Wednesday, November 25, 2026

Monthly Archives: June 2015

Jagmal Singh Maan launches title of his film ‘Nobal Maan’s Yaar Jugaadi’

Jandiala Guru/Chandigarh, June 22 (Harindepal Singh, Varinder Singh Malhotra) – Panchkula  based Jagmal Singh Maan (Yaar Anmule fame) today launches the title of their film ‘Nobal Maan’s Yaar Jugaadi’ at  Sindhi’s Chd. The film is being produced by JPS Entertainment & Productions in association with Rajinder Bajaj from Toronto, Canada, company director, Absolute Culture , Co-producer- Gurmeet Butter and Usha …

Read More »

ਹਰ ਉਮਰ ਦੇ ਲੋਕਾਂ ਨੇ ਯੋਗ ਅਭਿਆਸ ਵਿੱਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 22 ਜੂਨ (ਗੁਰਪ੍ਰੀਤ ਸਿੰਘ) – ਭਾਰਤ ਸਰਕਾਰ ਵੱਲੋਂ ਯੋਗਾ ਦੇ ਪ੍ਰਚਾਰ ਹਿੱਤ ਮਨਾਏ ਗਏ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲਿਆ। ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਨਿਰਧਾਰਿਤ ਥਾਵਾਂ ਤੇ ਪੁੱਜੇ। ਅੰਮ੍ਰਿਤਸਰ ਵਿਖੇ ਗੋਲਡਨ ਵਿਊ ਰਿਜ਼ੋਰਟ ਵਿੱਚ ਸਵੇਰੇ 6.00 ਵਜੇ ਯੋਗਾ ਵਾਸਤੇ ਲੋਕ ਵੱਡੀ ਗਿਣਤੀ ਵਿੱਚ ਪੁਜੇ। ਮੁੱਖ ਮਹਿਮਾਨ ਵੱਜੋਂ ਕੇਂਦਰੀ ਫੂਡ ਪ੍ਰੋਸੈਸਿੰਗ ਕੈਬਨਿਟ ਮੰਤਰੀ ਹਰਸਿਮਰਤ ਕੌਰ …

Read More »

ਸਰਕਾਰੀ ਸੀਨੀ: ਸੈਕੰ:ਸਕੂਲ ਟਾਊਨ ਹਾਲ (ਮਾਲ ਮੰਡੀ) ਵਿਖੇ ਇੰਟਰਨੈਸ਼ਨਲ ਯੋਗਾ ਡੇਅ ਮਨਾਇਆ

ਅੰਮ੍ਰਿਤਸਰ, 22 ਜੂਨ (ਗੁਰਚਰਨ ਸਿੰਘ) – ਸਰਕਾਰੀ ਸੀਨੀ: ਸੈਕੰ :ਸਕੂਲ ਟਾਊਨ ਹਾਲ ਮਾਲ ਮੰਡੀ ਵਿਖੇ ਇੰਟਰਨੈਸ਼ਨਲ ਯੋਗਾ ਡੇਅ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਰਾਜ ਕੁਮਾਰ ਨੇ ਐੱਨ. ਸੀ. ਸੀ ਦੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ, ਜਿਸ ਦੌਰਾਨ ਐੱਨ. ਸੀ. ਸੀ ਦੇ ਸੀ. ਈ. ਓ ਵਿਸ਼ਨੂੰ ਦਾਸ ਚਾਂਦ ਨੇ ਵਿਦਿਆਰਥੀਆਂ ਨੂੰ ਯੋਗਾ ਕਰਨ ਤੋਂ ਹੋਣ ਵਾਲੇ ਲਾਭਾਂ ਦੀ ਜਾਣਕਾਰੀ ਦਿੱਤੀ।ਸਕੂਲ ਪ੍ਰਿਸੀਪਲ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 22 ਜੂਨ (ਚਰਨਜੀਤ ਸਿੰਘ ਛੀਨਾ) ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਵਿਸ਼ੇਸ਼ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ, ਜੋ ਕਿ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਪਰਮਜੀਤ ਸਿੰਘ, ਡੀਨ, ਵਿਦਿਅਕ ਮਾਮਲੇ ਅਤੇ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਤੋਂ ਇਲਾਵਾ ਯੂਨੀਵਰਸਿਟੀ ਦੇ 300 ਤੋਂ ਵੱਧ ਅਧਿਕਾਰੀਆਂ …

Read More »

NCC created a record for the largest yoga performance single uniform

Amritsar, June 22 (Punjab Post Burau) – Under the ages of 1Pb (G), NCC, 750 cadets participated at three venues at BBK DAV College for Women, S.R. Govt. College, Amritsar and SS Bajwa School, Quadian commencing at 7.00 A.M. upto 7:35 A.M. as per protocol issued by Ministry of Ayush. BBK DAV College performed this yoga event by marking a number …

Read More »

ਕਿਸਾਨਾਂ ਲਈ ਵਰਦਾਨ ਸਿੱਧ ਹੋਈ ਬਟਾਲਾ ਦੀ ਭੌਂ ਪਰਖ ਪ੍ਰਯੋਗਸ਼ਾਲਾ

ਮਿੱਟੀ ਪਰਖ ਤੋਂ ਬਾਅਦ 434 ਕਿਸਾਨਾਂ ਨੂੰ ਜਾਰੀ ਕੀਤੇ ਗਏ ਜ਼ਮੀਨ ਦੇ ਹੈਲਥ ਕਾਰਡ ਬਟਾਲਾ, 22 ਜੂਨ (ਨਰਿੰਦਰ ਬਰਨਾਲ) – ਖੇਤੀਬਾੜੀ ਦਫਤਰ ਬਟਾਲਾ ਵਿਖੇ ਚੱਲ ਰਹੀ ਭੌਂ ਪਰਖ ਪ੍ਰਯੋਗਸ਼ਾਲਾ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਇਸ ਪ੍ਰਯੋਗਸ਼ਾਲਾ ਦੀ ਬਦੌਲਤ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ। ਪ੍ਰਯੋਗਸ਼ਾਲਾ ਵਿੱਚ ਕਿਸਾਨ ਮਿੱਟੀ ਪਰਖ ਕਰਾ ਕੇ ਆਪਣੇ ਖੇਤਾਂ ਦੀ ਸਿਹਤ ਬਾਰੇ ਵਿਸਥਾਰ …

Read More »

 ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਵਲੋਂ ਐਸ.ਐਚ.ਓ ਝਬਾਲ ਨੂੰ ਤਬਦੀਲ ਕਰਨ ਦੀ ਮੰਗ

ਖਾਲੜਾ, 22 (ਰਿੰਪਲ ਖਾਲੜਾ, ਲਖਵਿੰਦਰ ਗੋਲਣ) – ਆਲ ਇਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਪਜਾਬ ਅਜੇ ਕੁਮਾਰ ਚੀਨੂੰ ਅਤੇ ਪਰਿਮਦਰ ਸਿਘ ਹੀਰਾ ਲੀਗਲ ਐਡਵਾਈਜਰ ਪਜਾਬ ਨੇ ਐਸ.ਐਚ.ਓ ਝਬਾਲ ਨੂੰ ਤਬਦੀਲ ਕਰਨ ਦੀ ਮਗ ਕੀਤੀ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਝਬਾਲ ਇਲਾਕੇ ਵਿੱਚ ਲੁੱਟ ਤੇ ਕਤਲ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਪੁਲਿਸ ਦੀ ਢਿੱਲੀ ਕਾਰਗੁਜਾਰੀ ਜਿੰਨਾਂ …

Read More »

290 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਕਾਬੂ

ਖਾਲੜਾ, 21 ਜੂਨ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ ਗੋਲਣ) ਥਾਣਾ ਖਾਲੜਾ ਦੀ ਪੁਲਿਸ ਵਲੋਂ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅੱਕਤੀ ਨੰ ਕਾਬੂ ਕੀਤੇ ਜਾਣ ਦੀ ਖਬਰ ਹੈ[ ਮਿਲੀ ਜਾਣਕਾਰੀ ਅਨੁਸਾਰ ਖਾਲੜਾ ਤੋਂ ਥੋੜੀ ਦੂੁਰ ਪੈਂਦੇ ਪਿੰਡ ਨਾਰਲਾ ਤੋਂ ਸਿਧਵਾਂ ਨੂੰ ਜਾ ਰਹੇ ਗੁਰਦੇਵ ਸਿੰਘ ਉਰਫ (ਘੂਆ) ਪੁੁੱਤਰ ਕਾਰਜ ਸਿੰਘ ਕੌਮ ਮਜ਼ਬੀ ਸਿੰਘ ਵਾਸੀ ਖਾਲੜਾ ਦੀ ਜਦ ਏ.ਐਸ.ਆਈ ਮੇਜ਼ਰ ਸਿੰਘ ਨੇ …

Read More »

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤਾ ਯੌਗਾ

ਨਵੀਂ ਦਿੱਲੀ, 2 ਜੂਨ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਦੇ ਰਾਜਪੱਥ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 35000 ਤੋਂ ਵੱਧ ਨਾਗਰਿਕਾਂ ਨਾਲ ਯੋਗਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ।

Read More »

ਜੈਕਾਰਿਆਂ ਦੀ ਗੂੰਜ ‘ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਲਈ ਜਥਾ ਰਵਾਨਾ

ਗੁਰਦੁਆਰਿਆਂ ਦੇ ਪ੍ਰਬੰਧ ‘ਚ ਸੁਧਾਰ, ਨਾਨਕਸ਼ਾਹੀ ਕੈਲੰਡਰ ਤੇ ਸਿ’ਖਾਂ ਦੀ ਜਾਨੁਮਾਲ ਦੀ ਰਾਖੀ ਲਈ ਕੀਤੀ ਜਾਵੇਗੀ- ਬਹਿਣੀਵਾਲ ਅੰਮ੍ਰਿਤਸਰ, 21 ਜੂਨ (ਗੁਰਪ੍ਰੀਤ ਸਿੰਘ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 190 ਸਿ’ਖ ਸ਼ਰਧਾਲੂਆਂ …

Read More »