Wednesday, November 25, 2026

Daily Archives: September 19, 2015

ਖਾਲੜਾ ਬਾਰਡਰ ਤੇ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਸੁੱਟੀ 1 ਅਰਬ 15 ਕਰੋੜ ਦੀ ਹੀਰੋਇਨ ਬਰਾਮਦ

ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਖਾਲੜਾ ਬਾਰਡਰ ਦੇ ਨਜ਼ਦੀਕ ਪਿੰਡ ਥੇਹ ਕਲਾਂ ਬੀ.ੳ.ਪੀ ਨੇੜੇ 138 ਬਟਾਲਿਅਨ ਦੇ ਜਵਾਨਾਂ ਵੱਲੋ 23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਹੈਰੋਇਨ ਦੀ ਕੋਮਾਂਤਰੀ ਮੰਡੀ ‘ਚ ਕੀਮਤ 1 ਅਰਬ 15 ਕਰੜ ਬਣਦੀ ਹੈ ।ਬੀ.ਐਸ.ਐਫ ਦੇ ਡਿਪਟੀ ਇੰਸਪੈਕਟਰ ਜਨਰਲ ਮੈਨੇਜਰ ਪੰਜਾਬ ਫਰੰਟੀਅਰ ਨੇ ਦੱਸਿਆ ਕਿ 1 ਵੱਜ ਕੇ 40 ਮਿੰਟ ਤੇ ਕਡਿਆਲੀ …

Read More »

ਪਿੰਡ ਸਕਿਆਂਵਾਲੀ ਦੇ 30 ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਰਈਆ /ਖਿਲਚੀਆਂ (ਬਲਵਿੰਦਰ ਸੰਧੂ, ਖਾਲਸਾ) – ਪਿੰਡ ਸਕਿਆਂਵਾਲੀ ਵਿਖੇ ਅਹਿਮ ਮੀਟਿੰਗ ਦੌਰਾਨ 30 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਵਤਾਰ ਸਿੰਘ ਮੀਕੇ, ਗੁਪਤੇਸ਼ਵਰ ਬਾਵਾ ਅਤੇ ਬਲਜੀਤ ਭੱਟੀ, ਪੂਰਨ ਸਿੰਘ ਪ੍ਰਧਾਨ ਮਹਿਤਾ ਆਮ ਆਦਮੀ ਨੂੰ ਵਧਣ ਬਾਰੇ ਦੱਸਦਿਆਂ ਕਿਹਾ ਕਿ ਪਿੰਡਾਂ ਵਿੱਚ ਵੱਖ ਵੱਖ ਪਾਰਟੀ ਵਰਕਰਾਂ ਨੂੰ ਲੈ ਕੇ ਪੰਜਾਬ ਦੀ ਪ੍ਰਣਾਲੀ ਨੂੰ …

Read More »

ਸਾਂਝਾ ਅਧਿਆਪਕ ਮੋਰਚਾ ਸਮਰਾਲਾ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ

ਸਮਰਾਲਾ, 18 ਸਤੰਬਰ (ਪ. ਪ) – ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਸਮਰਾਲਾ ਵੱਲੋਂ ਐਸ. ਡੀ. ਐਮ. ਦਫਤਰ ਸਮਰਾਲਾ ਦੇ ਸਾਹਮਣੇ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਵੱਖ ਵੱਖ ਬੁਲਾਰਿਆਂ ਨੇ 5 ਸਤੰਬਰ ਦੀ ਬਠਿੰਡਾ ਰੈਲੀ ਦੌਰਾਨ ਬਠਿੰਡਾ ਪ੍ਰਸ਼ਾਸ਼ਨ ਵੱਲੋਂ 15 ਸਤੰਬਰ 2015 ਨੂੰ ਮੁੱਖ ਮੰਤਰੀ ਨਾਲ ਲਿਖਤੀ ਰੂਪ ਵਿੱਚ ਮੀਟਿੰਗ ਤੈਅ ਕਰਵਾਉਣ ਦੇ …

Read More »

ਬਿਜਲੀ ਦੇ ਨਵੇਂ ਕੁਨੈਕਸ਼ਨ ਲਈ ਐੱਨ.ਓ.ਸੀ ਸਬੰਧੀ ਨੋਟੀਫੀਕੇਸ਼ਨ ਕੁੱਝ ਦਿਨਾਂ ਵਿੱਚ- ਸੰਧੂ

ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਅਤੇ ਚੇਅਰਮੈਨ ਪੇਡਾ ਸ. ਉਪਕਾਰ ਸਿੰਘ ਜੀ ਸੰਧੂ ਨੇ ਪੈ੍ਰੱਸ ਰਲੀਜ਼ ਜ਼ਾਰੀ ਕਰਦਿਆਂ ਦੱਸਿਆ ਕਿ ਬਿਜਲੀ ਦੇ ਨਵੇਂ ਕੁਨੈਕਸ਼ਨ ਲਈ ਜੋ ਐੱਨ.ਓ.ਸੀ. ਖ਼ਤਮ ਕਰਨ ਦੀ ਪ੍ਰਕਿਰਿਆ ਹੈ ਉਸ ਨੂੰ ਮੁਕੰਮਲ ਕਰਨ ਤੇ ਨੋਟੀਫੀਖੇਸ਼ਂ ਜਾਰੀ ਕਰਨ ਲਈ ਸਿਰਫ ਕੁੱਝ ਦਿਨ ਹੋਰ ਲੱਗਣੇ ਹਨ।ਸ. ਸੁਖਬੀਰ ਸਿੰਘ ਜੀ ਬਾਦਲ, ਉਪ …

Read More »

 ਗੁ: ਸ੍ਰੀ ਡੇਹਰਾ ਸਾਹਿਬ ਕਰਤਾਰਪੁਰ (ਪਾਕਿਸਤਾਨ) ਦੀ ਕਾਰ ਸੇਵਾ 22 ਸਤੰਬਰ ਤੋਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਭੇਜਣਾ ਨਿਖੇਧੀਯੋਗ ਹੈ- ਜਥੇ: ਅਵਤਾਰ ਸਿੰਘ ਕਟਾਣਾ ਸਾਹਿਬ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ …

Read More »