ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਮੈਡੀਕਲ ਕਿੱਤੇ ਦੀ ਜਾਣੀ ਪਛਾਣੀ ਲਿਮਕਾ ਬੁੱਕ ਆਫ ਰਿਕਾਰਡਜ ਵਿੱਚ ਨਾਮ ਦਰਜ਼ ਕਰਵਾ ਚੁੱਕੀ ਵਿਦਵਾਨ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਜੀਰੀਐਟਰਿਕ ਸੁਸਾਇਟੀ ਆਫ ਇੰਡੀਆ ਸਾਲ 2014-15 ਦਾ ਰਾਸ਼ਟਰੀ ਸਲਾਹਕਾਰ ਨਿਯੁੱਕਤ ਕੀਤਾ ਗਿਆ। ਉਨ੍ਹਾਂ ਦੀ ਇਹ ਨਿਯੁੱਕਤੀ ਮੈਡੀਕਲ ਖੇਤਰ ਵਿੱਚ ਪਾਏ ਗਏ …
Read More »Monthly Archives: August 2014
ਬਾਦਲਾਂ ਦੇ ਰਾਜ ਵਿੱਚ ਔਰਤਾਂ ਦੀ ਥਾਣਿਆਂ ਵਿੱਚ ਖੱਜਲ ਖੁਆਰੀ
ਕੁੱਕ ਬੀਬੀਆਂ ਨੂੰ ਦੇਰ ਰਾਤ ਤੱਕ ਕੋਟ ਫੱਤਾ ਥਾਣੇ ਵਿੱਚ ਬੰਦ ਕਰੀਂ ਰੱਖਿਆ ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ) – ਬਾਦਲ ਸਰਕਾਰ ਲੰਮੇ ਸਮੇਂ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ ਕਿਸੇ ਵੀ ਔਰਤ ਨੂੰ ਪੰਜਾਬ ਦੇ ਥਾਣਿਆਂ ਅੰਦਰ ਅੰਦਰ ਸਨਮਾਨ ਦਿੱਤਾ ਜਾਵੇਗਾ, ਪ੍ਰੰਤੂ ਤਲਵੰਡੀ ਸਾਬੋ ਵਿਖੇ ਪੰਜਾਬ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਈਆਂ ਕੁੱਕ ਬੀਬੀਆਂ ਨੂੰ ਪੁਲਿਸ ਨੇ ਰਾਤ …
Read More »ਹਫ਼ਤਾਵਾਰੀ ਸਮਾਗਮ ਆਯੋਜਿਤ
ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ) – ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ਜਾ ਕੇ ਉਕਤ ਮਹਾਂਵਾਕ ਦੇ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਇਸ ਹਫ਼ਤਾਵਾਰੀ ਦਾ ਸਮਾਗਮ ਹਰਜਿੰਦਰ ਸਿੰਘ ਦੇ ਗ੍ਰਹਿ ਗਲੀ ਨੰਬਰ 3,ਮਨੋਚਾ ਕਲੋਨੀ ਨੇੜੇ ਗੁਰਦੁਆਰਾ ਸਾਹਿਬ ਭਾਈ …
Read More »ਈ.ਟੀ.ਟੀ.ਅਧਿਆਪਕ ਜੱਥੇਬੰਦੀ ਦੇ ਸੰਘਰਸ਼ ਨੂੰ ਪਿਆ ਬੂਰ
ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਨੇ ਦਿੱਤੀ ਸਹਿਮਤੀ ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ) – ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ 5752 ਸਕੂਲਾਂ ਅਤੇ 13000 ਅਧਿਆਪਕਾਂ ਨੂੰ ਸਕੂਲ ਸਮੇਤ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੱਲੋਂ ਸ਼ਰੂ ਕੀਤੇ ਮਰਨ ਵਰਤ ਦੇ 22 ਦਿਨ ਬੀਤਣ …
Read More »ਪੱਕੀ ਗਲੀ ਵਿਚ ਮਿਟੀ ਪਾ ਕੇ ਰਸਤਾ ਕੀਤਾ ਬੰਦ
ਮੁਹੱਲਾ ਵਾਸੀਆਂ ਵੱਲੋ ਮਿੱਟੀ ਚੁਕਵਾਉਣਦੀ ਮੰਗ ਬਟਾਲਾ, 10 ਅਗਸਤ (ਨਰਿੰਦਰ ਬਰਨਾਲ) – ਸ਼ਹਿਰ ਬਟਾਲਾ ਵਿਚ ਸੀਵਰੇਜ ਦੀ ਵਿਵਸਥਾਂ ਖਰਾਬ ਹੋਣ ਦੀਆਂ ਖਬਰਾਂ ਤਾ ਆਮ ਹੀ ਪੜਨ ਨੂੰ ਮਿਲਦੀਆਂ ਹਨ ਤੇ ਸ਼ਹਿਰ ਦੀ ਮਸਹੂਰ ਕਲੌਨੀ ਸਾਊਥ ਸਿਟੀ ਦੀ ਗੱਲ ਕਰੀਏ ਤਾ ਸ਼ਹਿਰ ਦੇ ਨਾਮ ਵਰ ਲੋਕਾਂ ਦਾ ਰੈਣ ਬਸੇਰਾ ਇਸੇ ਹੀ ਕਲੌਨੀ ਵਿਚ ਹੈ ਬੀਤੇ ਦਿਨੀ ਅਖਬਾਰਾ ਵਿਚ ਸੀਵਰੇਜ ਬੰਦ ਹੋਣ ਦੀ …
Read More »‘ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆ’ ਨੇ ਕੀਲੇ ਸਰੋਤੇ
ਦੇਸ ਰਾਜ ਹੈਰੀਟੇਜ ਸਕੂਲ ਬਟਾਲਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਬਟਾਲਾ, 10 ਅਗਸਤ (ਨਰਿੰਦਰ ਬਰਨਾਲ) – ਬੀਤੇ ਦਿਨ ਡੀ ਆਰ ਹੈਰੀਟੇਜ ਪਬਲਿਕ ਸਕੂਲ ਡੀ ਬੀ ਐਨ ਰੋਡ ਬਟਾਲਾ, ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਂਮ ਨਾਲ ਮਨਾਇਆ ਗਿਆ।ਜਿਸ ਵਿਚ ਨਰਸਰੀ ਜਮਾਤ ਤੋ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਤੀਆਂ ਦੇ ਤਿਉਹਾਰ ਦਾ ਆਰੰਭ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ …
Read More »ਅੱਜ ਦੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼- ਕਾਗਜ਼
ਪੁਸਤਕ ਸਮੀਖਿਆ ਪੁਸਤਕ : ਕਾਗਜ਼, ਲੇਖਕ :ਇਕਵਾਕ ਸਿੰਘ ਪੱਟੀ, ਪ੍ਰਕਾਸ਼ਕ: ਰਤਨ ਬ੍ਰਦਰਜ਼ ਅੰਮ੍ਰਿਤਸਰ,ਪੰਨੇ ੧੩੬, ਮੁੱਲ ੧੫੦/- ਰੁ: ੭ ਡਾਲਰ – ਵਰਿੰਦਰ ਆਜ਼ਾਦ, ਅੰਮ੍ਰਿਤਸਰ। ਪੁਸਤਕ ਕਾਗਜ਼ ਨੌਜਵਾਨ ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਭਾਵੇਂ ਕਿ ਇਸ ਤੋਂ ਪਹਿਲਾਂ ਉਸਦੇ ਸਮਾਜਿਕ, ਧਾਰਮਿਕ ਸਰੋਕਾਰਾਂ ਨਾਲ ਜੁੜੇ ਲੇਖਾਂ ਨਾਲ ਸਬੰਧਿਤ ਦੋ ਅਤੇ ਸੰਗੀਤ (ਤਬਲਾ) ਨਾਲ ਸਬੰਧਿਤ ਇੱਕ ਕਿਤਾਬ ਛੱਪ ਚੁੱਕੀ ਹੈ।ਕਿਤਾਬ ਦੀ ਛਪਾਈ, ਜਿਲਦ, ਟਾਈਟਲ ਅਤੇ …
Read More »ਖਾਮੋਸ਼ ਤੂਫਾਨ
ਕਹਾਣੀ – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਗੁੱਡੀ ਇੱਕ ਤਾਲ ਵਿੱਚ ਵਾਰੀ ਵਾਰੀ ਆਪਣੀਆਂ ਬਾਹਾਂ ਹਿਲਾ ਰਹੀ ਸੀ। ਹੈਪੀ ਡੇ (ਖੁਸ਼ ਦਿਨ) ਰਹਿ ਰਹੀ ਸੀ। ਗ਼ਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਬੇਹੋਸ਼ ਪਈ ਚਾਰ ਸਾਲਾ ਫਲਸਤੀਨੀ ਬੱਚੀ ਸ਼ਿਆਮਾ ਅਲ-ਮਸਰੀ ਦੀ ਬਾਂਹ ਗੁੱਡੀ ਦੀ ਲੱਤ ਉੱਤੇ ਟਿਕੀ ਹੋਈ ਸੀ। ਅਮਰੀਕਾ ਦੀ ਸ਼ਹਿ ਅਤੇ ਸਹਾਇਤਾ ਨਾਲ ਇਸਰਾਈਲ ਨਿੱਕੀ ਜਿਹੀ ਗਾਜ਼ਾਪੱਟੀ ਦੀ …
Read More »ਅਜੋਕਾ ਪਿਆਰ
ਰੱਖੜੀ ‘ਤੇ ਵਿਸ਼ੇਸ਼ ਬਿਮਲਾ ਆਪਣੇ ਬੱਚਿਆਂ ਨੂੰ ਸਕੂਲ ਤੋਰਨ ਦੀ ਕਾਹਲੀ ਕਰ ਰਹੀ ਸੀ।ਆਪਣੇ ਘਰ ਦੀ ਨਿੱਕੀ ਜਿਹੀ ਰਸੋਈ ਵਿੱਚ ਬੈਠੀ ਪਿੱਤਲ ਦੇ ਸਟੋਵ ਵਿੱਚ ਬਾਰ ਬਾਰ ਹਵਾ ਭਰ ਰਹੀ ਸੀ । ਥੋੜੀਆਂ ਰੋਟੀਆਂ ਬਣਾਉਂਦੀ ਕਿ ਹਵਾ ਫੇਰ ਭਰ ਲੈਂਦੀ । ਬੱਚੇ ਵੀ ਕਾਹਲੀ ਮਚਾ ਰਹੇ ਸੀ । ਛੋਟੀ ਕੁੜੀ ਦੇਵੀਕਾ ਨੇ ਘੜੀ ਵੱਲ …
Read More »ਸਿੱਖਾਂ ਖਿਲਾਫ ਨਸਲੀ ਭੇਦ-ਭਾਵ ਵਾਲੇ ਪੋਸਟਰ ਲਾਉਣ ਵਾਲਿਆਂ ਖਿਲਾਫ ਕੈਨੇਡਾ ਸਰਕਾਰ ਕਾਰਵਾਈ ਕਰੇ- ਮੱਕੜ
ਅੰਮ੍ਰਿਤਸਰ 9 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਅਖਬਾਰਾਂ ਵਿੱਚ ਆਏ ਬਿਆਨਾਂ ਦੇ ਆਧਾਰ ‘ਤੇ ‘ਇਮੀਗ੍ਰੇਸ਼ਨ ਕੈਨੇਡਾ ਵਾਚ’ ਨਾਂਅ ਹੇਠ ਗਰੇਟ ਟੋਰਾਂਟੋ ਖੇਤਰ ਵਿੱਚ ਸਿੱਖਾਂ ਖਿਲਾਫ ਵੰਡੇ ਗਏ ਨਫਰਤ ਭਰੇ ਪੋਸਟਰਾਂ ਦੀ ਸਖਤ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ …
Read More »
Punjab Post Daily Online Newspaper & Print Media