Wednesday, November 25, 2026

Daily Archives: September 19, 2015

ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੇਂ ਰੁਝਾਨ ਵਿਸ਼ੇ ‘ਤੇ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 18 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ/ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿਚ ਭੌਤਿਕ ਵਿਗਿਆਨ ਦੀ ਖੋਜ ਨਾਲ ਜੋੜਨ ਲਈ ਦੋ ਦਿਨਾਂ ਲੈਕਚਰ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੇਂ ਰੁਝਾਨ ਵਿਸ਼ੇ ‘ਤੇ ਸ਼ੁਰੂ ਹੋਈ ਇਸ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ …

Read More »

ਡਾਕਖਾਨਾ ਧਾਰੀਵਾਲ ਦਾ ਪੋਸਟ ਮਾਸਟਰ ਰਿਸ਼ਵਤ ਰਿਸ਼ਵਤ ਲੈਦਾ ਰੰਗੇ ਹੱਥੀ ਕਾਬੂ

ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਡਾਕਖਾਨੇ ਧਾਰੀਵਾਲ ਦੇ ਪੋਸਟ ਮਾਸਟਰ ਹਰਦੀਪ ਸਿੰਘ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਪਵਨ ਕੁਮਾਰ ਪੁੱਤਰ ਅਯੁੱਧਿਆ ਪ੍ਰਕਾਸ਼ ਵਾਰਡ ਨੰ: 4 ਧਾਰੀਵਾਲ, ਜਿਲ੍ਹਾ ਗੁਰਦਾਸਪੁਰ ਜੋ ਆਥੋਰਾਈਜ਼ਡ ਛੋਟੀਆਂ ਬਚਤਾਂ ਵੇਚਣ ਸਬੰਧੀ ਡਾਕਖਾਨੇ ਦਾ ਏਜੰਟ ਹੈ।ਪੋਸਟ ਮਾਸਟਰ ਹਰਦੀਪ ਸਿੰਘ ਨੇ ਆਪਣੇ ਡਾਕਖਾਨੇ ਦੇ ਏਜੰਟ ਪਵਨ ਕੁਮਾਰ ਪਾਸੋ ਉਸਦੀ ਕਮੀਸ਼ਨ ਰਲੀਜ਼ ਕਰਨ …

Read More »

ਮੈਡੀਕਲ ਫਿੱਟ ਯੁਵਕਾਂ ਲਈ ਲਿਖਤੀ ਟੈਸਟ ਦੀ ਮੁਫ਼ਤ ਤਿਆਰੀ ਕੋਚਿੰਗ ਕਲਾਸਾਂ ਸ਼ੁਰੂ

ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਨੀਮ ਫ਼ੌਜੀ ਬਲਾਂ ਅਤੇ ਸੈਨਾ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਮੈਡੀਕਲ ਫਿੱਟ ਨੌਜਵਾਨਾਂ ਦੇ ਮਿਤੀ 4 ਅਤੇ 18 ਅਕਤੂਬਰ ਨੂੰ ਹੋ ਰਹੇ ਲਿਖਤੀ ਟੈਸਟ ਦੀ ਤਿਆਰੀ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਅਦਾਰੇ ਸੀ-ਪਾਈਟ ਕੈਂਪ, ਆਈ. ਟੀ. ਆਈ ਰਣੀਕੇ (ਅੰਮ੍ਰਿਤਸਰ) ਵਿਖੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਕੈਂਪ ਅਧਿਕਾਰੀ ਮੇਜਰ …

Read More »

Orientation Programme for Teachers of  Std XI & XII held at DAV Public School

Amritsar, Sept. 18 (Punjab Post Bureau) -Under the aegis of DAV CAE Regional Training Centre (Amritsar, Zone ) under DAV Centre of Academic Excellence, DAV, CMC New Delhi and CBSE’s directive, a two day Orientation  Programe for Teachers  was organised at DAV Public School, Lawrence Road from 18 to 19. The Orientation Cum Interactive Meet was held  for Nine  subjects …

Read More »

ਉਪਕਾਰ ਸੰਧੂ ਦੀ ਅਗਵਾਈ ਵਿੱਚ ਨਿਗਮ ਅਧਿਕਾਰੀ ਕਰਨਗੇ 19 ਨੂੰ ਦੌਰਾ – ਕੰਵਰਬੀਰ ਸਿੰਘ

ਹਲਕਾ ਨਿਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਸਾਫ ਪਾਣੀ ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ ਸੱਗੂ) – ਹਲਕਾ ਪੂਰਬੀ ਦੇ ਅਧੀਨ ਆਉਂਦੀਆਂ ਵਾਰਡ ਨੰ. 18 ਤੇ 28 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਸz. ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ 19-9-15 ਨੂੰ ਵਾਰਡਾਂ …

Read More »

ਬੱਸ ਨੇ ਸਾਈਕਲ ਸਵਾਰ ਕੁਚਲਿਆ, ਗੰਭੀਰ ਜ਼ਖਮੀ

ਪੱਟੀ, 18 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਕੁੱਲਾ ਚੌਂਕ ਵਿਚ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੇ ਇੱਕ ਸਾਈਕਲ ਨੂੰ ਸਾਇਡ ਮਾਰ ਦਿੱਤੀ, ਜਿਸ ਨਾਲ ਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਵੇਲੇ ਪੱਟੀ ਤੋਂ ਕੋਟ ਬੋਢਾ ਨੂੰ ਜਾ ਰਹੀ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੰਬਰ ਪੀ.ਬੀ.46 ਜੀ 9588 ਨੇ ਖੇਮਕਰਨ …

Read More »

ਭਾਜਪਾ ਨੌਜਵਾਨਾਂ ਨੇ ਕੇਕ ਕੱਟ ਕੇ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ

ਪੱਟੀ,  18 ਸਤੰਬਰ  (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 65ਵਾਂ ਜਨਮ ਦਿਨ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਨੇ ਉਤਸ਼ਾਹ ਨਾਲ ਮਨਾਇਆ, ਉੱਥੇ ਭਾਜਪਾ ਵਰਕਰਾਂ ਨੇ ਵੀ ਆਪਣੇ ਪੱਧਰ ‘ਤੇ ਮੋਦੀ ਦਾ ਜਨਮ ਦਿਨ ਮਨਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਧਾਨ ਸਭਾ ਹਲਕਾ ਪੱਟੀ ਭਾਜਪਾ ਦੇ ਸਪੋਰਟਸ ਸੈੱਲ ਦੇ ਪ੍ਰਧਾਨ ਮਨੀ ਜੈਨ ਨੇ …

Read More »

ਥਾਣਾ ਮਹਿਤਾ ਵਿਖੇ ਐਸ.ਐਚ.ਓ ਅਮਨਦੀਪ ਸਿੰਘ ਨੇ ਚਾਰਜ ਸੰਭਾਲਿਆ

ਚੌਂਕ ਮਹਿਤਾ ਫ਼ ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਥਾਣਾ ਮਹਿਤਾ ਵਿਖੇ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਐਸ.ਐਚ.ਓ ਵਜੋ ਆਪਣਾ ਅਹੁੱਦਾ ਸੰਭਾਲ ਲਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ੍ਹਂ ਕਿਹਾ ਕਿ ਇਲਾਕੇ ਵਿਚ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਸਮਾਜ ਵਿਰੋਧੀ ਤਾਕਤਾਂ ਨੂੰ ਠੱਲ ਪਾਉਣ ਲਈ ਅਹਿਮ ਕਦਮ ਚੁੱਕੇ …

Read More »

ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ 23-24 ਤੋਂ

ਚੌਂਕ ਮਹਿਤਾ / ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) –  ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸ਼ਾ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ 2015-16 ਸੈਸਨ ਦੌਰਾਨ ਜਿਲਾ੍ਹ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਦੀਆਂ ਪੈਡੂ ਖੇਡਾਂ ਅਥੈਲਟਿਕਸ, ਹਾਕੀ, ਕਬੱਡੀ, ਵਾਲੀਬਾਲ ਅਤੇ …

Read More »

 ਗੂੜੀ ਨੀਂਦਰ ਤੋਂ ਸੁੱਤਾ ਜਾਗਿਆ ਬਿਜਲੀ ਵਿਭਾਗ, ਖੁੱਲੇ ਬਕਸਿਆਂ ਨੂੰ ਲਾਏ ਤਾਲੇ

ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਖਾਲੜਾ ਵਿਖੇ ਪਿਛਲੇ ਦਿਨੀ ਲੱਗੀ ਬਿਜਲੀ ਵਿਭਾਗ ਸਬੰਧੀ ਖਬਰ ਨੇ ਅਸਰ ਦਿਖਾਇਆ। ਜਦ ਅੱਜ ਬਿਜਲੀ ਮੁਲਾਜ਼ਮਾਂ ਨੇ ਖਾਲੜਾ ਵਿਖੇ ਖੁੱਲੇ ਮੀਟਰਾਂ ਦੇ ਬਕਸਿਆਂ ਦੇ ਦਰਵਾਜਿਆਂ ਨੂੰ ਦੇਸੀ ਕੁੰਡੀਆਂ ਬਣਾ ਕੇ ਵੈਲਡਿੰਗ ਕਰਕੇ ਡਬਲ-ਡਬਲ ਜਿੰਦਰੇ ਲਗਾ ਦਿਤੇ, ਤਾਂ ਜੋ ਕੋਈ ਵੀ ਵਿਅੱਕਤੀ ਬਿਜਲੀ ਚੋਰੀ ਨਾ ਕਰ …

Read More »