Wednesday, November 25, 2026

Monthly Archives: August 2015

ਕੌਮੀ ਮਾਸਿਕ ਲੋਕ ਅਦਾਲਤ ਵਿੱਚ 587 ਕੇਸਾਂ ਦੀ ਹੋਈ ਸੁਣਵਾਈ

344 ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਕਰਕੇ 9415644 ਰੁਪਏ ਦੇ ਕਲੇਮ ਦੁਆਏ ਗਏ ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) -ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਜਿਲ੍ਹੇ ਵਿੱਚ ਮਾਸਿਕ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਹ ਕੌਮੀ ਲੋਕ ਅਦਾਲਤ ਸਾਲ 2015 ਵਿੱਚ ਲੱਗਣ ਵਾਲੀਆਂ ਕੌਮੀ ਅਦਾਲਤਾ ਵਿੱਚੋਂ ਛੇਵੀਂ ਕੌਮੀ ਲੋਕ ਅਦਾਲਤ ਸੀ। ਇਸ …

Read More »

ਜਾਗਦੇ ਰਹੋ ਸਭਿਆਚਾਰਕ ਮੰਚ ਵਲੋਂ ਭਗਤ ਨਗਰ ਵਿਖੇ ਸਲਾਨਾ ਸੂਫੀਆਨਾ ਮੇਲਾ 12 ਨੂੰ

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ ਅਤੇ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ (ਇੰਡੀਆ) ਵਲੋਂ ਸਲਾਨਾ ਸੂਫੀਆਨਾ ਮੇਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ 12 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਤਰਸੇਮ ਦੀਵਾਨਾ ਮੇਲਾ ਕੰਟਰੋਲਰ ਦੀ ਪ੍ਰਧਾਨਗੀ ਹੇਠ ਹੋਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਨੋਦ ਕੌਸ਼ਲ ਸਹਾਇਕ ਮੇਲਾ ਕੰਟਰੋਲਰ ਨੇ ਦੱਸਿਆ ਕਿ ਐੱਨ.ਆਰ.ਆਈ. ਰਾਜ ਕੁਮਾਰ …

Read More »

ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ – ਤੀਕਸ਼ਨ ਸੂਦ

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) -ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ ਜਿਸ ਤਹਿਤ ਮੁਹੱਲਿਆਂ ਦੀਆਂ ਗਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਲੋਕਾਂ ਦੀ ਮੰਗ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰਬਰ 7 ਦੇ ਮੁਹੱਲਾ …

Read More »

16 ਰਾਜਾਂ ਦੇ 168 ਕਾਂਸਟੇਬਲਾਂ ਨੇ ਖੜਕਾਂ ਕੈਂਪ ਵਿਖੇ ਲਈ ਸਿਖਲਾਈ – ਢਿਲੋਂ

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) -ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 235 ਦੇ ਟਰੇਨਿੰਗ ਪ੍ਰਾਪਤ ਕਰ ਚੁੱਕੇ 168 ਕਾਂਸਟੇਬਲਾਂ (ਮਹਿਲਾ ਅਤੇ ਪੁਰਸ਼) ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 44 ਮਹਿਲਾ ਸਿਖਿਆਰਥੀ ਵੀ ਸ਼ਾਮਲ ਹਨ। ਡਿਪਟੀ ਇੰਸਪੈਕਟਰ ਜਨਰਲ ਸ੍ਰੀ ਹਰਬਖਸ਼ ਸਿੰਘ ਢਿਲੋਂ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਰੇਡ ਦਾ …

Read More »

 ਸੈਂਟਰਲ ਜੇਲ੍ਹ ਵਿੱਚ ਤਬਦੀਲ ਹੋਵੇਗੀ ਜ਼ਿਲ੍ਹਾ ਜੇਲ੍ਹ – ਠੰਡਲ

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਜ਼ਿਲ੍ਹਾ ਜੇਲ੍ਹ ਨੂੰ ਜਲਦ ਸੈਂਟਰਲ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਕੈਦੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਜਿਆਣ ਵਿਖੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੀਬ ਸਾਢੇ 7 ਲੱਖ ਰੁਪਏ ਦੇ ਚੈਕ ਵੰਡਣ …

Read More »

ਨਸ਼ਾ ਮੁਕਤ ਪੰਜਾਬ ਦੀ ਦੁਹਾਈ ਦੇਣ ਵਾਲੀ ਭਾਜਪਾ ਹੀ ਨੌਜਵਾਨਾਂ ਨੂੰ ਨਸ਼ੇ ਵਿੱਚ ਡੁਬੋਣ ਲੱਗੀ – ਐਡਵੋਕੇਟ ਨਵੀਨ ਜੈਰਥ

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਅੱਜ ਤੋਂ ਇੱਕ ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਤੇ ਆਏ ਪ੍ਰੋਗ੍ਰਾਮ “ਮਨ ਕੀ ਬਾਤ“ ਵਿੱਚ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਨਿਜਾਦ ਦੁਆਉਣ ਦਾ ਵਾਦਾ ਕੀਤਾ ਸੀ ਪਰ ਭਾਜਪਾ ਦੇ ਸੂਬਾ ਮੁਖੀ ਕਮਤ ਸ਼ਰਮਾ ਦੇ ਨਿੱਜੀ ਸਕੱਤਰ ਅਤੇ ਹੋਰ ਤਿੰਨ ਚਹੇਤਿਆਂ ਦੇ ਵਿਰੁੱਧ ਨਸ਼ੇ ਦੀ ਤਸਕਰੀ ਕਰਕੇ ਹੋਈ ਐਫ. …

Read More »

ਕੰਵਰ ਵਿਜੈ ਪ੍ਰਤਾਪ ਸਿੰਘ ਨੇ ਡੀ.ਆਈ.ਜੀ ਬਾਰਡਰ ਰੇਂਜ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – 998 ਬੈਚ ਤੇ ਪੰਜਾਬ ਕੇਡਰ ਦੇ ਆਈ.ਪੀ.ਐਸ ਅਧਿਕਾਰੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਬਾਰਡਰ ਰੇਂਜ ਦੇ ਡੀ.ਆਈ.ਜੀ ਵਜੋਂ ਆਹੁਦਾ ਸੰਭਾਲਿਆ, ਸਿਟੀ ਪੁਲਿਸ, ਅਪਰਾਧ, ਖੋਜ, ਸਾਈਬਰ ਕ੍ਰਾਈਮ, ਪ੍ਰੋ-ਐਕਟਿਵ ਪੁਲਿਸ ਅਤੇ ਕਮਿਓਨਟੀ ਪੁਲਿਸ ‘ਚ ਮੁਹਾਰਤ ਰੱਖਣ ਵਾਲੇ ਸ੍ਰੀ ਪ੍ਰਤਾਪ ਜਲੰਧਰ ਰੇਂਜ ਡੀ.ਆਈ.ਜੀ ਅਹੁਦੇ ਤੋਂ ਅੰਮ੍ਰਿਤਸਰ ਤਬਦੀਲ ਹੋਏ ਹਨ।ਇਸ ਤੋਂ ਪਹਿਲਾਂ ਉਹ ਪੁਲਿਸ ਕਮਿਸ਼ਨਰ ਜਲੰਧਰ …

Read More »

National Lok Adalat on Bank Matters organised

Amritsar, Aug. 8 (Punjab Post Bureau) – In accordance with the instructions of National Legal Services Authority a National Lok Adalat held today under the active guidance of Hon’ble Mr. Justice Tirath Singh Thakur, Judge, Supreme Court of India-cum-Executive Chairman, National Legal Services Authority and Hon’ble Mr. Justice S.S Saron, Judge, Punjab & Haryana High Court-cum-Executive Chairman, Punjab Legal Services …

Read More »

ਡਾ: ਗੁਰਬਿਲਾਸ ਸਿੰਘ ਸ੍ਰੀ ਗੁਰੁ ਅਮਰਦਾਸ ਬਿਰਧ ਘਰ ਦੇ ਨਵੇਂ ਮੈਂਬਰ ਇੰਚਾਰਜ ਨਿਯ’ਕਤ

ਅਮ੍ਰਿਤਸਰ, ੮ ਅਗਸਤ (ਗੁਰਪ੍ਰੀਤ ਸਿੰਘ) –  ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਗੁਰਬਿਲਾਸ ਸਿੰਘ ਸ੍ਰੀ ਗੁਰੁ ਅਮਰਦਾਸ ਬਿਰਧਘਰ ਦੇ ਨਵੇਂ ਮੈਂਬਰ ਇੰਚਾਰਜ ਨਿਯੁ’ਕਤ ਕੀਤੇ ਗਏ। ਡਾ: ਗੁਰਬਿਲਾਸ ਸਿੰਘ (ਅੇੈਮ ਆਰ ਸੀ ਪੀ) ਇਕ ਬਹੁਤ ਹੀ ਕਾਬਿਲ ਡਾਕਟਰ ਹਨ, ਜੋ ਕਿ ਸਥਾਨਕ ਐਸਕਾਰਟ ਹਸਪਤਾਲ ਵਿਖੇ ਗੈਸਟਰੋਐਨਟਰੋਲਿਜੀ ਅਤੇ ਹੈਮੇਟਾਲਿਜੀ ਸਪੈਸ਼ਲਿਸਟ ਦੇ ਰੂਪ ਵਿਚ ਕੰਮ ਕਰ ਰਹੇ ਹਨ।ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ …

Read More »