ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਨੀਲਮ ਹੰਸ ਦੀ ਅਗਵਾਈ ਹੇਠ ਮਨਾਏ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਹਸਪਤਾਲਾਂ ਵਿਖੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸਦਾ ਉਦਘਾਟਨ ਸੀਨੀਅਰ …
Read More »Monthly Archives: October 2014
ਖ਼ਾਲਸਾ ਕਾਲਜ ਵਿੱਚ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਦਾ ਪ੍ਰਧਾਨ ਸੱਤਿਆਜੀਤ ਮਜੀਠੀਆ ਵਲੋਂ ਆਗਾਜ਼
ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣਾ ਸਮੇਂ ਦੀ ਮੁੱਖ ਲੋੜ – ਮਜੀਠੀਆ ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿੱਚ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ ਦਾ ਅੱਜ ਆਗਾਜ਼ ਹੋਇਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਨੇ ਕੀਤਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: …
Read More »ਸਸਤੀ ਬਿਜਲੀ ਦੇ ਲਈ ਵਿਰੋਧੀ ਪੱਖ ਬਨਾਏ ਸਰਕਾਰ ਉੱਤੇ ਦਬਾਅ-ਦਰਸ਼ਨ ਕਾਮਰਾ
ਵਿਧਾਨਸਭਾ ਵਿੱਚ ਅਵਾਜ ਚੁੱਕਣ ਨੂੰ ਚੌ. ਸੁਨੀਲ ਜਾਖੜ ਤੋਂ ਲਗਾਈ ਗੁਹਾਰ ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਸਮਾਜਸੇਵੀ ਦਰਸ਼ਨ ਕਾਮਰਾ ਨੇ ਰਾਜ ਵਿੱਚ ਮਹਿੰਗੀ ਬਿਜਲੀ ਨੂੰ ਸਸਤੀ ਕਰਵਾਉਣ ਲਈ ਵਿਰੋਧੀ ਪੱਖ ਦੇ ਨੇਤਾ ਚੌ. ਸੁਨੀਲ ਜਾਖੜ ਕਰ ਪੱਤਰ ਭੇਜ ਕੇ ਰਾਜ ਸਰਕਾਰ ਉੱਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ ।ਪੱਤਰ ਵਿੱਚ ਦਰਸ਼ਨ …
Read More »ਜੋਤੀ ਕਿਡ ਕੇਇਰ ਦੇ ਨੌਨਿਹਾਲਾਂ ਨੇ ਫਨ ਸਿਟੀ ਵਿੱਚ ਕੀਤੀ ਮਸਤੀ
ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਨੰਨੇ ਮੁੰਨੇ ਬੱਚਿਆਂ ਦੇ ਵਿਕਾਸ ਲਈ ਹਰ ਸਮੇਂ ਕੁੱਝ ਨਵਾਂ ਕਰਣ ਲਈ ਯਤਨਸ਼ੀਲ ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਪਲੇ ਵੇ ਹੋਮ ਦੁਆਰਾ ਨੌਨਿਹਾਲਾਂ ਨੂੰ ਮਲੋਟ ਸਥਿਤ ਫਨ ਸਿਟੀ ਦਾ ਭ੍ਰਮਣ ਕੀਤਾ ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਮਲੋਟ ਵਿੱਚ ਸਥਿਤ ਫਨ ਸਿਟੀ ਦਾ ਭ੍ਰਮਣ ਕਰਵਾਇਆ ਗਿਆ।ਉੱਥੇ …
Read More »ਬਲਾਕ ਕਾਂਗਰਸ ਫਾਜਿਲਕਾ ਸ਼ਹਿਰੀ ਦੀ ਬੈਠਕ ਆਯੋਜਿਤ
ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਕਾਂਗੇਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾਨਿਰਦੇਸ਼ਾਂ ਤੇ ਬਲਾਕ ਕਾਂਗੇਰਸ ਫਾਜਿਲਕਾ ਸ਼ਹਿਰੀ ਦੀ ਇੱਕ ਬੈਠਕ ਬਲਾਕ ਪ੍ਰਧਾਨ ਸੁਰੇਂਦਰ ਕਾਲੜਾ ਦੇ ਅਨਾਜ ਮੰਡੀ ਸਥਿਤ ਵਪਾਰਕ ਪ੍ਰਤੀਸ਼ਠਾਨ ਉੱਤੇ ਹੋਈ । ਬੈਠਕ ਵਿੱਚ ਪ੍ਰਧਾਨ ਕਾਲੜਾ ਨੇ ਦੱਸਿਆ ਕਿ ਹਰ ਮਹੀਨੇ ਦੇ ਦੂੱਜੇ ਸ਼ਨੀਵਾਰ ਦਾ ਕਾਂਗੇਰਸ ਦੀ ਬੈਠਕ ਸੁਨਿਸਚਿਤ ਕੀਤੀ ਗਈ ਹੈ।ਬੈਠਕ ਵਿੱਚ ਸਰਵਸੰਮਤੀ ਨਾਲ …
Read More »ਕੁਦਰਤੀ ਆਫਤ ‘ਚ ਨਹਿਰੂ ਯੁਵਾ ਕੇਂਦਰ ਹਮੇਸ਼ਾ ਹੀ ਮੋਹਰੀ ਰਹਿੰਦਾ ਹੈ- ਕਮਿਸ਼ਨਰ ਇਨਕਮ ਟੈਕਸ ਚੌਧਰੀ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਮਾਨਯੋਗ ਯੋਗਿੰਦਰ ਚੌਧਰੀ ਆਈ.ਆਰ. ਐਸ ਅਤੇ ਨਹਿਰੂ ਯੁਵਾ ਕੇਂਦਰ ਦੇ ਰਹਿ ਚੁੱਕੇ ਐਕਸੀਕਿਊਟਿਵ ਡਾਇਰੈਕਟਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕ ਤੇ ਮਾਨਯੋਗ ਚੌਧਰੀ ਸਾਹਿਬ ਨੇ ਕਿਹਾ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦਾ ਡਿਜਾਸਟਰ ਮੈਨਜਮੈਂਟ ਨੌਡਲ ਏਜੰਸੀ …
Read More »ਦਿੱਲੀ ਕਮੇਟੀ ਨੇ 2 ਟਰੱਕ ਰਾਹਤ ਸਾਮਗਰੀ ਕਸ਼ਮੀਰ ਭੇਜੀ
ਨਵੀਂ ਦਿੱਲੀ, 11 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਕਾਰਣ ਪ੍ਰਭਾਵਿਤ ਹੋਏ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 2 ਟ੍ਰਕ ਰਾਹਤ ਸਾਮਗ੍ਰੀ ਦੇ ਰਾਜੌਰੀ, ਪੂੰਛ ਅਤੇ ਨੌਸ਼ਹਿਰਾ ਲਈ ਰਵਾਨਾ ਕੀਤੇ ਗਏ। ਅਰਦਾਸ ਉਪਰੰਤ ਟ੍ਰਕਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਦੇ ਹੋਏ ਕਮੇਟੀ ਦੇ ਕਾਰਜਕਾਰੀ …
Read More »ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੇ ਦਿੱਲੀ ਦੇ ਅਕਾਲੀ ਆਗੂ
ਹਰਿਆਣਾ ਵਿੱਚ ਬਣੇਗੀ ਇਨੈਲੋ-ਅਕਾਲੀ ਸਰਕਾਰ – ਜੀ. ਕੇ ਨਵੀਂ ਦਿੱਲੀ, 11 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਵਿਧਾਨਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹਰਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਮੋਰਚੇ ਸੰਭਾਲ ਲਏ ਹਨ। …
Read More »ਜੇਲ੍ਹ ਅੰਦਰ 35 ਕੈਦੀ ਔਰਤਾਂ ਨੇ ਰੱਖਿਆ ਕਰਵਾ ਚੌਥ ਦਾ ਵਰਤ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕੇਂਦਰੀ ਜੇਲ੍ਹ ਵਿਚ ਸੁਪਰਡੈਂਅ ਜੇਲ੍ਹ ਰਾਜਮਹਿੰਦਰ ਸਿੰਘ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਜੇਲ੍ਹੇ ਵਿਚ ਕੈਦੀ ਔਰਤਾਂ ਨੂੰ ਕਰਵਾਂ ਚੌਥ ਮੌਕੇ ਵਿਸ਼ੇਸ਼ ਸਹਲੂਤਾਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ 35 ਕੈਦੀ ਔਰਤਾਂ ਵਲੋਂ ਆਪਣੇ ਪਤੀਆਂ ਦੀਆਂ ਲੰਬੀਆਂ ਉਮਰਾਂ ਵਾਸਤੇ ਵਰਤ ਰੱਖਿਆ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਾਂ ਹੇਠ ਉਨ੍ਹਾਂ ਦੇ ਪਰਿਵਾਰਾਂ ਲਈ ਬੈਠਣਾ ਦਾ ਪ੍ਰਬੰਧ ਕੀਤਾ ਗਿਆ।ਔਰਤਾਂ …
Read More »ਨੋਟਾਂ ਹੇਠਾਂ ਕਾਗਜ਼ੀ ਪਰਚੀਆਂ ਲਾ ਕੇ ਠੱਗੀ ਮਾਰਨ ਵਾਲੇ ਦੋ ਦੋਸ਼ੀ ਕਾਬੂ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਨੋਟਾਂ ਦੇ ਪੈਕਟਾਂ ਵਿੱਚ ਕਾਗਜ ਲਗਾ ਕੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਐਸ.ਐਸ. ਪੀ ਗੁੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁੱਕਦਮਾ ਨੰਬਰ 310 ਮਿਤੀ 02.09.2014 ਅ/ਧ 379,420,34 ਜੋ ਮੁਦਈ ਵਿਨੋਦ ਕੁਮਾਰ ਪੁੱਤਰ …
Read More »
Punjab Post Daily Online Newspaper & Print Media