Wednesday, November 25, 2026

Daily Archives: September 6, 2014

DAV Public Student Shine in Karate Championship

Amritsar, Sept. 5 (Punjab Pot Bureau) – Gurpreet Singh Kataria of Std III of DAV Public School,  Lawrence Road , Amritsar bagged Gold Medal in 25 Kg  category in 8th Punjab State Seiko Kai Shito – Ryu Karate- Do–Championship–2014 held at St. Soldier Elite Convent School, Amritsar recently . This little Karate wizard has also won a Gold Medal in …

Read More »

DAV Public School Honored with CBSE Sports Promotion Award

Amritsar, Sept. 5 (Punjab Pot Bureau) – It is a matter of great pride that DAV Public School, Lawrence Road was among 160 schools from all over India to be felicitated with the CBSE Sports Promotion Award. The Principal of the school , Dr. Neera Sharma received a shield and a certificate  at a grand function held on the occasion …

Read More »

ਬਾਬਾ ਦਾਦੂਵਾਲ ਨੂੰ ਹਰਿਆਣਾ ‘ਚ ਬਤੌਰ ਸਿੱਖ ਨੇਤਾ ਉਭਾਰਨਾ ਚਾਹੁੰਦੀ ਹੈ ਭਾਜਪਾ

ਦਾਦੂਵਾਲ ਨਾਲ ਭਾਜਪਾ ਕਰ ਰਹੀ ਲਗਾਤਾਰ ਸਪੰਰਕ-ਚਾਂਦਪੁਰਾ ਬਠਿੰਡਾ, 5 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰਿਆਣਾ ਵਿਧਾਨ ਸਭਾ ਚੋਣਾ ਦਾ ਸਮਾਂ ਜਿਉ ਜਿਉ ਨੇੜੇ ਆ ਰਿਹਾ ਹੈ ਤਿਉ ਤਿਉ ਰਾਜਨੀਤਿਕ ਪਾਰਟੀਆ ਵੱਲੋ ਆਪਣੀਆ ਸਰਗਰਮੀਆ ਤੇਜ ਕਰ ਦਿੱਤੀਆ ਹਨ। ਹਰਿਆਣਾ ਵਿਧਾਨ ਸਭਾ ਚ ਇਨੈਲੋ ਵੱਲੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਸਟਾਰ ਕੰਮਪੇਨਰ ਦੇ …

Read More »

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ 12 ਲੱਖ ਦੇ ਨਗਦ ਇਨਾਮਾਂ ਨਾਲ ਅਧਿਆਪਕ ਸਨਮਾਨਿਤ

ਬਠਿੰਡਾ, 5 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੱਜ ‘ਅਧਿਆਪਕ ਦਿਵਸ’ ਬੜੇ ਉਤਸ਼ਾਹ ਅਤੇ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਰਵੋਤਮ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਨੂੰ 12 ਲੱਖ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਵਿਚੋਂ ਬੀ.ਐਫ.ਜੀ.ਆਈ. ਟੈਲੇਂਟਡ ਟੀਚਰ ਚੁਣੇ ਗਏ। ਸੰਸਥਾ ਦੇ ਚੇਅਰਮੈਨ ਸ. …

Read More »

ਬਿਜਲੀ ਸਬੰਧੀ ਸ਼ਿਕਾਇਤ 1912 ਹੈਲਪ ਨੰਬਰ ‘ਤੇ ਦਰਜ ਕਰਾਈ ਜਾ ਸਕਦੀ ਹੈ

ਪਾਵਰਕਾਮ ਵੱਲੋਂ ਉੱਪ ਮੰਡਲ ਪੱਧਰ ਦੇ ਵੀ ਸ਼ਿਕਾਇਤ ਨੰਬਰ ਜਾਰੀ ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ) – ਲੋਕਾਂ ਦੀਆਂ ਬਿਜਲੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਨੂੰ ਫੌਰੀ ਹੱਲ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਬਿਜਲੀ ਵਿਭਾਗ) ਵੱਲੋਂ 1912 ਹੈਲਪ ਲਾਈਨ ਚਲਾਈ ਜਾ ਰਹੀ ਹੈ। ਇਹ ਹੈਲਪ ਲਾਈਨ ਪੰਜਾਬ ਪੱਧਰ ‘ਤੇ ਚੌਵੀ ਘੰਟੇ ਚੱਲ ਰਹੀ ਹੈ ਅਤੇ ਲੋਕ ਬਿਜਲੀ ਦੀ ਖਰਾਬੀ ਸਬੰਧੀ …

Read More »

ਛੱਤ ਡਿੱਗਣ ਨਾਲ ਇੱਕ ਅੋਰਤ ਦੀ ਮੌਤ – ਔਜਲਾ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ)- ਸਥਾਨਕ ਮੀਰਾ ਕੋਟ ਸਥਿਤ ਪ੍ਰੇਮ ਨਗਰ ਗਲੀ ਐਸ.ਪੀ ਵਾਲੀ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਅੋਰਤ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਅਨੁਸਾਰ ਜਸਵੰਤ ਕੌਰ ਨਾਮੀ ਔਰਤ ਜਦ ਕੁੱਝ ਸਮਾਨ ਲੈਣ ਘਰ ਦੇ ਅੰਦਰ ਗਈ ਤਾਂ ਅਚਾਨਕ ਛੱਤ ਡਿੱਗ ਜਾਣ ਕਰਕੇ ਛੱਤ ਹੇਠਾਂ ਦੱਬੀ ਗਈ, ਜਿਸ ਕਰਕੇ ਉਹ ਦਮ ਤੋੜ ਗਈ। ਜਸਵੰਤ ਕੋਰ …

Read More »

ਅਲੌਕਿਕ ਨਜ਼ਾਰਾ

ਲ਼ਗਾਤਾਰ ਪੈਂਦੀ ਬਾਰਿਸ਼ ਅਤੇ ਆਸਮਾਨ ਵਿੱਚ ਛਾਏ ਬੱਦਲਾਂ ‘ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ। – (ਪੰਜਾਬ ਪੋਸਟ)

Read More »