ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਈਟੀਟੀ ਅਧਿਆਪਕ ਯੂਨੀਅਨ ਜਿਲਾ ਫਾਜਿਲਕਾ ਦੀ ਇੱਕ ਅਹਿਮ ਬੈਠਕ ਪ੍ਰਤਾਪ ਬਾਗ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸਾਰੇ ਮੈਂਬਰ ਅਤੇ ਅਧਿਆਪਕ ਮੌਜੂਦ ਸਨ।ਬੈਠਕ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਅਮਨਦੀਪ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ ਤੋਂ ਈਟੀਟੀ ਅਧਿਆਪਕਾਂ ਦੀ ਪ੍ਰਮੁੱਖ ਮੰਗ ਜਿਲਾ ਪਰਿਸ਼ਦ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਣੀ …
Read More »Monthly Archives: October 2014
ਆਸਟ੍ਰੇਲੀਆ ਵਾਸੀ ਗਿਆਨੀ ਸੰਤੋਖ ਸਿੰਘ ਵਲੋਂ ਰਾਗੀ ਭਾਈ ਜਸਬੀਰ ਸਿੰਘ ਖ਼ਾਲਸਾ ਨੂੰ ਕਿਤਾਬ ਭੇਟ
ਆਸਟ੍ਰੇਲੀਆ ਵਾਸੀ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਆਪਣੀ ਪਹਿਲੀ ਕਿਤਾਬ ਦੀ ਪੰਜਵੀਂ ਐਡੀਸ਼ਨ ਅਤੇ ਛੇਵੀਂ ਕਿਤਾਬ ਦੀ ਪਹਿਲੀ ਐਡੀਸ਼ਨ ਭੇਟਾ ਕਰਨ ਸਮੇ । ਤਸਵੀਰ- ਤੇਜਿਸ਼ਦੀਪ ਸਿੰਘ ਅਜਨੌਦਾ ਐਡੀਲੇਡ, 11 ਅਕਤੂਬਰ (ਗੁਰਮੀਤ ਸਿੰਘ ਵਾਲੀਆ) – ਇੰਗਲੈਂਡ ਵਾਸੀ ਪੰਥ ਪ੍ਰਸਿਧ ਰਾਗੀ ਜਥਾ, ਭਾਈ ਜਸਬੀਰ ਸਿੰਘ ਖ਼ਾਲਸਾ, ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਇਹਨੀਂ ਦਿਨੀਂ ਆਸਟ੍ਰੇਲੀਆ ਦੀ ਯਾਤਰਾ ਸਮੇ, ਐਡੀਲੇਡ ਦੇ ਗੁਰਦੁਆਰਾ ਸਾਹਿਬ …
Read More » ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਮਿਲ ਕੇ ਸਰਕਾਰ ਬਨਾਉਣਗੇ – ਉਪਕਾਰ ਸੰਧੂ
ਨਰੈਣਗੜ੍ਹ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰਾਂ ਦੀ ਹਮਾਇਤ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਨਗਰੀ ਤੋਂ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸz: ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲੀ ਨੇਤਾਵਾਂ ਦਾ ਜਥਾ ਹਰਿਆਣਾ ਦੇ ਨਰੈਣਗੜ੍ਹ ਪਹੁੰਚਿਆ ਹੋਇਆ ਹੈ।ਨਰੈਣਗੜ੍ਹ ਤੋਂ ਇਨੈਲੋ ਉਮੀਦਵਾਰ ਜਗਮਲ …
Read More »ਹਰਿਆਣਾ ਵਿੱਚ ਇਨੈਲੋ-ਅਕਾਲੀ ਦਲ ਦੀ ਸਰਕਾਰ ਬਣਨੀ ਤੈਅ- ਮਜੀਠੀਆ
ਮਜੀਠੀਆ ਦੇ ਧੂੰਆਂਧਾਰ ਪ੍ਰਚਾਰ ਨਾਲ ਹਰਿਆਣੇ ‘ਚ ਅਕਾਲੀ ਇਨੈਲੋ ਉਮੀਦਵਾਰਾਂ ਚੜ੍ਹਤ ਸਿਖਰਾਂ ‘ਤੇ ਯਮਨਾ ਨਗਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੇ ਵੱਖ ਵੱਖ ਹਲਕਿਆਂ ਵਿੱਚ ਇਨੈਲੋ- ਅਕਾਲੀ ਦਲ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ …
Read More »CBSE introduces ‘Udaan’ for girl students
Dr. Dharam Veer Singh appointed as City Co-ordinator Amritsar, Oct. 11 (Manjit Kaur) – CBSE has launched Udaan programme which is a programme for girls to compete for admission at Premier Engineering Colleges. It is a project to provide free online resources to girl students of classes XI and XII for preparation of admission test for IIT-JEE entrance examination. Dr. …
Read More »ਭਾਈ ਰੇਸ਼ਮ ਸਿੰਘ ‘ਸੁਖਮਨੀ ਸੇਵਾ ਵਾਲਿਆਂ’ ਦਾ ਲਿਖਤ ਕਿਤਾਬਚਾ ਸਿ’ਖ ਦੀ ਜਿੰਦੁਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਰੀ
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ)- ਪ੍ਰਸਿੱਧ ਵਿਦਵਾਨ ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲਿਆਂ’ ਦਾ ਕਿਤਾਬਚਾ’ ‘ਸਿੱਖ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ ਅਤੇ ਸ: ਮਨਜੀਤ ਸਿੰਘ ਤੇ ਸz: ਸਤਬੀਰ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਜਾਰੀ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ …
Read More »ਜਥੇ: ਅਵਤਾਰ ਸਿੰਘ 13 ਅਕਤੂਬਰ ਨੂੰ ਸ੍ਰੀਨਗਰ ਲਈ ਕਰਨਗੇ ਰਵਾਨਾ ਰਾਹਤ ਸਮੱਗਰੀ ਦੇ ਟਰੱਕ -ਬੇਦੀ
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਤਰਜਮਾਨ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸੋਮਵਾਰ ਨੂੰ ਸ੍ਰੀਨਗਰ ਦੇ ਸਿੱਖਾਂ ਤੇ ਮੁਸਲਮਾਨਾਂ ਲਈ ਵੱਡੀ ਪੱਧਰ ਤੇ ਰਾਹਤ ਸਮੱਗਰੀ ਏਥੋਂ ਰਵਾਨਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕੁਝ ਟਰੱਕ ਭਾਈ ਗੁਰਦਾਸ ਹਾਲ ਅਤੇ ਕੁਝ ਟਰੱਕ ਪਠਾਨਕੋਟ ਤੋਂ ਰਵਾਨਾ ਕੀਤੇ ਜਾਣਗੇ।ਉਨ੍ਹਾ ਦੱਸਿਆ ਕਿ ਸ੍ਰੀਨਗਰ ਦੇ ਹੜ੍ਹ …
Read More »ਹਾਲੈਂਡ ਦੀ ਸੰਗਤ ਵਲੋਂ ਵੱਲੋਂ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਲਈ 2 ਲੱਖ ਦੀ ਸਹਾਇਤਾ
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ)- ਸਮੂਹ ਸਾਧ ਸੰਗਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਰੋਹਟਰ ਡੈਮ, ਹਾਲੈਂਡ ਵੱਲੋਂ ਸ਼ੋ੍ਰਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਨੂੰ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਲਈ 2ਲੱਖ ਰੁਪਏ ਦੀ ਨਗਦ ਸਹਾਇਤਾ ਰਾਸ਼ੀ ਗੁਰਦੁਆਰੇ ਦੇ ਨੁਮਾਇੰਦੇ ਭਾਈ ਸੁਖਵੰਤ ਸਿੰਘ, ਸz: ਕੁਲਵੰਤ ਸਿੰਘ ਸ: ਦਵਿੰਦਰ ਸਿੰਘ, ਸ: ਸੁਰਿੰਦਰ ਸਿੰਘ ਵੱਲੋਂ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਭੇਟ ਕੀਤੀ ਗਈ।
Read More »ਖ਼ਾਲਸਾਈ ਖੇਡ ਉਤਸਵ ਵਿੱਚ ਸ਼ੋ੍ਰਮਣੀ ਕਮੇਟੀ ਦੇ ਸਕੂਲ ਇਤਿਹਾਸਕ ਭੂਮਿਕਾ ਅਦਾ ਕਰਨਗੇ- ਮਨਜੀਤ ਸਿੰਘ
ਸਕੂਲਾਂ ਦੇ ਪਿ੍ਰੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਅੰਮ੍ਰਿਤਸਰ 11 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਸਾਲ ਵਾਂਗ ਇਸ ਸਾਲ ਵੀ ਖ਼ਾਲਸਾਈ ਖੇਡ ਉਤਸਵ ਮਨਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ …
Read More » ਧਾਰਮਿਕ ਦੰਗੇ ਭੜਕਾਉਣੇ ਦੇਸ਼ ਤੇ ਆਦਰਸ਼ ਸਮਾਜ ਲਈ ਹਾਨੀਕਾਰਕ- ਮੋਡਰੇਟਰ ਬਿਸ਼ਪ ਸਾਮੰਤਾਰਾਏ
ਅੰਮ੍ਰਿਤਸਰ, 11 ਅਕਤੂਬਰ (ਜਸਬੀਰ ਸਿੰਘ) – ਚਰਚ ਆਫ ਨਾਰਥ ਇੰਡੀਆ ਦੇ ਤੇਰ੍ਹਵੇਂ ਮੋਡਰੇਟਰ ਬਿਸ਼ਪ ਪਰਦੀਪ ਕੁਮਾਰ ਸਾਮੰਤਾਰਾਏ ਨੇ ਕਿਹਾ ਕਿ ਧਾਰਮਿਕ ਤੌਰ ਤੇ ਲੋਕਾਂ ਨੂੰ ਭੜਕਾ ਕੇ ਦੰਗੇ ਕਰਾਉਣੇ ਦੇਸ ਤੇ ਸਮਾਜ ਦੇ ਹਿੱਤ ਵਿੱਚ ਨਹੀ ਹੈ ਜਿਹਨਾਂ ਨੂੰ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਮੋਡਰੇਟਰ ਬਣਨ ਤੋ ਉਪਰੰਤ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਬਿਸ਼ਪ ਪਦੀਪ ਕੁਮਾਰ …
Read More »
Punjab Post Daily Online Newspaper & Print Media