ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਜਿਲਾ ਪੁਲਿਸ ਪ੍ਰਸਾਸ਼ਨ ਵੱਲੋ ਕੀਤੇ ਗਏ ਤਬਾਦਲੇਦੇ ਤਹਿਤ ਏ ਐਸੱ ਆਈ ਭਗਵਾਨ ਸਿੰਘ ਨੂੰ ਪੁਲਿਸ ਚੌਕੀ ਮੰਡੀ ਘੁਬਾਇਆ ਦਾ ਨਵਾਂ ਮੁੱਖੀਨਿਯੁਕਤ ਕੀਤਾ ਗਿਆ ਹੈ। ਉਹ ਸੀ. ਏ. ਸਟਾਫ ਅਬੋਹਰ ਤੋ ਤਬਦੀਲ ਹੋ ਕੇ ਆਏ ਹਨ । ਨਵੇਂਆਂਏ ਏ. ਐਸ. ਆਈ ਭਗਵਾਨ ਸਿੰਘ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਚੌਕੀ +ਚ ਆਉਣ …
Read More »Monthly Archives: June 2014
ਕਿਸਾਨਾਂ ਨੂੰ ਪੂਰੀ 8 ਘੰਟੇ ਬਿਜਲੀ ਨਾ ਮਿਲਣ ‘ਤੇ ਕਿਸਾਨਾਂ ‘ਚ ਭਾਰੀ ਰੋਸ
ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਕਿਸਾਨਾਂ ਨੂੰ ਘੁਬਾਇਆ ਫੀਡਰ ਤੋਂ ਮਿਲਣ ਵਾਲੀ ਅੱਠ ਘੰਟੇ ਬਿਜਲੀ ਪੂਰੀ ਨਾ ਮਿਲਣ ਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਝੌਨੇ ਦੀ ਬਿਜਾਈ ਕਰਨ ‘ਚ ਕਿਸਾਨਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਬੰਸ ਲਾਲ ਸਾਬਕਾਂ ਸਰਪੰਚ ਜਮਾਲਕੇ, ਯੋਗਰਾਜ ਵਡੇਰਾ, ਸ਼ਾਮ …
Read More »ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਗਰੂਕਤਾ ਕੈਪ ਲਾਇਆ
ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ‘ਚ ਪੁਲਿਸ ਦਾ ਸਾਥ ਦੇਣ ਲੋਕ: ਅਜ਼ਮੇਰ ਸਿੰਘ ਡੀ. ਐਸ. ਪੀ ਫਾਜਿਲਕਾ , 27 ਜੂਨ(ਵਿਨੀਤ ਅਰੋੜਾ) :ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾਂ ਫਾਜਿਲਕਾ ਦੇ ਐਸ. ਪੀ. ਡੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਘੁਬਾਇਆ ‘ਚ ਨਸ਼ੇ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਨਸ਼ੇ ਕਰਨ ਵਾਲੇ …
Read More »ਪੁਲਿਸ ਨੇ ਕੱਢੀ ਨਸ਼ੇਆਂ ਖਿਲਾਫ ਰੈਲੀ
ਫਾਜਿਲਕਾ , 27 ਜੂਨ (ਵਿਨੀਤ ਅਰੋੜਾ) : ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ੇਆਂ ਖਿਲਾਫ ਵਿੱਡੀ ਮੁਹਿਮ ਦੇ ਤਹਿਤ ਅੱਜ ਅਰਨੀ ਵਾਲਾ ਦੇ ਕੰਬੋਜ ਪੈਲਸ ਵਿੱਚ ਪੰਜਾਬ ਪੁਲਿਸ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਇਸ ਪ੍ਰੋਗਰਾਮ ਚ ਡੀ. ਐਸ.ਪੀ . ਜੀ. ਕੇ. ਸ਼ਰਮਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਆਏ ਲੋਕਾਂ ਸੰਬੋਧਨ ਕਰਦੇ ਲੋਕਾਂ ਨੂੰ ਨਸ਼ੇਆਂ ਖਿਲਾਫ ਲੜਨ ਲਈ …
Read More »ਭਾਈ ਹਵਾਰਾ ਦੇ ਇਲਾਜ ਲਈ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਪ੍ਰਕ੍ਰਿਆ ਸ਼ੁਰੂ
ਨਵੀਂ ਦਿੱਲੀ, 27 ਜੂਨ (ਅੰਮ੍ਰਿਤ ਲਾਲ ਮੰਨਣ)- ਤਿਹਾੜ ਜੇਲ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਭਾਈ ਹਵਾਰਾ ਦੇ ਇਲਾਜ ਅਤੇ ਜੇਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਕਦਮ ਚੁੱਕੇ ਗਏ ਹਨ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ, ਦਿੱਲੀ ਦੇ …
Read More »ਮਾਮੇ ਦੇ ਘਰੋਂ ਪਿਸਤੌਲ ਦੀ ਨੌਕ ਤੇ 8 ਤੋਲੇ ਸੋਨਾਂ ਜੇਵਰਾਤ ਲੁੱਟਣ ਵਾਲਾ ਕਾਬੂ
ਬਠਿੰਡਾ, 27 ਜੂਨ (ਜਸਵਿੰਦਰ ਸਿੰਘ ਜੱਸੀ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿਮਿਤੀ 23-24/06/14 ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਪਾਲ ਉਰਫ ਪਾਲੀ ਪੁੱਤਰ ਭਗਵਾਨ ਦਾਸ ਵਾਸੀਗਲੀ ਨੰ:23 ਏ ਅਜੀਤ ਰੋਡ ਬਠਿੰਡਾ ਦੇ ਘਰ ਇਸ ਦੇ ਮਾਮਾ ਸਹੁਰਾ ਸ਼ੀਸ਼ਨ ਕੁਮਾਰ ਪੁੱਤਰ ਹੰਸਰਾਜ ਕੌਮ ਅਗਰਵਾਲ ਵਾਸੀ ਬੈਕਸਾਇਡ ਸੇਂਟ ਜੇਵੀਅਰ ਸਕੂਲ ਰਾਮਪੁਰਾ ਮੰਡੀ ਨੇ ਆਪਣੇ …
Read More »ਤਨਖਾਹਾਂ ਸਬੰਧੀ ਸੈਕਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ- ਐੱਮ.ਸੀ.ਯੂ.ਪੀ.
ਬਟਾਲਾ, 27 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕਰਦਿਆ ਕਿਹਾ ਕਿ ਸਮੁੱਚੇ ਅਧਿਆਪਕ ਵਰਗ ਦੀਆਂ ਤਨਖਾਹਾਂ ਦਾ ਸਮੇ ਮਿਲਣਾ ਯਕੀਨੀ ਬਣਾਇਆ ਜਾਵੇ?ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪਧ੍ਰਾਨ ਗੁਰਪ੍ਰੀਤ ਸਿੰਘ ਰਿਆੜ੍ਹ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ …
Read More »ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੀਆਂ ਮੁਸ਼ਕਿਲਾਂ
ਅੰਮ੍ਰਿਤਸਰ, 26 ਜੂਨ (ਸਾਜਨ/ਸੁਖਬੀਰ)- ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ।ਜਿਸ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਬਾਸ ਰਜ੍ਹਾ ਅਤੇ ਘੱਟ ਗਿਣਤੀ ਸੈਲ ਦੇ ਸ਼ਹਿਰੀ ਚੇਅਰਮੈਨ ਜੂਨੇਦ ਖਾਨ ਨੇ ਅੰਮ੍ਰਿਤਸਰ ਸ਼ਹਿਰ ਦੇ ਅੈਮ ਪੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹਿਰ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ।ਜਿਸ ਵਿੱਚ ਅੇਜੂਕੇਸ਼ਨ, ਕਬਰਸਤਾਨ ਤੇ ਮਸਜਿਦਾਂ, …
Read More »ਅਖਿਲ ਭਾਰਤੀਆ ਹਿਯੂਮਨ ਰਾਇਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਨਸ਼ਾ ਵਿਰੋਧੀ ਵਿਸ਼ਾਲ ਰੈਲੀ ਕੱਢੀ ਗਈ
ਅੰਮ੍ਰਿਤਸਰ, 26 ਜੂਨ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਹਿਯੂਮਨ ਰਾਇਟਸ ਵੈਲਫੇਅਰ ਐਸੋਸਿਏਸ਼ਨ ਵਲੋਂ ਇੰਟਰਨੈਸ਼ਨਲ ਨਸ਼ਾ ਵਿਰੌਧੀ ਦਿਵਸ ਦੇ ਤਹਿਤ ਸੰਸਥਾ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿਮ ਦੇ ਤਹਿਤ ਵਿਸ਼ਾਲ ਰੈਲੀ ਰਾਸ਼ਟਰੀ ਪ੍ਰਧਾਨ ਸੰਦੀਪ ਸਰੀਨ ਅਤੇ ਪੰਜਾਬ ਪ੍ਰਧਾਨ ਡਾ.ਵਨੀਤ ਸਰੀਨ ਦੀ ਅਗਵਾਈ ਵਿੱਚ ਹਾਲ ਗੇਟ ਤੋਂ ਕੱਢੀ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡੀਸੀਪੀ ਬਾਬੂ …
Read More »ਆਈਐਸਐਫ ਨੇ ਪੰਜਾਬ ਦਾ ਭਵਿੱਖ ਨੋਜਵਾਨ ਪੀੜੀ ਨੂੰ ਬਚਾਉਣ ਲਈ ਚੁੱਕੀ ਕਸਮ
‘ਖਾਪੜਖੇੜੀ, ਰੰਧਾਵਾ, ਬਿੱਟੂ ਚੱਕਮੁਕੰਦ, ਲਾਹੋਰੀਆਂ ਨੇ ਆਈਐਸਐਫ ਦੇ ਅਹੁਦੇਦਾਰਾਂ ਨਾਲ ਲਿਆ ਨਸ਼ਿਆਂ ਵਿੱਰੁਧ ਅਹਿਦ’ ਅੰਮ੍ਰਿਤਸਰ, 26 ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਦੇ ਸਮੂਹ ਨੋਜਵਾਨਾਂ ਨੇ ਮਿਲ ਕੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਾਹੋਰੀਆ, ਜਿਲਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਹੇਂਠ ਅੱਜ ਸਮੁੱਚੇ ਦੇਸ਼ ਵਿਚ ਮਨਾਏ ਜਾ ਰਹੇ ਅੰਤਰਰਾਸ਼ਾਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ …
Read More »
Punjab Post Daily Online Newspaper & Print Media