ ਹਿੱਸਾ ਪਤੀ ਦੇ ਹਿੱਸੇ …
Read More »