Wednesday, November 25, 2026

Monthly Archives: June 2015

ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਪਰੋਗਰਾਮਾਂ ਦੀ ਹੋਈ ਸ਼ੁਰੂਆਤ

ਨਵੀਂ ਦਿੱਲੀ, 26 ਜੂਨ (ਅੰਮ੍ਰਿਤ ਲਾਲ ਮੰਨਣ) – ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ। ਬਾਬਾ ਜੀ ਦੇ ਸ਼ਹੀਦੀ ਅਸਥਾਨ ਮਹਿਰੋਲੀ ਵਿਖੇ ਸ਼ਹੀਦੀ ਜੋੜ ਮੇਲਾ ਸਜਾਉਣ ਉਪਰੰਤ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ …

Read More »

“Mega Job fest-2015” held at CKD Management Institute

Amritsar, June 26 (Manjt Kaur) – “Mega Job Fest-2015” was organized by CKD Institute of Management and Technology under the aegis of renowned Chief Khalsa Diwan Charitable Society. The job fair aimed at pooling around 500 vacancies for job seekers by bringing together more than 20 blue-chip companies like: HCL Technologies (B-SERVE); Teleperformance India; ICICI Bank; Micro Labs Ltd.; SARE-Homes; …

Read More »

ਸ਼ਹੀਦ ਸਿੰਘਾਂ ਦੀ ਯਾਦ ਵਿਚ ਅਲੀਪੁਰ ਖ਼ਾਲਸਾ ਵਿਖੇ ਧਾਰਮਿਕ ਸਮਾਗਮ ਆਯੋਜਿਤ

ਅਹਿਮਦਗੜ੍ਹ, 26 ਜੂਨ (ਹਰਮਿੰਦਰ ਸਿੰਘ) – ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਦਸਮੀਂ ਦੇ ਦਿਹਾੜੇ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋ ਸਹਿਜ ਪਾਠਾਂ ਦੇ ਭੋਗ ਪਾਏ ਗਏ। ਭੋਗਾਂ ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਵੱਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਦਿਆਂ ਕਿਹਾ ਕਿ …

Read More »

ਟਰੱਕ ਯੂਨੀਅਨ ਸੰਦੌੜ ਦੇ ਓਪਰੇਟਰਾਂ ਨੂੰ ਨਸ਼ਿਆਂ ਬਾਰੇ ਕੀਤਾ ਜਾਗਰੂਕ

ਅਹਿਮਦਗੜ/ਸੰਦੌੜ, 26 ਜੂਨ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਦੇ ਮੁਖੀ ਸ੍ਰੀ ਰਾਜੇਸ ਸਨੇਹੀ ਨੇ ਕੌਮਾਂਤਰੀ ਨਸਾ ਵਿਰੋਧੀ ਦਿਵਸ ਨੂੰ ਸਮਰਪਿਤ ਪੁਲਿਸ ਥਾਣਾ ਸੰਦੌੜ ਵੱਲੋਂ ਸੰਤ ਬਾਬਾ ਅਤਰ ਸਿੰਘ ਖਾਲਸਾ ਟਰੱਕ ਉਪਰੇਟਰ ਯੂਨੀਅਨ ਸੰਦੌੜ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ ਟਰੱਕ ਉਪਰੇਟਰਾਂ ਨੇ ਸਿਰਕਤ ਕੀਤੀ।ਸ੍ਰੀ ਰਾਜੇਸ ਸਨੇਹੀ ਨੇ ਕਿਹਾ ਕਿ ਅੱਜ ਦੇ ਜਮਾਨੇ ਵਿਚ …

Read More »

 ਆਰਟ ਗੈਲਰੀ ਵਿਖੇ 3 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ

ਪ੍ਰਦਰਸ਼ਿਤ ਹੋਏ ਫ਼ੋਟੋਗ੍ਰਾਫ਼ਰ ਸੁਰਖਾਬ ਵਲੋਂ ਕੈਮਰਾਬੰਦ ਕੀਤੇ ਕੁਦਰਤੀ ਦ੍ਰਿਸ਼ ਤੇ ਮਨਮੋਹਕ ਨਜ਼ਾਰੇ ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਕੁਦਰਤੀ ਦ੍ਰਿਸ਼ਾਂ ਅਤੇ ਮਨਹੋਰ ਨਜ਼ਾਰਿਆਂ ਨੂੰ ਉਜਾਗਰ ਕਰਦੀ 3 ਰੋਜ਼ਾ ਫ਼ੋਟੋ ਪ੍ਰਦਰਸ਼ਨੀ ਦਾ ਅੱਜ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਉਦਘਾਟਨ ਕੀਤਾ ਗਿਆ। ਦੁਨੀਆ ਭਰ ਵਿੱਚ ਪ੍ਰਸਿੱਧ ਕੈਮਰਾਮੈਨ ਸੁਰਖਾਬ ਸ਼ੌਕੀਨ ਦੁਆਰਾ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਕੁਦਰਤੀ …

Read More »

ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਸਮਾਗਮ 28 ਨੂੰ

ਅੰਮ੍ਰਿਤਸਰ, 25 ਜੂਨ (ਗੁਰਚਰਨ ਸਿੰਘ) – ਨਾਮਵਰ ਗ਼ਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਸ੍ਰੀ ਕੇਵਲ ਧਾਲੀਵਾਲ, ਦੀਪ ਦਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਹੋਰਾਂ ਵੱਲੋਂ ਮਿਲੀ ਸਾਝੀ ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਸ਼ਾਮ …

Read More »

ਹੋਲੀ ਸਿਟੀ ਟਰੱਸਟ ਦੀ ਅਗਵਾਈ ‘ਚ ਪੇਡਾ ਚੇਅਰਮੈਨ ਉਪਕਾਰ ਸੰਧੂ ਦਾ ਸਨਮਾਨ

ਅੰਮ੍ਰਿਤਸਰ, 25 ਜੂਨ (ਗੁਰਚਰਨ ਸਿੰਘ) – ਸਮਾਜ ਸੇਵੀ ਸੰਸਥਾ ‘ਹੋਲੀ ਸਿਟੀ ਟਰੱਸਟ’ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਦੇ ਨਵ ਨਿਯੁਕਤ ਚੇਅਰਮੈਨ ਸ:ਉਪਕਾਰ ਸਿੰਘ ਸੰਧੂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਵਿਧਾਨ ਸਭਾ ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ ਤੇ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਹੋਇਆ।ਜਿਸ ਵਿਚ ਵੱਡੀ …

Read More »

ਨਾਪ ਤੋਲ ਵਿਭਾਗ ਵਲੋਂ ਬਿਨਾਂ ਪਾਸ ਕਰਵਾਏ ਕੰਡਿਆਂ ਵੱਟਿਆਂ ਨੂੰ ਵਰਤਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

ਗ੍ਰਾਹਕ ਅਪਨਾਂ ਹੱਕ ਪਚਾਣਨ ਅਤੇ ਆਪਣੇ ਆਪ ਵਿਚ ਜਾਗਰਕਤਾ ਪੈਦਾ ਕਰਨ- ਦਿਨੇਸ਼ ਕੁਮਾਰ ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਨਾਪ ਤੋਲ ਵਿਭਾਗ ਦੇ ਅਸਿਸਟੇਂਟ ਕੰਟਰੋਲਰ ਲੀਗਲ ਮੇਟਰੋਲੋਜੀ ਦਿਨੇਸ਼ ਕੁਮਾਰ ਨੇ ਗ੍ਰਾਹਕਾਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਹੱਕ ਪਛਾਨਣ ਤਾਂ ਕਿ ਕੋਈ ਵੀ ਦੁਕਾਨਦਾਰ ਉਨ੍ਹਾਂ ਕੋਲੋਂ ਕਿਸੇ ਵੀ ਚੀਜ਼ ਦਾ ਜਿਹੜੀ ਉਹ ਬਜਾਰੋਂ ਖ੍ਰੀਦ ਰਹੇ ਹਨ ਉਸਦੀ …

Read More »

ਸ਼ੋ੍ਮਣੀ ਕਮੇਟੀ ਨੇ ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਾਲ ਮਨਾਇਆ

ਅੰਮ੍ਰਿਤਸਰ 25 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਵੱਲੋਂ ਅਦੁੱਤੀ ਕੁਰਬਾਨੀ ਦੇਣ ਵਾਲੇ, ਯੋਧੇ ਅਤੇ ਸਿੱਖ ਰਾਜ ਦੇ ਮਹਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ …

Read More »