ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਪੰਜਾਬੀ ਮਾਸਟਰ ਦੀ ਸੇਵਾ ਨਿਭਾਅ ਰਹੇ ਸ੍ਰੀ ਗੁਰਮੀਤ ਸਿੰਘ ਪਾਰੋਵਾਲ ਨੂੰ ਵਿਦਿਆਰਥੀਆਂ ਨੂੰ ਵੱਖ ਵੱਖ ਗਾਈਡੈਂਸ ਦੇਣ ਤੇ ਕੋਰਸਾਂ ਤੇ ਨੌਕਰੀਆਂ ਦਿਵਾਉਣ ਵਿਚ ਮੋਹਰੀ ਹੋਣ ਕਰਕੇ, ਗਾਈਡੈਂਸ ਸੇਵਾਵਾ ਤੇ ਆਦਰਸ਼ ਅਧਿਆਪਕਾਂ ਦੀ ਚੋਣ ਕਰਦਿਆਂ ਸ੍ਰੀ ਪਾਰੋਵਾਲ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ …
Read More »Daily Archives: September 10, 2015
ਪਰਮਵੀਰ ਸਿੰਘ ਤੁੰਗ ਦਾ ਸਿਖਿਆ ਵਿਭਾਗ ‘ਚ ਨਿਭਾਈਆਂ ਧੀਆ ਸੇਵਾਵਾਂ ਬਦਲੇ ਸਨਮਾਨ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਐਲੀਮੈਂਟਰੀ ਸਕੂਲ ਸੱਲੋ ਚਾਹਲ ਨਜਦੀਕ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਪਰਮਵੀਰ ਸਿੰਘ ਤੁੰਗ ਨੂੰ ਸਿਖਿਆ ਵਿਭਾਗ ਵਿਚ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਬਦਲੇ ਜਿਲਾ ਪੱਧਰ ਤੇ ਸਨਮਾਨਤ ਕੀਤਾ ਗਿਆ। ਸ੍ਰੀ ਪਰਮਵੀਰ ਸਿੰਘ ਤੁੰਗ ਨੂੰ ਸਨਮਾਨ ਦਿੰਦੇ ਹੋਏ ਸ੍ਰੀ ਅਭੀਨਵ ਤ੍ਰਿਖਾ ਡੀ. ਸੀ ਗੁਰਦਾਸਪੁਰ ਤੇ ਸਲਵਿੰਦਰ ਸਿੰਘ ਸਮਰਾ ਡੀ. ਈ. ੳ ਐਲੀਮੈਟਰੀ ਗੁਰਦਾਸਪੁਰ ਤੇ ਹੋਰ …
Read More »ਐਸ. ਐਸ. ਦੀ ਅਧਿਆਪਕ ਸ੍ਰੀ ਹਰੀ ਓਮ ਜੋਸ਼ੀ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਐਸ. ਐਸ. ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸ੍ਰੀ ਹਰੀ ਓਮ ਜੋਸ਼ੀ ਨੂੰ ਬੱਚਿਆਂ ਪ੍ਰਤੀ ਵਧੀਆ ਗਾਈਡੈੈਂਸ ਸੇਵਾ ਬਦਲੇ ਜਿਲ੍ਹਾ ਪੱਧਰ ਦੇ ਸਨਮਾਨਤ ਕੀਤਾ ਗਿਆ।ਸ੍ਰੀ ਹਰੀਓੁਮ ਜੋਸ਼ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਤੇ ਡੀ. ਈ. ੳ ਸ੍ਰੀ ਅਮਰਦੀਪ ਸਿੰਘ ਸੈਣੀ …
Read More »ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਮਿਸਟ੍ਰੈਸ ਨੂੰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਤੇ ਆਦਰਸ਼ ਅਧਿਆਪਕ ਦੇ ਤੌਰ ਤੇ ਚੁਣਿਆ ਗਿਆ।ਸਨਮਾਨ ਦਿੰਦੇ ਹੋਏ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਵਿਭਾਗ ਦੇ ਕਰਮਚਾਰੀ।
Read More »ਸ੍ਰੀਮਤੀ ਕਮਲੇਸ਼ ਕੁਮਾਰੀ ਪੰਜਾਬੀ ਲੈਕਚਰਾਰ ਦਾ ਸਨਮਾਨ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) -ਸਟੇਟ ਪੱਧਰੀ ਗਾਈਡੈਂਸ ਸੇਵਾਵਾਂ ਤੇ ਆਦਰਸ਼ ਅਧਿਆਪਕ ਵਜੋਂ ਸਰਕਾਰੀ ਕੰਨਿਆ ਸਕੂਲ ਬਟਾਲਾ ਸ੍ਰੀਮਤੀ ਕਮਲੇਸ਼ ਕੁਮਾਰੀ ਲੈਕਚਰਾਰ ਪੰਜਾਬੀ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਹੋਰ ਸਿਖਿਆ ਵਿਭਾਗ ਦੇ ਅਧਿਕਾਰੀ।
Read More »ਜਨਮ ਦਿਨ ਮੁਬਾਰਕ ਏਕਮਜੋਤ ਸਿੰਘ
ਫਤਹਿਗੜ੍ਹ ਸਾਹਿਬ ਵਾਸੀ ਸਤਪਾਲ ਸਿੰਘ ਪਾਲੀ ਤੇ ਮਨਿੰਦਰ ਕੌਰ ਨੂੰ ਏਕਮਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਭਗਵੰਤ ਮਾਨ ਦੀ ਪੱਟੀ ਰੈਲੀ ਸਿਰਜੇਗੀ ਨਵਾਂ ਇਤਿਹਾਸ ਚੀਮਾ
ਪੱਟੀ, 9 ਸਤਬੰਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੁਜਗਾਰੀ ਆਦਿ ਦੇ ਖਿਲਾਫ 11 ਸਤੰਬਰ ਨੂੰ ਪੱਟੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਨਵਾਂ ਇਤਿਹਾਸ ਸਿਰਜੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਆਗੂ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਜੋ ਵੀ ਆਵਾਜ਼ ਉਠਾਉਦਾ ਹੈ, ਉਸ ਦੀ …
Read More »ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਅਯੋਜਿਤ
ਪੱਟੀ, 9 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਆਪ ਦੇ ਪਾਰਲੀਮੈਂਟ ਹਲਕਾ ਖਡੂਰ ਸਹਿਬ ਦੇ ਇੰਚਰਾਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨ ਵਿੰਗ ਦੇ ਸੂਬਾ ਇੰਚਾਰਜ ਡਾਕਟਰ ਕਸ਼ਮੀਰ ਸਿੰਘ ਢਿੱਲੋ, ਗੁਰਨਾਮ ਸਿੰਘ ਗੁਰਦਾਸਪੁਰ, ਜਸਚੰਤ ਸਿੰਘ ਹੁਸਿਆਰਪੁਰ ਅਤੇ ਹਰਪ੍ਰੀਤ …
Read More »ਅਕਾਲ ਤਖਤ ਵੱਲੋ ਪੰਥਕ ਮਸਲਿਆਂ ਦੇ ਹੱਲ ਬਣਾਈ ਸਾਂਝੀ ਕਨੂੰਨੀ ਕਮੇਟੀ ਦਾ ਮਾਨ ਦਲ ਨੇ ਕੀਤਾ ਸੁਆਗਤ
ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਸਿੱਖ ਮਸਲਿਆਂ ਦੇ ਹੱਲ ਲਈ ਵਕੀਲਾਂ ਦੀ ਇੱਕ ਸ਼ਾਂਝੀ ਕਮੇਟੀ ਗਠਨ ਕਰਨ ਦੇ ਬਿਆਨ ਦਾ ਸਵਾਗਤ ਕੀਤਾ ਹੈ।ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਪਾਰਟੀ ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਤੇ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸz. ਸਿਰਮਨਜੀਤ …
Read More »ਸਰਕਾਰੀ ਕੰਨਿਆ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਕਮਰਿਆਂ ਦੇ ਬਾਹਰ ਪੱਥਰ ਲਗਾਉਣ ਦਾ ਕੰਮ ਆਰੰਭ
ਅੰਮ੍ਰਿਤਸਰ, ੯ ਸਤੰਬਰ (ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਜਿਲ੍ਹਾ ਸਾਇੰਸ ਸਿਖਿਆ ਅਫਸ਼ਰ ਸ਼੍ਰਮਤੀ ਸੁਦੀਪ ਕੌਰ ਵੱਲੋਂ ਕਮਰਿਆ ਦੇ ਬਾਹਰ ਨਵਾਂ ਪੱਥਰ ਲਗਵਾਉਣ ਦਾ ਸ਼’ੁਭਆਰੰਭ ਕੀਤਾ ਗਿਆ।ਇਸ ਅਵਸਰ ‘ਤੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਦਪਿੰਦਰਜੀਤ ਕੌਰ ਨੇ ਦਸਿਆ ਕਿ ਬੱਚਿਆਂ ਦੀਆਂ ਲੋੜਾਂ ਨੂੰ ਮੁ’ਖ ਰੱਖਦੇ ਹੋਏ ਇਮਾਰਤ ਵਿਵਿੱਚ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਨੇ …
Read More »
Punjab Post Daily Online Newspaper & Print Media