Wednesday, November 25, 2026

Monthly Archives: September 2014

AFAT cleans up Kitchlu Chowk Asthetically

Amritsar, Sept. 14 (Punjab Post Bureau) -The inauguration of a portion of Kitchlu chowk allocated to Dilbir Foundation (DF) was done by the Mayor of the city. Dedicating the soft approach to the city, Mayor Bakshi Ram Arora said, “ We are grateful to Dilbir Foundation that motivates citizens for tasks useful for the city. We laud their efforts for …

Read More »

ਨਵੀਆਂ ਨਿਯੁੱਕਤੀਆਂ ਨਾਲ ਅਕਾਲੀ ਦਲ ਮਾਝੇ ਵਿੱਚ ਹੋਰ ਮਜ਼ਬੂਤ ਹੋਵੇਗਾ ਰਾਣਾ, ਸ਼ੰਕਰਪੁਰੀਆ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਨਵੇਂ ਐਲਾਨੇ ਗਏ ਜਥੇਬੰਦਕ ਢਾਂਚੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜਨ: ਸਕੱਤਰ, ਉਪਕਾਰ ਸਿੰਘ ਸੰਧੂ ਨੂੰ ਅਕਾਲੀ ਜਥਾ ਸ਼ਹਿਰੀ ਦਾ ਪ੍ਰਧਾਨ, ਭਾਈ ਰਾਮ ਸਿੰਘ ਨੂੰ ਮੀਤ ਪ੍ਰਧਾਨ, ਵੀਰ ਸਿੰਘ ਲੋਪੋਕੇ ਨੂੰ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਅਤੇ ਗੁਲਜਾਰ …

Read More »

ਟਹਿਲ ਸਿੰੰਘ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਣੇ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਸੰਧੂ ਨੇ ਟਹਿਲ ਸਿੰਘ ਸਾਬਕਾ ਜੇ.ਈ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਨਾਂ ਨੂੰ ਸਰਕਲ ਦੋਬੁਰਜੀ ਦਾ ਪ੍ਰਧਾਨ ਥਾਪਿਆ ਹੈ।ਸਰਕਲ ਪ੍ਰਧਾਨ ਬਨਣ ਉਪਰੰਤ ਟਹਿਲ ਸਿੰਘ ਨੇ ਕਿਹਾ ਕਿ ਉਨਾਂ ਨੂੰ ਪਾਰਟੀ ਵਲੋਂ ਜੋ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ, ਉਸ ਲਈ ਉਹ ਪ੍ਰਧਾਨ ਉਪਕਾਰ ਸਿੰਘ ਸੰਧੂ, …

Read More »

ਜੰਮੂ ਕਸ਼ਮੀਰ ਰਿਲੀਫ ਫੰਡ ਲਈ 400 ਕੰਬਲ ਭੇਜੇ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਅਤੇ ਗੋਬਿੰਦ ਗੋਦਾਮ ਮੰਦਰ ਦੇ ਸੇਵਕਾਂ ਵੱਲੋਂ ਮਿਲ ਕੇ ਮਾਨਯੋਗ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਮੌਜੂਦਗੀ ਵਿੱਚ ਕੈਂਪ ਦਫਤਰ ਰਤਨ ਸਿੰਘ ਚੌਂਕ ਤੋਂ ਜੰਮੂ ਕਸ਼ਮੀਰ ਰਿਲੀਫ ਫੰਡ ਦੇ ਲਈ 400 ਕੰਬਲ ਭੇਜੇ।ਇਸ ਮੌਕੇ ਤੇ ਪ੍ਰਧਾਨ ਕਮਲ ਡਾਲਮੀਆ, ਸੰਦੀਪ ਖੋਸਲਾ ਜਰਨਲ ਸੈਕਟਰੀ, ਚਰਨਜੀਤ ਸ਼ਰਮਾ ਵਾਇਸ ਪ੍ਰਧਾਨ, ਗੁਰਨਾਮ ਸਿੰਘ ਸੈਕਟਰੀ, ਹੀਰਾ ਲਾਲ ਮਦਨ, …

Read More »

ਜੋਸ਼ੀ ਵੱਲੋ ਸਕੂਲ ਨੂੰ 1 ਲੱਖ ਦਾ ਚੈਕ ਭੇਂਟ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸੇਂਟ ਪੈਟਰਿਕ ਹਾਈ ਸਕੂਲ, ਨਵੀ ਅਬਾਦੀ ਫਤਿਹਗੜ ਚੂੜੀਆਂ ਰੋਡ ਨੂੰ ਗ੍ਰਾਂਟ ਵਿਚੋ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸ ਗ੍ਰਾਂਟ ਦੀ ਵਰਤੋ ਸਕੂਲ ਬਿਲਡਿੰਗ ਦੀ ਵਰਤੋ ਲਈ ਕੀਤੀ ਜਾਵੇਗੀ।ਮਾਨਯੋਗ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਵਲੋ ਹਮੇਸ਼ਾਂ ਹੀ ਧਿਆਨ ਰੱਖਿਆ ਗਿਆ ਹੈ।ਜਿਥੇ ਸਭ ਤੋ ਵੱਧ ਲੋੜ ਉਥੇ ਸਭ ਤੋ ਪਹਿਲਾਂ ਧਿਆਨ …

Read More »

ਸ਼ੋ੍ਮਣੀ ਕਮੇਟੀ ਨੇ ਜੰਮੂ-ਕਸ਼ਮੀਰ ‘ਚ ਫਸੇ ਹੋਰ 32 ਹੜ੍ਹ ਪੀੜ੍ਹਤਾਂ ਨੂੰ ਹਵਾਈ ਜਹਾਜ਼ ਰਾਹੀ ਸੁਰੱਖਿਅਤ ਵਾਪਸ ਲਿਆਂਦਾ- ਕੇਵਲ ਸਿੰਘ

ਅੰਮ੍ਰਿਤਸਰ 14 ਸਤੰਬਰ (ਗੁਰਪ੍ਰੀਤ ਸਿੰਘ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਲਗਾਤਾਰ ਦਿਲ ਖੋਲ ਕੇ ਮਦਦ ਕਰ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦਗੰਜ ਬਡਗਾਮ ਵਿੱਚ ਸਭ ਤੋਂ ਪਹਿਲਾਂ ਰਾਹਤ ਕੈਂਪ ਸ਼ੂਰੂ ਕੀਤਾ। ਜਿੱਥੇ ਨਿਰੰਤਰ ਹਜ਼ਾਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਰਹੀ ਹੈ।ਸ਼੍ਰੋਮਣੀ ਕਮੇਟੀ …

Read More »

ਸਰਕਾਰੀ ਅਦਰਸ਼ ਸੀਨੀ. ਸੈਕ. ਸਕੂਲ ਬਲ੍ਹੇਰ-ਖੁਰਦ ਦਾ ਜਿਲ੍ਹਾ ਪੱਧਰੀ ਲੋਕ-ਨਾਚ ਮੁਕਾਬਲੇ ‘ਚ ਦੂਜਾ ਸਥਾਨ

ਖਾਲੜਾ, 12 ਸਤੰਬਰ (ਲਖਵਿੰਦਰ ਸਿੰਘ ਗੋਲਣ) – ਰਾਜ ਸਾਇੰਸ ਸਿੱਖਿਆ ਸੰਸਥਾ ਵੱਲੋਂ ਜਨ-ਜੰਖਿਆ ਸਿੱਖਿਆ ਪ੍ਰਾਜੈਕਟ ਅਧੀਨ ਸਾਲ 2014-15 ਦੌਰਾਨ ਜਿਲ੍ਹਾ ਪੱਧਰ ਤੇ ਲੋਕ-ਨਾਚ ਮੁਕਾਬਲੇ ਮਿਤੀ 09 ਸਤੰਬਰ ਨੂੰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਅਲਾਦੀਨਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਅਦਰਸ਼ ਸੀ.ਸੈ.ਸਕੂਲ ਬਲ੍ਹੇਰ-ਖੁਰਦ ਦੇ ਅੱਠਵੀਂ ਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਭਾਗ ਲਿਆ। ਇਸ ਲੋਕ ਨਾਚ ਦਾ ਵਿਸ਼ਾ ਲੜਕੇ ਅਤੇ ਲੜਕੀਆਂ …

Read More »

ਕਸ਼ਮੀਰ ਵਿਚ ਫਸੇ 1900 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੇ

ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਉਨਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਸੱਗੂ)- ਜੰਮੂ-ਕਸ਼ਮੀਰ ਵਿਚ ਆਏ ਹੜ੍ਹ ਕਾਰਨ ਫਸੇ ਸੈਲਾਨੀਆਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ 5 ਜਹਾਜ਼ਾਂ ਰਾਹੀਂ 900 ਸੈਲਾਨੀ ਅਤੇ ਅੱਜ 1050 ਦੇ ਕਰੀਬ ਸੈਲਾਨੀ ਉਥੋਂ ਬਚ ਕੇ ਇੱਥੇ ਪੁੱਜ ਰਹੇ ਹਨ ਅਤੇ ਇਹ ਸਿਲਸਿਲਾ …

Read More »

ਭੁਪਿੰਦਰ ਸਿੰਘ ਭੁੱਲਰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਦੇ ਚੇਅਰਮੈਨ ਥਾਪੇ ਗਏ

ਨਵੀਂ ਦਿੱਲੀ, 14 ਸਤਬਰ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸz:ਮਨਜਿੰਦਰ ਸਿੰਘ ਸਿਰਸਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਂਡਰ ਨਗਰ ਵਾਰਡ ਦੇ ਸਰਕਲ ਜੱਥੇਦਾਰ ਭੁਪਿੰਦਰ ਸਿੰਘ ਭੁੱਲਰ ਨੂੰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਅਤੇ ਡੈਂਟਲ ਕੇਅਰ ਯੁਨਿਟ ਹਰਗੋਬਿੰਦ ਐਨਕਲੇਵ ਦਾ ਚੇਅਰਮੈਨ ਥਾਪਿਆ ਗਿਆ। ਸz: ਭੁੱਲਰ ਵੱਲੋਂ ਉਨ੍ਹਾਂ ਨੂੰ ਇਹ …

Read More »

ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸਥਾਪਨਾ

ਨਵੀਂ ਦਿੱਲੀ, 14 ਸਤੰਬਰ (ਅੰਮ੍ਰਿਤ ਲਾਲ ਮੰਨਣ)- ਮਾਂ ਬੋਲੀ ਪੰਜਾਬੀ ਂਚ ਸਿਵਿਲ ਪੀ੍ਰਖਿਆ ਦੀ ਤਿਯਾਰੀ ਕਰ ਰਹੇ ਪ੍ਰਤਿਭਾਗਿਆ ਨੂੰ ਗਿਆਨ ਦੇ ਭੰਡਾਰ ਦਾ ਪ੍ਰਤੀਕ ਕਿਤਾਬਾ ਇਕ ਛੱਤ ਥੱਲੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸੁਰੁਆਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ,ਰਾਜੋਰੀ ਗਾਰਡਨ ਤੋਂ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਦੀ …

Read More »