Wednesday, November 25, 2026

Monthly Archives: August 2015

ਡੀ. ਬੀ. ਐਡ. ਸੀ ਪਬਲਿਕ ਸਕੂਲ ਲੀਲਕਲਾਂ ਵਿਖੇ ਅਜ਼ਾਦੀ ਦਿਵਸ ਮਨਾਇਆ

ਬਟਾਲਾ, 17 ਅਗਸਤ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾਂ ਤੇ ਸਹੀਦਾਂ ਨੂੰ ਯਾਦ ਕਰਨ ਦੇ ਮਕਸਦ ਨਾਲ ਡੀ ਬੀ ਐਫ ਸੀ ਪਬਲਿਕ ਸਕੂਲ ਲੀਲਕਲਾਂ (ਗੁਰਦਾਸਪੁਰ ) ਵਿਖੇ ਅਜ਼ਾਂਦੀ ਦਿਵਸ਼ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਗੁਰਬਚਨ ਸਿੰਘ ਤੇ ਸਕੂਲ ਕਮੇਟੀ ਮੈਂਬਰਾਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਸਬਦਾਂ ਵਿੱਚ ਕਿਹਾ ਕਿ ਅਜ਼ਾਦੀ …

Read More »

ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਵੱਧਦੀਆਂ ਘਟਨਾਵਾਂ ਰੋਕਣ ਲਈ ਸਿੰਘ ਸਾਹਿਬ ਨੇ ਮੰਗੇ ਸੁਝਾਅ

ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਾਰ-ਬਾਰ ਆਦੇਸ਼ ਕਰਨ ਦੇ ਬਾਵਜੂਦ ਵੀ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਘਟਨਾਵਾਂ ਦਿਨ-ਪ੍ਰਤੀਦਿਨ ਵਧਦੀਆਂ ਹੀ ਜਾ ਰਹੀਆਂ ਹਨ, ਜੋ ਇਕ ਚਿੰਤਾ ਦਾ ਵਿਸ਼ਾ ਹੈ।ਉਨਾਂ ਨੂੰ ਆਖਿਆ …

Read More »

ਭਾਖੜਾ ਡੈਮ ‘ਚੋਂ ਛੱਡੇ ਵਾਧੂ ਪਾਣੀ ਨਾਲ ਹੋਏ ਨੁਕਸਾਨ ਬਾਰੇ ਸਰਪੰਚ ਕੋਟਬੁੱਢਾ ਨੇ ਡੀ.ਸੀ ਨੂੰ ਦਿੱਤੀ ਜਾਣਕਾਰੀ

ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਭਾਖੜਾ ਡੈਮ ‘ਚੋਂ ਛੱਡੇ ਗਏ ਵਾਧੂ ਪਾਣੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡੀ.ਸੀ ਤਰਨਤਾਰਨ ਵਲੋਂ ਕੀਤਾ ਧੁੱਸੀ ਬੰਨ ਦੇ ਨਾਲ ਲਗਦੇ ਪਿੰਡਾਂ ਦਾ ਦੌਰਾ।ਇਸ ਮੌਕੇ ਇਸ ਮੌਕੇ ਉਨਾਂ ਨੇ ਪਿੰਡ ਕੋਟਬੁੱਢਾ ਦੇ ਵਸਨੀਕਾਂ ਤੋਂ ਮੁਸ਼ਕਿਲਾਂ ਸੁਣੀਆਂ।ਇਸ ਸਮੇਂ ਪਿੰਡ ਕੋਟਬੁੱਢਾ ਦੇ ਸਰਪੰਚ ਕੁਲਦੀਪ ਸਿੰਘ ਕੋਟਬੁੱਢਾ ਨੇ ਦਰਿਆ ਦੇ ਪਾਣੀ ਨਾਲ …

Read More »

ਪੈਸਟੀਸਾਈਡਜ਼ ਯੂਨੀਅਨ ਪੱਟੀ ਵੱਲੋਂ ਖੇਤੀਬਾੜੀ ਅਫਸਰ ਸੁਖਵਿੰਦਰ ਸਿੰਘ ਬੇਦੀ ਸਨਮਾਨਿਤ

ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਖੇਤੀ ਬਾੜੀ ਵਿਕਾਸ ਅਫਸਰ ਬਲਾਕ ਪੱਟੀ ਡਾ. ਸੁਖਵਿੰਦਰ ਸਿੰਘ ਬੇਦੀ ਜਿੰਨਾ ਨੇ ਵਜੋਂ ਲੰਮਾ ਸਮਾਂ ਅਤੇ ਤਨ ਮਨ ਨਾਲ ਇਲਾਕੇ ਦੀ ਸੇਵਾ ਨਿਭਾਈ ਹੈ। ਪੰਜਾਬ ਸਰਕਾਰ ਨੇ ਉਹਨਾਂ ਦੀਆ ਵਧੀਆ ਸੇਵਾਵਾਂ ਬਦਲੇ ਪਦਉਨੱਤ ਕਰਕੇ ਖੇਤੀ ਬਾੜੀ ਅਫਸਰ ਬਲਾਕ ਪੱਟੀ ਵਜੋਂ ਤਾਇਨਾਤ ਕੀਤਾ ਹੈ। ਇਸ ਮੌਕੇ ਪੈਸਟੀਸਾਈਡਜ਼ ਯੂਨੀਅਨ ਪੱਟੀ ਦੇ ਸਮੂਹ ਮੈਂਬਰਾ …

Read More »

ਪੱਟੀ ਵਿਖੇ ਅਮਨਦੀਪ ਸਿੰਘ ਐਸ.ਡੀ.ਐਮ ਨੇ ਤਿਰੰਗਾ ਲਹਿਰਾਇਆ

ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜ਼ਾਦੀ ਦੀ 69 ਵੀਂ ਵਰੇਗੰਢ ਪੱਟੀ ਦੇੇ ਸਰਕਾਰੀ ਸੀਨੀ: ਸੈਕੰ: ਸਕੂਲ ਪੱਟੀ ਦੀ ਗਰਾਉਂਡ ਵਿਖੇ ਮਨਾਈ ਗਈ ।ਜਿਸ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਭੱਟੀ ਪੀ.ਸੀ.ਐਸ.ਐਸ.ਡੀ.ਐਮ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟ ਅਤੇ ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਮਾਰਚ ਪਾਸਟ ਤੋਂ …

Read More »

ਬਾਲਾ ਜੀ ਮੰਦਿਰ ਵਿਖੇ 20 ਅਗਸਤ ਨੂੰ ਮਨਾਈ ਜਾਵੇਗੀ ਨਾਗ ਪੰਚਮੀ – ਅਸ਼ਨੀਲ

ਛੇਹਰਟਾ, 16 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਲਾ ਘੰਣੂਪੁਰ ਛੇਹਰਟਾ ਵਿਖੇ ਹਰ ਸਾਲ ਦੀ ਤਰਾਂ ਨਾਗ ਪੰਚਮੀ 20 ਅਗਸਤ ਨੂੰ ਅਸ਼ਨੀਲ ਕੁਮਾਰ ਮਹਾਰਾਜ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ।ਇਸ ਬਾਬਤ ਮੁੱਖ ਸੇਵਾਦਾਰ ਅਸ਼ਨੀਲ ਕੁਮਾਰ ਨੇ ਦੱਸਿਆ ਕਿ ਕਿਹਾ ਕਿ ਨਾਗ ਪੰਚਮੀ ਮੋਕੇ ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆ ਵਲੋਂ ਗੁਣਗਾਣ ਕੀਤਾ ਜਾਵੇਗਾ ਤੇ ਅਤੁੱਟ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਵਿਖੇ ਆਜ਼ਾਦੀ ਦਿਵਸ ਮਨਾਇਆ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਦੇਸ਼ ਦਾ 69ਵਾਂ ‘ਆਜ਼ਾਦੀ ਦਿਵਸ’ ਮਨਾਇਆ ਗਿਆ, ਜਿਸ ਵਿੱਚ ਸਕੂਲ ਦੇ ਮੈਂਬਰ ਇੰਚਾਰਜ਼ ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ ਤੇ ਸ੍ਰ. ਸੁਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਉਕਤ ਸ਼ਖਸ਼ੀਅਤਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ …

Read More »

 ਰਿਟਾਇਰਡ ਪ੍ਰਿੰਸੀਪਲ ਸ੍ਰੀਮਤੀ ਕੁਲਵੰਤ ਕੌਰ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਰਾਮਗੜ੍ਹੀਆ ਭਾਈਬੰਦੀ (ਰਜਿ) ਦੇ ਸਹਿਯੋਗੀ ਮੈਂਬਰ ਦਲਬੀਰ ਸਿੰਘ ਭੂਈ ਦੀ ਧਰਮ ਪਤਨੀ ਰਿਟਾਇਰਡ ਪ੍ਰਿੰਸੀਪਲ ਸ੍ਰੀ ਮਤੀ ਕੁਲਵੰਤ ਕੌਰ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਇਆ ਗਿਆ। ਜਿਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਪ੍ਰਤਾਪ ਨਗਰ, ਜੀ.ਟੀ. ਰੋਡ ਵਿਖੇ ਹੋਈ।ਗੁਰਦੁਆਰਾ ਸਾਹਿਬ ਵਿਖੇ …

Read More »

ਬਾਦਲ ਸਾਹਿਬ ਨੇ ਸੰਗਤ ਨਹੀਂ, ਸਰਪੰਚ ਦਰਸ਼ਨ ਕੀਤੇ- ਜਥੇ: ਕੁਲਵੰਤ ਸਿੰਘ ਸੰਗਰਾਵਾਂ

ਤਰਸਿੱਕਾ, 16 ਅਗਸਤ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਕਨਵੀਨਰ ਜਥੇਦਾਰ ਕੁਲਵੰਤ ਸਿੰਘ ਸੰਗਰਾਵਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਿੰਡਾਂ ਵਿੱਚ ਜਾ ਕੇ ਸੰਗਤ ਦਰਸ਼ਨ ਨਹੀਂ ਕੀਤਾ ਗਿਆ ਸਗੋਂ ਉਹਨਾਂ ਵੱਲੋਂ ਸਰਪੰਚ ਦਰਸ਼ਨ ਕੀਤੇ ਗਏ ਹਨ।ਪਿੰਡ ਜੱਬੋਵਾਲ ਵਿਖੇ ਇਕੱਤਰਤ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਗਤ ਦਰਸ਼ਨ …

Read More »