ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖ਼ੂਪੁਰ ਕਲਾਂ (ਸੰਗਰੂਰ) ਵਿਖੇ ਤਿੰਨ ਰੋਜ਼ਾ ਕਰਾਟੇ ਸੈਮੀਨਾਰ, ਸਕੂਲ ਦੀ ਡਾਇਰੈਕਟਰ ਮੈਡਮ ਬੀ.ਕੇ. ਮਹਿਤਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡੀ.ਸੀ. ਜਿਲ੍ਹਾ ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਭੇਜੀ ਗਈ ਟੀਮ ਹਰਪ੍ਰੀਤ ਕੌਰ ਤੇ ਸੁਖਵੀਰ ਸਿੰਘ ਦੁਆਰਾ ਤਨ ਦੇਹੀ …
Read More »Monthly Archives: August 2015
ਭਾਈ ਬਿਸਨਗੜ੍ਹ ਦੀਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਯਾਦ ਰੱਖੀਆਂ ਜਾਣਗੀਆਂ-ਭਾਈ ਅਲੀਪੁਰ ਖ਼ਾਲਸਾ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਸਮਾਜ ਦੀ ਸੇਵਾ ਵਿਚ ਸਮਰਪਿਤ ਹੋਣਾ ਅਤੇ ਪਰਾਏ ਦੁੱਖ ਨੂੰ ਆਪਣਾ ਦੁੱਖ ਜਾਣ ਕੇ ਦੁਖੀਆਂ ਦੀ ਸੇਵਾ ਤਨ ਮਨ ਧਨ ਨਾਲ ਕਰਨ ਦਾ ਜਜ਼ਬਾ ਅਤੇ ਅਕਾਲ ਪੁਰਖ ਪ੍ਰਮਾਤਮਾ ਦੀ ਰਜਾ ਵਿਚ ਰਹਿਣ ਵਾਲੇ ਭਾਈ ਕੁਲਦੀਪ ਸਿੰਘ ਬਿਸਨਗੜ੍ਹ ਵਰਗੀਆਂ ਰੂਹਾਂ ਦੇ ਮਾਲਕ ਸਰੀਰ ਦਾ ਅਚਾਨਕ ਹੀ ਅਕਾਲ ਚਲਾਣਾ ਕਰ ਸਦੀਵੀ ਵਿਛੋੜਾ ਦੇਣਾ ਅਤਿ ਭਾਵੁਕਤਾ …
Read More »ਉੱਘੇ ਸਮਾਜਸੇਵੀ ਕੁਲਦੀਪ ਸਿੰਘ ਬਿਸਨਗੜ੍ਹ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਪਿੰਡ ਬਿਸਨਗੜ੍ਹ ਦੇ ਉੱਘੇ ਸਮਾਜਸੇਵੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਸਵਕ ਕਮੇਟੀ ਦੇ ਸਾਬਕਾ ਚੇਅਰਮੈਨ ਸ. ਕੁਲਦੀਪ ਸਿੰਘ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਅਕਸਮਕ ਮੌਤ ਤੇ ਇਲਾਕੇ ਭਰ ਵਿਚ ਸ਼ੌਕ ਦੀ ਲਹਿਰ ਦੌੜ ਗਈ । ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ …
Read More »DBT sponsored Guest Lecture organized by BBK DAV College Deptt. of Chemistry
Amritsar, Aug. 13 (Punjab Post Bureau) – DBT sponsored Guest Lecture were organized by department of Chemistry. Dr. Harsh Kumar, Associate Professor in Chemistry from Dr. Ambedkar National Institute of Technology, Jalandhar, delivered the lecture. In first lecture, he discussed about the basics of quantum chemistry. He threw the light why the classical machines got failed and the new concept of …
Read More »ਜਿਲ੍ਹਾ ਨਿਰੀਖਣ ਟੀਮ ਵੱਲੋਂ ਵੱਖ ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ
ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) -ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ, ਸਿਖਿਆ ਵਿਭਾਗ ਤੇ ਮਾਨਯੋਗ ਸਿਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾਂ ਦੀ ਨਿਗਰਾਨੀ ਹੇਠ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਅਧੀਨ ਪ੍ਰਿੰਸੀਪਲ ਰਾਜਿੰਦਰ ਕੁਮਾਰ ਤੇ ਉਹਨਾ ਦੇ ਟੀਮ ਮੈਂਬਰਾਂ ਵੱਲੋ ਬਟਾਲਾ ਸ਼ਹਿਰ ਦੇ ਸਕੂਲਾਂ ਦਾ …
Read More »ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਖੇਡ ਟਰਾਇਲਾਂ ਦੀ ਮਿਤੀਆਂ ਦਾ ਐਲਾਨ
ਹਰ ਸਕੂਲ ਦਾ ਡੀ ਟੀ ਸੀ ਖੇਡਾਂ ਵਿੱਚ ਭਾਗ ਲੈਣਾ ਜਰੂਰੀ-ਡੀ. ਈ. ਓ ਸੈਣੀ ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਸੂਬੇ ਭਰ ਦੇ ਵਿਨੂੰ ਪੜਾਈ ਦੇ ਨਾਲ ਨਾਲ ਉਹਨਾ ਦੀ ਵਧੀਆਂ ਸਿਹਤਤੇ ਅਨੂਸਾਸ਼ਨ ਦੀ ਭਾਵਨਾ ਪੈਦਾ ਕਰਨ ਵਾਸਤੇ ਜਿਲ੍ਹਾ ਟੂਰਨਾਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ …
Read More »ਅੱਜ ਦੀਆਂ ਸੁਰਖੀਆਂ………….
ਅੱਜ ਦੀਆਂ ਸੁਰਖੀਆਂ………….
ਮਾਮਲਾ ਪਿੰਡ ਦੁਬਲੀ ‘ਚ ਪੰਜ ਨੋਜੁਆਨਾਂ’ਤੇ ਹੋਏ ਝੂਠੇ ਪਰਚੇ ਖਾਰਜ ਕਰਵਾਉਣ ਦਾ
14 ਦੇ ਧਰਨੇ ਵਿੱਚ ਐਂਟੀ ਕਪੱਰਸ਼ਨ ਮੋਰਚਾ ਵੱਧ ਤੋਂ ਵੱਧ ਸਮਰਥਨ ਦੇਵੇਗਾ- ਪਰਮਿੰਦਰ ਸਿੰਘ ਖਾਲੜਾ, 12 ਅਗਸਤ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ, ਰਣਜੀਤ ਮਾਹਲਾ) – ਪੱਟੀ ਵਿੱਚ ਆਲ-ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਕਾਸ ਕਾਰਜਾਂ ਕੰਮਾਂ ਨੂੰ ਜੱਗ ਜਾਹਰ ਕਰਨ ਵਾਲੇ ਨੌਜੁਆਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਉਪਰ ਝੂਠੇ ਤੇ …
Read More »ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨਾ ਮੰਨੀ ਤਾਂ 15 ਅਗਸਤ ਨੂੰ ਭਿੱਖਵਿੰਡ ਚੌਕ ਵਿੱਚ ਕਰਾਂਗੇ ਰੋਸ ਪ੍ਰਦਰਸ਼ਨ – ਸਾਬਕਾ ਫੌਜੀ
ਅਲਗੋਂ ਕੋਠੀ, 12 ਅਗਸਤ (ਹਰਦਿਆਲ ਸਿੰਘ ਭੈਣੀ) – ਸਾਬਕਾ ਫੋਜੀਆਂ ਦੀ ਇੱਕ ਮੀਟਿੰਗ ਅਲਗੋਂ ਕੋਠੀ ਵਿਖੇ ਹੋਈ, ਜਿਸ ਵਿੱਚ ਚਿਾਰ ਵਟਾਂਦਰੇ ਫੈਸਲਾ ਕੀਤਾ ਗਿਆ ਕਿ ਜੇ ਇਕ ਰੈਂਕ ਇਕ ਪੈਨਸ਼ਨ ਦੀ ਮੰਗ 15 ਅਗਸਤ ਤੋਂ ਪਹਿਲਾਂ ਮਨਜ਼ੂਰ ਨਾ ਕੀਤੀ ਗਈ ਤਾਂ ਉਹ ਭਿੱਖਿਿਵੰਡ ਬਲਾਕ ਵਲੋਂ ਕਾਲੀਆਂ ਝੰਡੀਆਂ ਲੈ ਕੇ ਭਿੱਖਵਿੰਡ ਚੌਕ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਅਤੇ ਉਥੇ …
Read More »
Punjab Post Daily Online Newspaper & Print Media