ਫਗਵਾੜਾ, 24 ਸਤੰਬਰ (ਪਤਰ ਪ੍ਰੇਰਕ)- ਸਕੇਪ ਪੰਜਾਬ ਜਿਥੇ ਤਕਨਾਲੌਜੀ ਨੂੰ ਉੱਨਤ ਕਰਨ ਦੇ ਯਤਨ ਕਰ ਰਹੀ ਹੈ ਓਥੇ ਹੀ ਪੰਜਾਬੀ ਤਕਨੀਕੀਕਰਨ ਕਰਨ ਵਾਲੀਆਂ ਸ਼ਖ਼ਸੀਅਤਾ ਨੂੰ ਸਨਮਾਨਿਤ ਵੀ ਕਰ ਰਹੀ ਹੈ।ਇਸੇ ਤਹਿਤ ਸਕੇਪ ਪੰਜਾਬ ਸੰਸਥਾ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ. ਪੀ. ਕੰਬੋਜ ਦੇ ਫਗਵਾੜਾ ਪਹੁੰਚਣ ‘ਤੇ ਇੱਕ ਸਮਾਗਮ ਦੋਰਾਨ ਉਹਨਾਂ ਦੇ ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰੇ ਵਿੱਚ ਵਿਸ਼ੇਸ਼ ਯੋਗਦਾਨ ਦੇ …
Read More »Monthly Archives: September 2014
ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਪੁਲਿਸ ਸ਼ਿਕੰਜੇ ‘ਚ
ਅੰਮ੍ਰਿਤਸਰ 24 ਸਤੰਬਰ (ਜਸਬੀਰ ਸਿੰਘ) – ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਪੰਜਾਬ ਪੁਲੀਸ ਵੱਲੋ ਸ੍ਰੀ ਦਰਬਾਰ ਸਾਹਿਬ ਅੰਦਰੋ ਚੋਰਾਂ ਦੀ ਸਫਾਈ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਪਹਿਲੇ ਦਿਨ 11 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੀਆ ਸ੍ਰੀ ਦਰਬਾਰ ਕੰਪਲੈਕਸ ਵਿੱਚ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਲਾਗਲੇ ਹੋਟਲਾਂ ਵਿੱਚ ਦੇਹ ਵਪਾਰ ਕਰਨ ਦਾ ਗੋਰਖ ਧੰਦਾ ਵੀ ਕਰਦੀਆ …
Read More »ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਸਰਕਾਰੀ ਸੁਰੱਖਿਆ ਦੇ ਘੇਰੇ ‘ਚ ਲਿਆ ਕੇ ਸ਼ਰਧਾਲੂਆਂ ਦੀ ਚੈਕਿੰਗ ਲਈ ਲਗਾਏਗੀ ਸਕੈਨਰ ਤੇ ਮੈੇਟਲ ਡੀਟੈਕਟਰ ਸਾਬਕਾ ਸਕੱਤਰਾਂ ਨੇ ਜਤਾਇਆ ਵਿਰੋਧ
ਅੰਮ੍ਰਿਤਸਰ, 24 ਸਤੰਬਰ- (ਜਸਬੀਰ ਸਿੰਘ ਪੱਟੀ 09356024684) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਭਾਵੇਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੁਲੀਸ ਰੀਮਾਂਡ ਤੋ ਬਾਅਦ ਪੁਲੀਸ ਦੀ ਰਿਪੋਰਟ ਮੁਤਾਬਕ ਅੱਜ ਜੇਲ ਵੀ ਭੇਜ ਦਿੱਤਾ ਗਿਆ, ਪਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਮੰਦਰ ਦਾ ਰੂਪ ਦੇਣ ਲਈ ਇਸ ਕਦਰ ਕਾਹਲੀ …
Read More »ਖ਼ਾਲਸਾ ਪਬਲਿਕ ਸਕੂਲ ਦੇ ਅੰਕੁਸ਼ ਨੇ ਟੇਬਲ ਟੈਨਿਸ ਵਿੱਚ ਹਾਸਲ ਕੀਤੀ ਸ਼ਾਨਦਾਰ ਜਿੱਤ
ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅੰਕੁਸ਼ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲੰਧਰ ਵਿਖੇ ਕਰਵਾਏ ਗਏ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਅੰਡਰ-19 ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤ ਹ੍ਵੈ । ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਅੰਕੁਸ਼ ਦੀ ਇਸ ਜਿੱਤ ‘ਤੇ ਵਧਾਈ ਦਿੰਦਿਆ ਕਿਹਾ ਕਿ ਉਸਨੇ ਸਕੂਲ ਅਤੇ ਆਪਣੇ …
Read More »ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਨੇ ਅੰਮ੍ਰਿਤਸਰ ਦੀ ਇਕਾਈ ਐਲਾਨੀ
ਲਵੀਸ਼ ਚਾਵਲਾ ਨੂੰ ਪ੍ਰਧਾਨ ਤੇ ਪ੍ਰਤੀਕ ਕਪੂਰ ਨੂੰ ਸੈਕਟਰੀ ਬਣੇ ਛੇਹਰਟਾ, 24 ਸਤੰਬਰ (ਰਾਜੂ) – ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਅੰਮ੍ਰਿਤਸਰ ਨੇ ਵਿਦਿਆਰਥੀ ਪਰਿਸ਼ਦ ਮਾਦਵ ਵਿੱਦਿਆ ਨਿਕੇਤਨ ਵਿਖੇ ਸਟੂਡੈਂਟ ਲੀਡਰਸ਼ਿਪ ਟਰੇਨਿੰਗ ਕੈਂਪ ਲਗਾਇਆ। ਜਿਸ ਵਿੱਚ ਏਬੀਵੀਪੀ ਦੇ ਉੱਤਰ ਖੇਤਰ ਭਾਰਤ ਦੇ ਖੇਤਰੀ ਸੰਗਠਨ ਮੰਤਰੀ ਸ਼੍ਰੀਨਿਵਾਸ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਵਿਦਿਆਰਥੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ …
Read More »ਵਧੀਆਂ ਸੇਵਾਵਾਂ ਬਦਲੇ ਬੁਲਾਰੀਆ ਨੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਕੀਤਾ ਸਨਮਾਨਿਤ
ਛੇਹਰਟਾ, 24 ਸਤੰਬਰ (ਰਾਜੂ) – ਸਿੱਖਿਆ ਵਿਭਾਗ ਨੂੰ ਚੰਗੀਆਂ ਸੇਵਾਵਾ ਦੇਣ ਬਦਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਉਨਾਂ ਮੁੱਖ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਅਤੇ ਜਿਲਾ ਸਿੱਖਿਆ ਅਫਸਰ (ਸ) ਸਤਿੰਦਰਬੀਰ ਸਿੰਘ ਵਲੋਂ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਿਲਣ ‘ਤੇ ਸਮੂਹ ਸਕੂਲ ਸਟਾਫ ਨੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਵਧਾਈ ਦਿੱਤੀ ਤੇ ਉਨਾਂ ਦਾ …
Read More »ਫੋਟੋਗ੍ਰਾਫਰ ਨਵੀਆਂ ਤਕਨੀਕਾਂ ਦਾ ਲਾਭ ਲੈਣ – ਬੁਲਾਰੀਆ
ਅੰਮ੍ਰਿਤਸਰ ਵਿੱਚ ਲਗਾਇਆ ਗਿਆ ਫੋਟੋ ਤੇ ਵੀਡੀਓ ਮੇਲਾ ਛੇਹਰਟਾ, 24 ਸਤੰਬਰ ( ਰਾਜੂ) – ਅੰਮ੍ਰਿਤਸਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਸਥਾਨਕ ਗੋਲਡਨ ਵਿਊ ਰਿਜ਼ੌਰਟ ਵਿਚ ਇਕ ਫੋਟੋ ਵੀਡੀਓ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਚੀਫ਼ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਦੇਸ਼ ਵਿਦੇਸ਼ ਤੋਂ ਪੁੱਜੀਆਂ ਕਰੀਬ 50 ਨਾਮੀ ਕੰਪਨੀਆਂ ਨੇ ਆਪਣੇ ਆਧੁਨਿਕ ਉਪਕਰਨਾਂ ਦੀ ਪ੍ਰਦਰਸ਼ਨੀ …
Read More »ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਗਿਆਨ ਦੇ ਮਾਡਲ ਉਸਾਰਨੇ ਚਾਹੀਦੇ – ਪ੍ਰੋ. ਬਰਾੜ
ਬਸਤੀਵਾਦੀ ਖੋਜ ਵਿਧੀ ਦੀ ਗੁਲਾਮੀ ਤੋਂ ਮੁਕਤ ਹੋਣ ਦੀ ਲੋੜ – ਡਾ. ਜਸਵਿੰਦਰ ਸਿੰਘ ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਤੇ ਯੂਨੀਵਰਸਿਟੀ ਵਿੱਚ ਨਵੇਂ ਆਏ ਸਾਰੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ ਕਹਿਣ ਲਈ 28ਵਾਂ ਸਾਲਾਨਾ ਜੀ ਆਇਆਂ ਨੂੰ ਗੁਰਮਤਿ ਸਮਾਗਮ ਅੱਜ ਇਥੇ ਯੂਨੀਵਰਸਿਟੀ ਦੇ ਵਿਹੜੇ ਵਿਚ ਕਰਵਾਇਆ ਗਿਆ।ਇਸ ਮੌਕੇ …
Read More »We should develop our own methodology from our traditional truth – Prof. Brar
Amritsar, Sept. 24 (Punjb post Bureau) – A 28th Annual Welcome Programme with Bhog of Sri Sehaj Paath at campus Gurdwara sahib was organized here today by the senior students of Guru Nanak Dev University to welcome newly admitted students in various courses of the University. Prof. A.S. Brar, Vice-Chancellor, Bibi Kiranjot Kaur, Member SGPC, Dr. T.S. Benipal, Director …
Read More »ਮਹਿਲਾ ਅਧਿਕਾਰਾਂ ਅਤੇ ਉਤਪੀੜਣਾ ਦੇ ਖਿਲਾਫ ਜਾਗਰੂਕਤਾ ਸੈਮੀਨਾਰ
ਅਜਿਹੇ ਮਾਮਲੇ ਨੇਸ਼ਨਲ ਲੋਕ ਅਦਾਲਤ ਵਿੱਚ ਹੋਣਗੇ ਪ੍ਰਮੁੱਖਤਾ ਨਾਲ ਹੱਲ ਸੀ.ਜੇ.ਅੇਮ ਗਰਗ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਜਿਲਾ ਸਤਰ ਜੱਜ ਵਿਵੇਕ ਪੁਰੀ ਦੇ ਦਿਸ਼ਾਨਿਰਦੇਸ਼ਾਂ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚੇਅਰਮੈਨ ਮਾਣਯੋਗ ਜੱਜ ਜੇਪੀਐਸ ਖੁਰਮੀ ਦੇ ਅਗਵਾਈ ਅਤੇ ਅਥਾਰਿਟੀ ਦੇ ਸਕੱਤਰ ਅਤੇ ਚੀਫ ਜਿਊਡੀਸ਼ਿਅਲ ਮਜਿਸਟਰੇਟ ਵਿਕਰਾਂਤ ਕੁਮਾਰ ਗਰਗ ਦੀ ਦੇਖਰੇਖ ਵਿੱਚ ਪਿੰਡਾਂ ਵਿੱਚ ਕਾਨੂੰਨੀ ਸਾਖਰਤਾ ਅਭਿਆਨ ਦੇ ਤਹਿਤ ਜਾਗਰੂਕਤਾ …
Read More »
Punjab Post Daily Online Newspaper & Print Media