ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ)- ਸਥਾਨਕ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਸਥਾਪਿਤ ਪੰਘੂੜੇ ਵਿੱਚ ਇਕ ਬੱਚੀ ਦੀ ਆਮਦ ਹੋਈ ਹੈ।23 ਸਤੰਬਰ 2014 ਸਵੇਰੇ 5:00 ਵਜੇ ਦੇ ਕਰੀਬ ਇਕ ਦੋ ਦਿਨ ਦੀ ਬੱਚੀ ਨੂੰ ਅਣਜਾਣ ਵਿਅਕਤੀ ਪੰਘੂੜੇ ਵਿੱਚ ਛੱਡ ਗਿਆ।ਹੁਣ ਤੱਕ 84 ਬੱਚਿਆਂ ਦੀ ਆਮਦ ਇਸ ਪਘੂੰੜੇ ਵਿੱਚ ਹੋ ਚੁੱਕੀ ਹੈ।ਇਸ ਪਘੂੰੜੇ ਵਿਚ ਹੁਣ ਤਕ 79 ਲੜਕੀਆਂ ਤੇ 5 ਲੜਕਿਆਂ ਦੀ …
Read More »Monthly Archives: September 2014
350 ਸਾਲਾ ਸਥਾਪਨਾ ਦਿਵਸ ਨੂੰ ਸਰਮਪਿਤ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਸਵਾਗਤ
ਰਈਆ, 26 ਸਤੰਬਰ (ਬਲਵਿੰਦਰ ਸੰਧੂ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ 19 ਜੂਨ 2014 ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਕਾਲ ਤਖਤ ਸਾਹਿਬ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਾ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਭਰਵਾਂ ਸਵਾਗਤ ਕੀਤਾ ਗਿਆ ।ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ …
Read More »ਪੁਲਿਸ ਕਮਿਸ਼ਨਰ ਨੇ ਵਪਾਰਿਕ ਅਦਾਰਿਆਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾੳੇਣੇ ਕੀਤੇ ਲਾਜ਼ਮੀ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਤਹਿਤ ਉੱਪ ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਸ੍ਰੀ ਬਾਬੂ ਲਾਲ ਮੀਨਾ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਸਮੂਹ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕਾਂ, ਪੈਟਰੋਲ ਪੰਪਾਂ, ਸ਼ਾਪਿੰਗ ਮਾਲਜ਼, ਹੋਟਲਾਂ ਅਤੇ ਮਲਟੀਪਲੈਕਸ ਦੇ ਅੰਦਰ …
Read More »Union Minister for Tribal Affairs Shri Jual Oram briefed about the initiatives & achievements of Ministry
New Delhi, 26 September ( Bureau)- The Union Minister for Tribal Affairs, Shri Jual Oram briefing the media about the initiatives and achievements of his Ministry, in New Delhi. The Minister of State for Tribal Affairs, Shri Mansukhbhai Dhanjibhai Vasava, the Secretary, Ministry of Tribal Affairs, Shri Hrusikesh Panda and the Director General (M&C), Press Information Bureau, Shri A.P. Frank …
Read More »P M Narendra Modi reached Frankfurt
New Delhi 26 September ( Bureau)- The Prime Minister, Shri Narendra Modi being received on his arrival, at the Frankfurt International Airport, en route to t he United States.
Read More »ਜਥੇ: ਜਸਵੰਤ ਸਿੰਘ ਨੀਲਪੁਰ ਦੇ ਅੰਤਿਮ ਸਸਕਾਰ ‘ਚ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ
ਮੁੱਖ ਮੰਤਰੀ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਰਾਜਪੁਰਾ, 26 ਸਤੰਬਰ (ਡਾ: ਗੁਰਵਿੰਦਰ ਅਮਨ) – ਸੀਨੀਅਰ ਆਈ.ਏ.ਐਸ ਅਧਿਕਾਰੀ ਸ. ਕਾਹਨ ਸਿੰਘ ਪੰਨੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਜਸਵੰਤ ਸਿੰਘ ਨੀਲਪੁਰ ਸੰਖੇਪ ਬਿਮਾਰੀ ਮਗਰੋਂ ਰਾਜਪੁਰਾ ਨੇੜਲੇ ਇੱਕ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਸਵ. ਜਸਵੰਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਰਾਜਪੁਰਾ ਵਿਖੇ …
Read More »ਮੈਨੇਜਰ ਸਰਾਵਾਂ ‘ਤੇ ਹਰਭਜਨ ਸਿੰਘ ਫੌਜੀ ਨੇ ਲਗਾਏ ਬੇਇੱਜ਼ਤ ਕਰਨ ਦੇ ਦੋਸ਼, ਮੈਨੇਜਰੀ ਸੰਕਟ ‘ਚ
ਅੰਮ੍ਰਿਤਸਰ, 26 ਸਤੰਬਰ (ਜਸਬੀਰ ਸਿੰਘ )- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਸ ਵੇਲੇ ਕਰੀਬ ਦੋ ਦਰਜਨ ਮੈਨੇਜਰਾਂ ਦੀ ਇੱਕ ਵੱਡੀ ਫੌਜ ਖੜੀ ਕੀਤੀ ਗਈ ਹੈ, ਪਰ ਇਹ ਮੈਨੇਜਰ ਪ੍ਰਬੰਧ ਨੂੰ ਸੁਧਾਰਨ ਦੀ ਬਜਾਏ ਜਿਥੇ ਮਲਾਈ ਵਾਲੀਆ ਸੀਟਾਂ ਲੈਣ ਲਈ ਆਪਸੀ ਖਿੱਚੋਤਾਣ ਵਿੱਚ ਫਸੇ ਹੋਏ ਹਨ, ਉਥੇ ਹਮੇਸ਼ਾਂ ਆਪਣੀਆ ਗਲਤੀਆ ਕਾਰਨ ਸੁਰਖੀਆ ਵਿੱਚ ਰਹਿਣ ਵਾਲੇ …
Read More »ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਖਾਕਾ ਤਿਆਰ-ਰਾਜੇਸ਼ ਬਾਘਾ
ਐਮ. ਸੀ. ਐਮ. ਈ ਅਤੇ ‘ਡਿੱਕੀ’ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜਲੰਧਰ, (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ) – ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਲਈ ਮਾਈਕ੍ਰੋ ਸਮਾਲ ਮੀਡੀਅਮ ਇੰਟਰਪ੍ਰਾਈਜਿਸ (ਐਮ. ਸੀ. ਐਮ. ਈ), ਭਾਰਤ ਸਰਕਾਰ ਅਤੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਵੱਲੋਂ ਸਾਂਝਾ ਖਾਕਾ ਤਿਆਰ ਕੀਤਾ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਰਕਟ ਹਾਊੁਸ ਵਿਖੇ …
Read More »‘ਸਵੱਛ ਭਾਰਤ ਸਪਤਾਹ’ ਤਹਿਤ ਯੂਥ ਹੋਸਟਲ ਵਿੱਚ ਚੱਲੀ ਸਫ਼ਾਈ ਮੁਹਿੰਮ
ਜਲੰਧਰ, (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਦੇਸ਼ ਵਿਚ 25 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛ ਭਾਰਤ ਅਭਿਆਨ’ ਸ਼ੁਰੂ ਕਰਨ ਦੇ ਸੱਦੇ ਤਹਿਤ ਜਲੰਧਰ ਜ਼ਿਲ੍ਹੇ ਵਿਚ ਸਫ਼ਾਈ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸੇ ਤਹਿਤ ਸਥਾਨਕ ਬਰਲਟਨ ਪਾਰਕ ਵਿਖੇ ਸਥਿਤ ਯੂਥ ਹੋਸਟਲ ਵਿਖੇ ਯੂਥ ਹੋਸਟਲ ਦੇ ਮੈਨੇਜਰ ਸ੍ਰੀ ਨਿਰਮਲ ਸਿੰਘ ਦੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਪ੍ਰਿੰਸੀਪਲ ਮਿਲਣੀ
ਅੰਮ੍ਰਿਤਸਰ 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਉਚੇਰੀ ਸਿੱਖਿਆ ਦੇ ਵਿਸ਼ੇ ਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮਿਲਣੀ ਦਾ ਅਯੋਜਨ ਵਾਈਸ ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮਿਲਣੀ ਵਿਚ ਵੱਖ ਵੱਖ ਕਾਲਜਾਂ ਦੇ 35 ਪ੍ਰਿੰਸੀਪਲਾਂ ਨੇ ਭਾਗ ਲਿਆ। ਡਾ. ਰੋਸ਼ਨ ਸਨਕਾਰੀਆ, ਪ੍ਰਿੰਸੀਪਲ ਸੈਕਟਰੀ, ਹਾਇਰ …
Read More »
Punjab Post Daily Online Newspaper & Print Media