Tuesday, May 21, 2024

Daily Archives: March 26, 2015

ਫਾਜ਼ਿਲਕਾ ਵਿਚ ਜਲਦ ਖੋਲਿਆ ਜਾਵੇਗਾ ਇਨਕਮ ਟੈਕਸ ਦਫਤਰ – ਸੈਣੀ

ਵਪਾਰੀ ਸਮੇਂ ਸਿਰ ਭਰਨ ਆਪਣਾ ਬਣਦਾ ਇਨਕਮ ਟੈਕਸ – ਸੈਂਪਲਾ ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਵਪਾਰੀਆਂ ਤੇ ਇਨਕਮ ਟੈਕਸ ਅਧਿਕਾਰੀਆਂ ਦੀ ਇਕ ਮੀਟਿੰਗ ਸਥਾਨਕ ਹੋਮ ਸਟੈਡ ਵਿਚ ਹੋਈ। ਮੀਟਿੰਗ ਵਿਚ ਕਮਿਸ਼ਨਰ ਇਨਕਮ ਟੈਕਸ ਵਾਈਆਰ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਐਸਐਸ ਸੈਂਪਲਾ, ਇਨਕਮ ਟੈਕਸ ਅਫਸਰ ਐਲਕੇ ਬਜਾਜ, ਆਈਟੀਓ ਬ੍ਰਿਜ਼ ਲਾਲ, ਰਜਿੰਦਰ ਕੁਮਾਰ ਆਈਟੀਓ …

Read More »

ਹਮਲਾਵਰਾਂ ਉੱਤੇ ਹੋਵੇ ਕਰੜੀ ਕਾਰਵਾਈ – ਤ੍ਰਿਪਾਠੀ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਆਜ਼ਾਦ ਕੌਂਸਲਰ ਪੁਰਣ ਚੰਦ ਜਸੂਜਾ  ਉੱਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਭਾਜਪਾ ਨਗਰ ਮੰਡਲ ਪ੍ਰਧਾਨ ਅੇਡਵੋਕੇਟ ਮਨੋਜ ਤ੍ਰਿਪਾਠੀ ਨੇ ਕਿਹਾ ਹੈ ਕਿ ਇਹ ਕੰਮ ਜਿਨ੍ਹੇ ਵੀ ਕੀਤਾ ਹੈ ਉਸਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹਿਦਾ। ਉਨ੍ਹਾਂ ਨੇ ਇਸ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਕੰਮ …

Read More »

ਦੁਰਗਿਆਨਾ ਮੰਦਰ ‘ਚ ਨਵਰਾਤਰੇ ਮੇਲੇ ਦੀ ਧੁੰਮ, ਅਬੋਹਰ ਤੋਂ ਪੁੱਜੇ ਦੇਵਾ ਜੀ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਦੁਰਗਿਆਨਾ ਮੰਦਰ  ਵਿੱਚ ਜਾਰੀ ਪਾਵਨ ਨਵਰਾਤਰੇ ਮੇਲੇ  ਵਿੱਚ ਮੰਗਲਵਾਰ ਸਾਮ ਨੂੰ ਮਾਂ ਕਾਲੀ ਦੀ ਆਰਤੀ ਅਨਿਲ ਬਤਰਾ, ਰਾਮੇਸ਼ ਕੁਮਾਰ ਗਰੋਵਰ, ਫੱਤਾ ਬਾਘਲਾ, ਹਰੀਸ਼ ਕਟਾਰੀਆ, ਸਮੂਹ ਸੇਠੀ ਪਰਵਾਰ, ਸੁਨੀਲ ਰਾਣਾ ਮਨੇਜਰ ਪੀਏਨਬੀ, ਸਤੀਂਦਰ ਪਪਨੇਜਾ, ਵਿਜੈ ਕੁਮਾਰ  ਕੁੱਕੜ ਅਤੇ ਪ੍ਰਦੀਪ ਧਵਨ ਵੱਲੋ ਪਰੀਵਾਰ ਸਹਿਤ ਉਤਾਰੀ ਗਈ । ਇਨ੍ਹਾਂ ਪਰਿਵਾਰਾਂ ਵੱਲੋ ਸ਼ਰੱਧਾਲੁਆਂ ਵਿੱਚ ਨਵਰਾਤਰਿਆਂਾ ਦਾ …

Read More »

ਪਿੰਡ ਢਿੱਪਾਂ ਵਾਲੀ ਤੇ ਲੱਖਾ ਜੱਲੇ ਕੇ ਦੇ ਵਿਕਾਸ ਲਈ 2 ਕਰੋੜ 23 ਲੱਖ ਖਰਚੇ ਗਏ- ਮਾਨ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦਾ ਸੁਧਾਰ ਕਰਕੇ ਸ਼ੁੱਧ ਪੀਣ ਵਾਲਾ ਪਾਣੀ, ਵੱਧੀਆ ਗਲੀਆਂ, ਸੜਕਾਂ ਦੇ ਸੁਚੱਜੇ ਪ੍ਰਬੰਧ ਸਮੇਤ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾ ਦੀ ਪ੍ਰਗਤੀ ਅਤੇ ਜਾਂਚ ਲਈ  ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ  ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ …

Read More »

ਡੀ.ਪੀ.ਐਸ ਸਕੂਲ ਦਾ ਵਿਸ਼ਵ ਪੰਛੀ ਗਿਣਤੀ ਸਰਵੇਖਣ ‘ਚ ਯੋਗਦਾਨ

ਡੀ.ਪੀ.ਐਸ ਦੇ ਪੰਜ ਵਿਦਿਆਰਥੀਆਂ ਤੇ ਸਟਾਫ ਦੇ ਨਾਮ ਕਾਰਨਵਲ ਯੂਨੀਵਰਸਿਟੀ ਦੀ ਵੇਬਸਾਇਟ ‘ਤੇ ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵੱਲੋ ਸਿੱਖਿਆ ਦੇ ਨਾਲ ਵਾਤਾਵਰਣ ਨੂੰ ਜੋੜਣਾ, ਖਾਸ ਤੌਰ ਤੇ ਪਸ਼ੂ-ਪੰਛੀ ਅਤੇ ਫੁੱਲ ਬੂਟਿਆਂ ਦੇ ਨਾਲ, ਦੀ ਕੋਸ਼ਿਸ਼ ਸਦੱਕਾ ਸਕੂਲ ਦੇ ਚਾਰ ਅਧਿਆਪਕ ਅਤੇ ਪੰਜ ਵਿਦਿਆਰਥੀਆਂ ਨੇ ਕੈਨੇਡਾ ਦੀ ਕਾਰਨਲ ਯੂਨੀਵਰਸਿਟੀ ਵੱਲੋ ਅੰਤਰ ਰਾਸ਼ਟਰੀਯ ਪੰਛੀ ਗਿਣਤੀ …

Read More »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ – ਆਪਣੇ ਪਟਵਾਰੀ ਨੂੰ ਜਾਣੋ

ਐਸ.ਡੀ.ਐਮ ਰੋਹਿਤ ਗੁਪਤਾ ਦੇ ਯਤਨਾਂ ਸਦਕਾ ਲੋਕਾਂ ਨੂੰ ਮਿਲਿਆ ਸ਼ਾਨਦਾਰ ਤੋਹਫਾ ਅਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਇਕ ਹੋਰ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ ਅਮ੍ਰਿਤਸਰ -1 ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਲੋਕਾਂ ਦੀ ਸਹੂਲਤ ਲਈ ਇਹ ਖਾਸ ਉਪਰਾਲਾ ਕੀਤਾ ਗਿਆ …

Read More »

DAV Public School observes Foundation Day of Arya Samaj with Reverence

Amritsar, Mar. 25 (Punjab Post Bureau) – DAV Public School, Lawrence Road paid tribute to the founder of Arya Samaj, Maharishi Dayanand Saraswati on the occasion of Foundation Day of Arya Samaj. Arya Samaj, a renaissance movement in the society, was founded by the great revolutionary, social reformer and reviver of Vedic Culture, Maharishi Dayanand Saraswati in 1875. On this …

Read More »

ਬਾਡੀ ਟੈਂਪਲ ਜਿਮ ਵਲੋਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)  ਸਥਾਨਕ ਨਿਊ ਅੰਮ੍ਰਿਤਸਰ ਵਿਖੇ ਬਾਡੀ ਟੈਂਪਲ ਜਿਮ ਵਿਖੇ ਅੰਮ੍ਰਿਤਸਰ ਜਿਲ੍ਹਾ ਬਾਡੀ ਬਿਲਡਿੰਗ ਐਂਡ ਫਿਟਨੈਸ ਐਸੋਸੀਏਸ਼ਨ ਵੱਲੋਂ 35ਵੀਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੌਰਾਨ ਜਿਲ੍ਹਾ ਪੱਧਰੀ ਮਿਸਟਰ ਅੰਮ੍ਰਿਤਸਰ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ।ਐਸੋਸੀਏਸ਼ਨ ਦੇ ਵਰਕਿੰਗ ਪਰੈਜੀਡੈਂਟ ਜੀ.ਐਲ ਸ਼ਰਮਾ ਅਤੇ ਬਾਡੀ ਟੈਂਪਲ ਜਿਮ ਦੇ ਮਾਲਕ ਸ੍ਰ. ਪ੍ਰਿਤਪਾਲ ਸਿੰਘ ਦੱਸਿਆ ਕਿ ਨੇ 50 ਕਿਲੋ …

Read More »

4 ਕਰੋੜ 50 ਲੱਖ ਦੀ ਗਰਾਂਟ ਨਾਲ ਬਦਲੇਗੀ ਨਿਊ ਅੰਮ੍ਰਿਤਸਰ ਦੀ ਨੁਹਾਰ

ਸੁਲਤਾਨਵਿੰਡ, 24 ਮਾਰਚ (ਜਸਬੀਰ ਸਿੰਘ ਸੱਗੂ) ਇੰਪਰੂਵਮੈਂਟ ਟਰੱਸਟ ਵਲੋਂ 4 ਕਰੋੜ 50 ਲੱਖ ਦੀ ਜਾਰੀ ਹੋਈ ਗਰਾਂਟ ਨਾਲ ਨਿਊ ਅੰਮ੍ਰਿਤਸਰ ਦੀਆਂ ਸੜਕਾਂ ਬਣਵਾਉਣ ਕੇ ਇਲਾਕੇ ਦੀ ਨੁਹਾਰ ਬਦਲੀ ਜਾਵੇਗੀ।ਸੜਕਾਂ ਦੇ ਕੰਮ ਦਾ ਸ਼ੁਭ ਅਰੰਭ ਕਰਨ ਉਪਰੰਤ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ ਅਤੇ ਨਿਊ ਅੰਮ੍ਰਿਤਸਰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੌਰ ‘ਤੇ ਕਿਹਾ …

Read More »