ਜੰਡਿਆਲਾ ਗੁਰੂ, 15 ਮਈ (ਹਰਿੰਦਰਪਾਲ ਸਿੰਘ)- ਅੱਜਕਲ੍ਹ ਸ਼ੋਸ਼ਲ ਮੀਡੀਆ ਉਪੱਰ ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ ਨਿੰਦਾ ਕਰਦੇ ਹੋਏ ਸ਼ਿਵ ਸੈਨਾ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਸੋਨੂੰ ਢੱਡਾ ਨੇ ਕਿਹਾ ਕਿ ਗਾਣੇ ਦੇ ਥੱਲੇ ਚੱਲ ਰਹੇ ਪ੍ਰਾਈਵੇਟ ਮੋਬਾਇਲ ਕੰਪਨੀਆ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾ ਨੇ ਇਹ ਗਾਣਾ ਅਪਲੋਡ ਕਰਨ ਲਈ …
Read More »Monthly Archives: May 2014
ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਰਾਸ਼ਟਰੀ ਪੱਧਰ ਦੀ ਤਲਵਾਰਬਾਜੀ ਵਿੱਚ ਤਿੰਨ ਮੈਡਲ ਜਿੱਤੇ
ਜੰਡਿਆਲਾ ਗੁਰੂ, 15 ਮਈ (ਹਰਿੰਦਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਤਲਵਾਰ ਬਾਜੀ ਵਿੱਚ ਤਿੰਨ ਮੈਡਲ ਜਿੱਤ ਕੇ, ਅਕੈਡਮੀ ਦਾ ਨਾਂ ਰੋਸ਼ਨ ਕੀਤਾ।੫੯ਵੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਾਸ਼ਟਰੀ ਪਧੱਰ ਦੀ ਤਲਵਾਰ ਬਾਜੀ ਦਾ ਆਯੋਜਨ ਜਲਨਾ, ਮਾਹਾਰਾਸ਼ਟਰ ਵਿੱਚ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਅਫਤਾਬ ਸਿੰਘ ਅਤੇ ਪਰਮਸੁੱਖਪਾਲ ਸਿੰਘ ਨੇ ਤਲਵਾਰਬਾਜੀ ਦੀ ਸੇਬਰ …
Read More »ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਸੈਮੀਨਾਰ ਲਗਾਇਆ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਂਨ ਜਸਟਿਸ ਮਾਣਯੋਗ ਜਸਬੀਰ ਸਿੰਘ ਵਲੋਂ ਜਾਰੀ ਨਿਰਦੇਸ਼ਾ ਅਤੇ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਵਿਵੇਕਪੁਰੀ ਦੇ ਦਿਸ਼ਾ-ਨਿਰਦੇਸ਼ਾ ‘ਤੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਲੋਂ ਮੰਡੀ ਲਾਧੂਕਾ ਦੇ ਮਿਡਲ ਸਕੂਲ ‘ਚ ਕਾਨੂੰਨੀ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪਿੰਡ ਫਤੇਗੜ੍ਹ, ਤਰੋਬੜੀ, ਬਸਤੀ ਚੰਡੀਗੜ੍ਹ ਅਤੇ ਮੰਡੀ ਲਾਧੂਕਾ ਦੇ ਸਰਪੰਚ, ਪੰਚ …
Read More »ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਸੰਪੰਨ
ਬੱਚਿਆਂ ਨੂੰ ਫਾਸਟ ਫੂਡ ਅਤੇ ਜੰਕ ਫੂਡ ਦਾ ਪਰਹੇਜ ਕਰਨਾ ਚਾਹੀਦਾ ਹੈ : ਡਾ . ਕੁਣਾਲ ਕੀਰਤੀ ਮਲਿਕ ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੇਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਲਗਾਇਆ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਫਾਜਿਲਕਾ ਦੇ ਡੇ. ਕੁਣਾਲ ਕੀਰਤੀ ਮਲਿਕ ਨੇ ਆਪਣੀ ਟੀਮ …
Read More »ਪੰਜਾਬ ਲਾਇਬਰੇਰੀ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਲਾਈਬ੍ਰੇਰੀ ਯੂਨੀਅਨ ਦੇ ਵਫ਼ਦ ਵਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਵਾਸ ਪਿੰਡ ਮਲੂਕਾ ਵਿਖੇ ਭੇਂਟ ਕੀਤੀ ਗਈ ਅਤੇ ਮੀਮੋ ਦਿੱਤਾ ਗਿਆ।ਇਸ ਦੌਰਾਨ ਸਿੱਖਿਆ ਮੰਤਰੀ ਨੂੰ ਯੂਨੀਅਨ ਨੇ ਪੰਜਾਬ ਦੀਆਂ ਲਾਈਬਰੇਰੀਆਂ ਦੀ ਹਾਲਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਇਸ ਮੌਕੇ ਉੱਤੇ ਖਾਲੀ ਅਹੁਦਿਆਂ ਨੂੰ ਭਰਨਾ, ਤਨਖਾਹ ਸਕੇਲ ਮਾਸਟਰ ਕੇਡਰ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ …
Read More »ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਨੇ ਦਿੱਤਾ ਡੀ ਸੀ ਦਫ਼ਤਰ ਸਾਹਮਣੇ ਧਰਨਾ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਅੱਜ ਇੱਥੇ ਆਲ ਇੰਡਿਆ ਆਂਗਣਵਾੜੀ ਕਰਮਚਾਰੀ ਯੂਨੀਅਨ ਵੱਲੋਂ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਵਿਸ਼ਾਲ ਰੋਸ਼ ਮੁਜਾਹਰਾ ਕੀਤਾ ਗਿਆ , ਜਿਸ ਵਿੱਚ ਜਿਲ੍ਹੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਅਤੇ ਹੈਲਪਰ ਪਹੁੰਚੀਆਂ ਸਨ । ਇਸ ਮੌਕੇ ਯੂਨੀਅਨ ਨੇ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਇੱਕ ਮੰਗਪੱਤਰ ਨਾਇਬ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਸੋਂਪਿਆ । ਇਸ …
Read More »ਪੈਂਚਾਵਾਲੀ ਦੀ ਸਰਪੰਚ ਤੇ ਉਸ ਦੇ ਪਤੀ ‘ਤੇ ਲੱਖਾਂ ਦੇ ਗ਼ਬਨ ਦੇ ਦੋਸ਼
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਫ਼ਾਜ਼ਿਲਕਾ ਦੇ ਨੇੜਲੇ ਪਿੰਡ ਪੈਂਚਾਵਾਲੀ ਦੇ ਮੌਜੂਦਾ ਪੰਚਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚ, ਉਸ ਦੇ ਪਤੀ ਅਤੇ ਚੰਦਰ ਭਾਨ ਪੰਚਾਇਤ ਸਕੱਤਰ ਵਿਰੁੱਧ ਲੱਖਾਂ ਰੁਪਏ ਦੀ ਰਾਸ਼ੀ ਦੇ ਗ਼ਬਨ ਕਰਨ ਦੇ ਦੋਸ਼ ਲਗਾਏ ਹਨ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤੇ ਆਪਣੇ ਮੰਗ ਪੱਤਰ ਵਿਚ ਪਿੰਡ ਦੀ ਪੰਚ ਪਰਮਜੀਤ ਕੌਰ, ਪੰਚ ਕੁਲਦੀਪ ਸਿੰਘ, ਹੰਸ ਰਾਜ, ਦੇਸ ਰਾਜ, …
Read More »ਵੱਖ-ਵੱਖ ਸਕੂਲਾਂ ‘ਚ ਲਗਾਏ ਕਾਨੂੰਨੀ ਸਾਖ਼ਰਤਾ ਕੈਂਪ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਸਕੱਤਰ ਕਮ ਸੀ. ਜੇ. ਐਮ. ਸ੍ਰੀ ਵਿਕਰਾਂਤ ਗਰਗ ਦੀ ਪ੍ਰਧਾਨਗੀ ਹੇਠ ਫ਼ਾਜ਼ਿਲਕਾ ਉਪ-ਮੰਡਲ ਦੇ ਵੱਖ ਵੱਖ ਪਿੰਡਾਂ, ਚੁਵਾੜਿਆਵਾਲੀ, ਕੋੜਿਆਵਾਲੀ, ਲਾਲੋਵਾਲੀ, ਰਾਣਾ, ਆਸਫਵਾਲਾ, ਸੁਰੇਸ਼ ਵਾਲਾ ਅਤੇ ਸਰਕਾਰੀ ਹਾਈ ਸਕੂਲ ਮੁਹੰਮਦ ਪੀਰਾ, ਮੋਜਮ, ਮੁਹਾਰ ਸੋਨਾ ਆਦਿ ਸੈਮੀਨਾਰ ਲਗਾ ਕੇ ਪਿੰਡਾਂ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਕਾਨੂੰਨ ਸਬੰਧੀ ਮੁਫ਼ਤ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸੈਮੀਨਾਰਾਂ …
Read More »ਘੁਬਾਇਆ ਕਾਲਜ ਆਫ ਇੰਜੀਨੀਅਰਿੰਗ ਦਾ ਨਤੀਜਾ ਰਿਹਾ ਸ਼ਾਨਦਾਰ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਘੁਬਾਇਆ ਕਾਲਜ ਆਫ ਇੰਜੀਨੀਅਰਿੰਗ (ਸਕੂਲ ਵਿੰਗ) ਦਾ 12ਵੀ ਨਾਨ ਮੈਡੀਕਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਰੇ ਵਿਦਿਆਰਥੀ ਚੰਗੇ ਨੰਬਰਾ ਨਾਲ ਪਾਸ ਹੋਏ ਏਕਤਾ ਰਾਣੀ ਨੇ 80 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਤੇ ਰੁਪਿੰਦਰ ਪਾਲ ਨੇ 76 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਡਿੰਪਲ ਕੰਬੋਜ ਨੇ 75 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਵਿੰਗ …
Read More »ਸ਼ੁਭਮ ਮਿੱਤਲ ਰਿਹਾ ਸਾਇਸ ਗਰੂਪ ਵਿਚ ਪਹਿਲੇ ਨੰਬਰ ਤੇ
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਸਥਾਨਕ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਦੇ ਬਾਹਰਵੀ ਜਮਾਤ ਦੇ ਵਿਦਿਆਰਥੀ ਸ਼ੁਭਮ ਮਿੱਤਲ ਨੇ ਸਾਇੰਸ ਗਰੂਪ ਵਿੱਚ 450 ਵਿਚੋ 429 ਅੰਕ ਲੇ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ । ਕੁਲ 95.33 % ਅੰਕ ਲੇ ਸ਼ੁਭਮ ਮਿੱਤਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀਆ ਪਰੀਖਿਆਵਾਂ ਵਿੱਚ ਪੁਰੇ ਪੰਜਾਬ ਵਿੱਚ 14ਵੇ ਸਥਾਨ ਤੇ ਆਕੇ ਸਕੂਲ ਅਤੇ ਫਾਜ਼ਿਲਕਾ …
Read More »
Punjab Post Daily Online Newspaper & Print Media