KCW to Start Two New Courses with 1.85 UGC Grant Amritsar, 5 May (Punjab Post Bureau)- Khalsa College for Women (KCW) will start two new bachelor degree professional courses namely Retail Management and IT and Fashion Styling and Grooming from current academic session. This has been facilitated by University Grants Commission (UGC)’s special grant of Rs.1.85 crore to the …
Read More »Monthly Archives: May 2014
ਹੱਡੀ ਤੇ ਜੋੜਾਂ ਦੇ ਰੋਗਾਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ
ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਗਾਡ ਗਿਫਟਿਡ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਤੇ ਸੇਵਾ-ਮੁਕਤ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਕੇਵਲ ਕ੍ਰਿਸ਼ਨ ਨਾਗਪਾਲ ਦੇ ਸਹਿਯੋਗ ਨਾਲ ਦੁੱਖ ਨਿਵਾਰਨ ਬਾਲਾ ਜੀ ਧਾਮ ਵਿਖੇ ਮੁਫ਼ਤ ਹੱਡੀ ਰੋਗ ਤੇ ਬੀ. ਐਮ. ਡੀ. ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਕੈਂਪ ਕੋਆਰਡੀਨੇਟਰ ਅਜੇ ਠਕਰਾਲ ਤੇ ਦੁੱਖ ਨਿਵਾਰਨ ਬਾਲਾ ਜੀ ਧਾਮ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ …
Read More »ਹੋਲੀ ਹਾਰਟ ਸਕੂਲ ਦੇ ਪਿੰਸੀਪਲ, ਪ੍ਰਬੰਧਕ ਤੇ ਅਧਿਆਪਕ ਨੂੰ ਮਿਲਿਆ ਰਾਸ਼ਟਰੀ ਸੇਵਾ ਸਨਮਾਨ
ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੂ ਭੂਸਰੀ, ਪ੍ਰਬੰਧਕ ਗੁਰਚਰਨ ਤਨੇਜਾ ਤੇ ਅਧਿਆਪਕਾ ਮੈਡਮ ਨੀਤੂ ਚੋਪੜਾ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸੇਵਾ ਸਨਮਾਨ 2014 ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਵੀਂ ਦਿੱਲੀ ‘ਚ ਕਰਵਾਏ ਗਏ ਇਸ ਸਮਾਗਮ ਜਿਸ ‘ਚ ਸਾਲ 2013-14 ਦੇ ਸਿੱਖਿਆ, ਪ੍ਰਸ਼ਾਸਨ, ਕਲਾ ਤੇ ਲੇਖਣ ਦੇ ਵੱਖ-ਵੱਖ …
Read More »ਜ਼ਿਲਾ ਮੈਜਿਸਟ੍ਰੇਟ ਵੱਲੋਂ ਮਨਾਹੀ ਦੇ ਵੱਖ ਵੱਖ ਹੁਕਮ ਜਾਰੀ – 28 ਜੂਨ 2014 ਤੱਕ ਲਾਗੂ ਰਹਿਣਗੇ ਹੁਕਮ
ਫਾਜ਼ਿਲਕਾ, 5 ਮਈ (ਵਿਨੀਤ ਅਰੋੜਾ) -ਜ਼ਿਲਾ ਮੈਜਿਸਟ੍ਰੇਟ ਫਾਜਿਲਕਾ ਡਾ: ਐਸ. ਕਰੁਣਾ ਰਾਜੂ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਇਕ ਹੁਕਮ ਜਾਰੀ ਕਰਕੇ ਜ਼ਿਲੇ ਵਿਚ ਹੋਟਲ, ਮੈਰਿਜ ਪੈਲਿਸ ਅਤੇ ਰੈਸਟੋਰੈਂਟ ਬਣਾਉਣ ਲਈ ਬਿਲਡਿੰਗ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਫਾਜਿਲਕਾ ਦੇ ਦਫ਼ਤਰ ਤੋਂ ਇਤਰਾਜ਼ ਹੀਣਤਾ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਗਿਆ ਹੈ। ਜਿਸ ਕਿਸੇ ਨੇ ਵੀ ਹੋਟਲ, ਮੈਰਿਜ ਪੈਲਿਸ ਜਾਂ ਰੈਸਟੋਰੈਂਟ ਬਣਾਉਣੇ ਹੋਣ ਤਾਂ ਪਹਿਲਾਂ …
Read More »ਐਮ.ਐਸ.ਸੀ (ਫ਼ਿਜ਼ਿਕਸ) ਅਤੇ ਐਮ.ਐਸ.ਸੀ (ਕੈਮਿਸਟਰੀ) ਦੇ ਨਤੀਜੇ ਰਹੇ ਸ਼ਾਨਦਾਰ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ. ਐਸ. ਸੀ (ਫ਼ਿਜ਼ਿਕਸ) ਅਤੇ ਐਮ.ਐਸ.ਸੀ.(ਕੈਮਿਸਟਰੀ) ਦੇ ਨਤੀਜਿਆਂ ਵਿੱਚ ਬਾਬਾ ਫਰੀਦ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਇਹਨਾਂ ਨਤੀਜਿਆਂ ਅਨੁਸਾਰ ਐਮ. ਐਸ. ਸੀ. (ਫ਼ਿਜ਼ਿਕਸ) ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ 33 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਅਤੇ 22 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਜਦੋ ਕਿ 1 ਵਿਦਿਆਰਥੀ ਨੇ 80 …
Read More »ਬਾਬਾ ਸੰਤੂ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਅਜੀਤ ਰੋਡ ‘ਤੇ ਸਥਿਤ ਧਰਮਸ਼ਾਲਾ ਬਾਬਾ ਸੰਤੂ ਸਿੰਘ ਜੀ ਵਿਖੇ ਬਾਬਾ ਸੰਤੂ ਸਿੰਘ ਜੀ ਦੀ ਬਰਸੀ ਮੌਕੇ ਪਵਿੱਤਰ ਮਿੱਠੀ ਯਾਦ ਨੂੰ ਸਰਮਪਿਤ ਸਮੂਹ ਇਲਾਕਾ ਨਿਵਾਸੀਆਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਤਿੰਨ ਦਿਨ ਪ੍ਰਵਾਹ ਚੱਲਣ ਉਪਰੰਤ ਭੋਗ ਪਾਉਣ ‘ਤੇ ਬਾਬਾ ਗੁਲਜ਼ਾਰ ਸਿੰਘ (ਬੁਰਜ ਹਰੀ ਵਾਲੇ) …
Read More »ਸੁਸਾਇਟੀ ਵਲੋਂ ਸ਼ਾਮ ਦੇ ਸਮੇਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਇਲਾਵਾ ਸ਼ਾਮ ਨੂੰ ਨਾਨਕ ਨਾਮ ਲੇਵਾ ਹਿੰਦੂ ਪਰਿਵਾਰ ਸੁਰੇਸ਼ ਬਾਂਸਲ ਦੇ ਗ੍ਰਹਿ ਬਸੰਤ ਬਿਹਾਰ ਵਿਖੇ, ਗਲੀ ਨੰਬਰ 11 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਸੋਦਰ ਰਾਹਿਰਸ ਦੇ ਪਾਠ ਤੋਂ …
Read More »ਮਾਨਯੋਗ ਜਿਲਾ ਅਦਾਲਤ ਵਲੋਂ ਜੋਸ਼ੀ ਦੇ ਗੈਰ ਜਮਾਨਤੀ ਵਾਰੰਟ ਜਾਰੀ
ਅੰਮ੍ਰਿਤਸਰ, 5 ਮਈ ( ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਹੱਤਕ ਇੱਜ਼ਤ ਦੇ ਤਿੰਨ ਮਾਮਲਿਆਂ ਵਿੱਚ ਅੱਜ ਪੇਸ਼ ਨਾ ਹੋਣ ‘ਤੇ ਮਾਨਯੋਗ ਜਿਲਾ ਅਦਾਲਤ ਵਲੋਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ।ਸ੍ਰੀ ਜੋਸ਼ੀ ਵਲੋਂ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ਾਂ ਤਹਿਤ ਵਿਨੀਤ ਮਹਾਜਨ ਨੇ ਉਨਾਂ ਖਿਲਾਫ ਦੀ ਦੋ ਮਾਮਲੇ ਦਰਜ ਕਰਵਾਏ ਸਨ …
Read More »ਦਰਦਨਾਕ ਸੜਕ ਹਾਦਸੇ ‘ਚ ਪੰਜ ਨੌਜਵਾਨਾਂ ਦੀ ਮੌਤ- ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਥਾਣਾ ਮੁਖੀ ਮੁਅੱਤਲ
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)- ਜਦ ਤੋਂ ਕਿਚਲੂ ‘ਤੇ ਫਲਾਈ ਓਵਰ ਬਰਿਜ ਬਣਿਆ ਹੈ, ਇਸ ਦੀ ਗਲਤ ਬਣਤਰ ਕਾਰਣ ਰੋਜਾਨਾ ਕਈ ਛੋਟੇ-ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ, ਲੇਕਿਨ ਬੀਤੀ ਰਾਤ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਨਾਲ 30-30 ਸਾਲਾਂ ਦੇ ਪੰਜ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ।ਅੰਮ੍ਰਿਤਸਰ ਤੋਂ ਅਜਨਾਲਾ ਰੋਡ ਵੱਲ ਜਾ ਰਹੀ ਇੱਕ ਤੇਜ ਰਫਤਾਰ ਕਾਰ ਦੇ ਪੁੱਲ ਉਤਰਦਿਆਂ …
Read More »ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ- ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ
ਅੰਮ੍ਰਿਤਸਰ, 5 ਮਈ (ਦੀਪ ਦਵਿੰਦਰ ਸਿੰਘ)- ਪੰਜਾਬੀ ਲੇਖਕਾਂ ਦੀ ਬਹੁਵਕਾਰੀ ਸੰਸਥਾ ਪੰਜਾਬੀ ਸਾਹਿਤ ਲੁਧਿਆਣਾ ਦੀ ਹੋਈ ਜਨਰਲ ਬਾਡੀ ਦੀ ਚੋਣ ਵਿੱਚ ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ ਲਈ ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਥਾਨਕ ਵਿਰਸਾ ਵਿਹਾਰ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਕਹਾਣੀਕਾਰ ਦੀਪ …
Read More »
Punjab Post Daily Online Newspaper & Print Media