Friday, July 5, 2024

ਸ਼ੁਭਮ ਮਿੱਤਲ ਰਿਹਾ ਸਾਇਸ ਗਰੂਪ ਵਿਚ ਪਹਿਲੇ ਨੰਬਰ ਤੇ

PPN150513

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਸਥਾਨਕ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਦੇ ਬਾਹਰਵੀ ਜਮਾਤ ਦੇ ਵਿਦਿਆਰਥੀ ਸ਼ੁਭਮ ਮਿੱਤਲ ਨੇ ਸਾਇੰਸ ਗਰੂਪ ਵਿੱਚ 450 ਵਿਚੋ 429 ਅੰਕ ਲੇ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ । ਕੁਲ 95.33 % ਅੰਕ ਲੇ ਸ਼ੁਭਮ ਮਿੱਤਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀਆ ਪਰੀਖਿਆਵਾਂ ਵਿੱਚ ਪੁਰੇ ਪੰਜਾਬ ਵਿੱਚ 14ਵੇ ਸਥਾਨ ਤੇ ਆਕੇ ਸਕੂਲ ਅਤੇ ਫਾਜ਼ਿਲਕਾ ਦਾ ਨਾਂ ਰੋਸ਼ਨ ਕੀਤਾ ਹੈ ।  ਸਕੂਲ ਪਿੰਸਿਪਲ ਅਸੋਕ ਚੁਚਰਾ ਨੇ ਸ਼ੁਭਮ ਮਿੱਤਲ ਨੂੰ ਵਧਾਈ ਦੇਂਦੇ ਹੌਏ ਉਂਸਦੇ ਉਂਚ ਭਵਿੱਖ ਦੀ ਕਾਮਨਾ ਕੀਤੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply