ਤੇਰੇ ਦਿੱਤੇ ਹੋਏ ਜਖ਼ਮਾਂ ਦਾ ਦੁੱਖ ਨਹੀਂ ਮੈਨੂੰ, ਤੂੰ ਹੀ ਇਨ੍ਹਾਂ ਸੰਗ ਮੇਰਾ ਰਾਬਤਾ ਬਣਾ ਦਿੱਤਾ। ਸ਼ੁਕਰਗੁਜ਼ਾਰ ਹਾਂ ਮੈਂ ਤੇਰਾ ਹਰ ਪਲ ਕਿਉਂਕਿ, ਕਾਗਜ਼ ਤੇ ਮੈਨੂੰ ਕੁੱਝ ਉਕਰਨ ਯੋਗ ਬਣਾ ਦਿੱਤਾ। ਜੱਦ ਵੀ ਮਹਿਫ਼ਲਵਿੱਚ ਦਰਦਾਂ ਦੀ ਗੱਲ ਛਿੱੜਦੀ, ਦਾਸਤਾਨ ਆਪਣੀ ਦੱਸਣ ਯੋਗ ਮੈਨੂੰ ਬਣਾ ਦਿੱਤਾ। ਦਿਲ ਖੋਲ੍ਹ ਕੇ ਕਦੇ ਮੈਂ ਵੀ ਹੁੰਦਾ ਸਾਂ ਹਾਸਾ ਹੱਸਦਾ, ਲੋਕਾਂ …
Read More »ਕਵਿਤਾਵਾਂ
ਧੰਨੇ ਭਗਤ ਦੀ ਧੰਨ ਧੰਨ ਹੋ ਗਈ
15 ਦਸੰਬਰ ਬਰਸੀ ‘ਤੇ ਰਮੇਸ਼ ਬੱਗਾ ਚੋਹਲਾ ਭਾਲ ਜਿਸ ਦੀ ਵਿਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ। ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ। ਬੇਸ਼ੱਕ ਪੰਡਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ, ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ …
Read More »ਦੀਵਾਲੀ ਦੀ ਵਧਾਈ
ਸਬਰ ਸੁ ਸ਼ਾਂਤੀ ਦਾ ਜਗਾਓ ਦੀਵਾ, ਕਰੇ ਜ਼ੋ ਹਰ ਪਾਸੇ ਸੱਚ ਦੀ ਰੁਸ਼ਨਾਈ। ਮਸਾਂ ਹੀ ਆਉਂਦੇ ਦਿਨ ਖੁੱਸ਼ੀਆਂ ਦੇ, ਮਿਲ ਸਾਰੇ ਦੇਵੋ ਇੱਕ ਦੂਜੇ ਨੂੰ ਵਧਾਈ। ਖੁਸੀਂਆਂ ਆਈਆਂ ਘਰ ਸਭਨਾਂ ਦੇ, ਲਕਸ਼ਮੀ ਮਾਂ ਦੀਵਾਲੀ ਦੇ ਰੂਪ ਵਿੱਚ ਆਈ। ਬੱਚਿਆਂ ਦੇ ਹੱਥੀਂ ਫੁਲਝੜੀਆਂ, ਅਨਾਰਾਂ, ਘਰ ਦੀ ਰੋਣਕ ਖੁੱਸ਼ੀਆਂ ਸੰਗ ਵਧਾਈ। ਰੀਝ ਕਰੀਂ ਹਰੇਕ ਦੇ ਦਿਲ ਦੀ ਪੂਰੀ , ਰਹੇ ਨਾ ਜਾਏ …
Read More »ਭਗਵਾਨ ਵਾਲਮੀਕਿ ਜੀ
ਪ੍ਰਕਾਸ਼ ਦਿਵਸ ਨੂੰ ਸਮਰਪਿੱਤ ਵਿਨੋਦ ਫ਼ਕੀਰਾ ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ, ਭਵ ਸਾਗਰ ਦੇ ਕਸ਼ਟਾਂ ਤੋਂ, ਪਾਵੇ ਉਹੀ ਛੁੱਟਕਾਰੇ। ਰਘੂਕੁਲ ਵੰਸ਼ ਨੇ ਲਿਖ ਚਣੌਤੀ, ਛੱਡਿਆ ਸੀ ਘੋੜਾ, ਫੜ੍ਹ ਲੈ ਆਇਆ, ਉਸ ਨੂੰ ਬੱਚਿਆਂ ਦਾ ਜੋੜਾ। ਪ੍ਰਭੂ ਦੀ ਕ੍ਰਿਪਾ ਸਦਕਾ, ਯੋਧੇ ਸਨ ਲਲਕਾਰੇ, ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ। ਰਣਭੂਮੀ ਵਿੱਚ ਲਵ, ਕੁਸ਼ ਨੇ …
Read More »ਅਮਰ ਸ਼ਹੀਦ ਸ਼ਹੀਦ ਊਧਮ ਸਿੰਘ
ਸ਼ਹੀਦੀ ਦਿਵਸ ਸਮਰਪਿਤ ਜਿੰਦ ਜਾਨ ਦੀ ਕਸਮ ਖਾਣੀ, ਹੈ ਬੜੀ ਸੋਖੀ, ਜਾਨ ਆਪਣੀ ਦੇ ਕੇ ਨਿਭਾਉਣੀ, ਪਰ ਹੈ ਬੜੀ ਔਖੀ । ਜਲ੍ਹਿਆਂਵਾਲੇ ਬਾਗ ਦੀ ਮਿੱਟੀ ਨੂੰ, ਜਦ ਮੱਥੇ ਲਾਇਆ, ਊਧਮ ਸਿੰਘ ਨੇ ਕੀਤਾ ਬਚਨ, ਸੱਚ ਕਰ ਵਿਖਾਇਆ। ਮਾਰੇ ਨਿਹੱਥਿਆਂ ਦਾ ਬਦਲਾ ਲੈਣ ਲਈ, ਸੋਚਾਂ ਸੋਚੀ ਜਾਵੇ , ਮਾਇਕਲ ਐਡਵਾਇਰ ਨੂੰ, ਕਿੰਝ ਮਾਰ ਮੁਕਾਇਆ ਜਾਵੇ। ਪਛਾਣ ਛੁਪਾਵਣ ਲਈ, ਕੀਤਾ ਕੀ ਨਹੀਂ …
Read More »ਗੀਤ
ਵਿਨੋਦ ਫ਼ਕੀਰਾ ਆਰੀਆ ਨਗਰ, ਕਰਤਾਰਪੁਰ, ਜਲੰਧਰ ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ, ਇੱਕ ਤੇਰੇ ਵਾਂਝੋਂ ਸੱਜਣਾ ਵੇ, ਗੱਲਾਂ ਲੋਕਾਂ ਦੀਆਂ ਮੈਂ ਸੁਣੀਆਂ। ਆਖਣ ਸਾਰੇ ਵੇ ਝੂਠਾ ਤੇਰਾ ਯਾਰ, ਤੇ ਤੇਰਾ ਪਿਆਰ, ਆ ਗਲ ਨਾਲ ਲਾ ਲੈ ਵੇ, ਸਭ ਨੂੰ ਹੋ ਜਾਵੇ ਇਤਬਾਰ, ਜਮਾਨਾ ਮਤਲਬਖੋਰਾਂ ਦਾ, ਇਥੇ ਲਵੇ ਕਿਸੇ ਦੀ …
Read More »ਭਗਤ ਕਬੀਰ ਜੀ
617 ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਖੱਡੀ ਉਤੇ ਬੈਠਾ ਸੂਤ ਪਿਆ ਕੱਤਦਾ, ਲੋਕਾਂ ਦੇ ਪਾਪਾਂ ਨੂੰ ਵੜੇਵਿਆਂ ਵਾਂਗੂ ਫੰਡਦਾ, ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ, ਸੰਤ ਕਬੀਰ ਰਾਮ ਦੇ ਨਾਮ ਵਿੱਚ ਰੰਗਦਾ। ਸ਼ਾਹੂਕਾਰ, ਰਾਜੇ ਮਹਾਂਰਾਜੇ ਅਤੇ ਗੁਣੀ ਗਿਆਨੀ, ਸੁਣ ਉਪਦੇਸ਼ ਲੱਗੇ ਚਰਨੀ, ਰਾਮ ਨਾਮ ਦਾ ਜਾਪ ਕਰੋ ,ਮੋਹ ਮਾਇਆ ਛੱਡ ਹੱਥੀ ਕਿਰਤ ਹੈ ਕਰਨੀ, ਐਸਾ ਸ਼ਿਸ ਹੋਵੇ ਜ਼ੋ ਗੁਰੂ ਨੂੰ …
Read More »ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਸ਼ਹੀਦੀ ਦਿਵਸ ਨੂੰ ਸਮਰਪਿਤ ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ, ਮੁਗਲ ਸਰਕਾਰ ਪਈ ਵਿੱਚ ਸੋਚ ਵਿਚਾਰੀਂ, ਸਭ ਨੇ ਹੋਸ਼ ਗਵਾਇਆ । ਤੱਤੀ ਰੇਤ ਪਵੇ ਜੱਦ ਸਿਰ ਵਿੱਚ, ਵਾਹਿਗੁਰੂ ਨਾਮ ਉਚਾਰੇ, ਤੇਰਾ ਭਾਣਾ ਮੀਠਾ ਲਾਗੇ, ਮੁੱਖੋਂ ਪਲ ਨਾ ਵਿਸਾਰੇ, ਨਾਮ ਖੁਮਾਰੀ ਐਸੀ ਚੜ੍ਹੀ, ਸੂਬਾ ਝੱਲ ਨਾ ਪਾਇਆ। ਲਾਟਾਂ ਹੋਈਆਂ ਅੱਗ ਤੋਂ ਸੀਤਲ, ਜੱਦ ਸਤਿਗੁਰੂ ਤੱਵੀ ਤੇ …
Read More »ਸ਼ਹੀਦ ਭਗਤ ਸਿੰਘ
ਸ਼ਹੀਦੀ ਦਿਵਸ ਨੂੰ ਸਮਰਪਿੱਤ ਆਪਣੀਆਂ ਮੌਜਾਂ ਕਰਕੇ ਅੱਜ ਪਏ ਝਗੜੇ ਵਿੱਚ ਸਾਰੇ, ਵੀਰਾਂ ਤੂੰ ਨਾਂ ਕੋਈ ਸੁਪਨਾ ਬਿਨ ਅਜ਼ਾਦੀ ਸਜਾਇਆ। ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਤੇਰਾ, 23 ਮਾਰਚ 1931 ਨੂੰ ਖੱਟੜਕਲਾਂ ਦਾ ਵਾਸੀ ਸ਼ਹੀਦ ਕਹਿਲਾਇਆ ਸ਼ਹੀਦੀ ਦਿਵਸ ਮਨਾ ਰਹੇ ਹਾਂ ਅੱਜ’ ‘ਫਕੀਰਾ’ ਅੱਖਾਂ ਅੱਜ ਨਮ ਤੇ ਦਿਲ ਹੈ ਕੁਮਲਾਇਆ ਵਿਨੋਦ ਫਕੀਰਾ, ਆਰੀਆ ਨਗਰ, ਕਰਤਾਰਪੁਰ। ਮੋ- 98721-97326
Read More » ਜਿੰਦਗੀ
ਪਿਆਰ ਸੀ ਸੱਚਾ ਤੇ ਦਿੱਲ ਇੱਕ ਸੀ, ਫਿਰ ਮਿਲਣਾ ਦੁਬਾਰਾ ਇੱਕ ਦਿਨ ਸੀ। ਮਿਲ ਗਿਆ ਦੁਬਾਰਾ ਲੱਗੇ ਜਹਾਨ ਮਿਲ ਗਿਆ, ਮੈਨੂੰ ਦਿਲ ਮੇਰੇ ਦਾ ਮਹਿਮਾਨ ਮਿਲ ਗਿਆ। ਮਹਿਮਾਨ ਨਹੀਂ ਉਹ ਤਾਂ ਮੇਰੀ ਜਾਨ ਹੈ, ਉਸ ਉੱਤੋਂ ਮੇਰਾ ਰੱਬ ਵੀ ਕੁਰਬਾਨ ਹੈ। ਮਾਫ ਕਰ ਰੱਬ ਮੇਰਿਆ ਮੈਂ ਰੁਵਾਇਆ ਉਸਨੂੰ, ਸੋਹਣੀ ਜਿਹੀ ਜਿੰਦ ਸੀ ਮੈਂ ਸਤਾਇਆ ਉਸਨੂੰ। ਪਿਆਰ ਪਰ ਸੱਚਾ ਮੇਰਾ ਦਿਲ …
Read More »
Punjab Post Daily Online Newspaper & Print Media