ਨਵੀਂ ਦਿੱਲੀ, 21 ਸਤਬਰ (ਅੰਮ੍ਰਿਤ ਲਾਲ ਮੰਨਣ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਉਨ੍ਹਾਂ ਖਬਰਾਂ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ ਜ਼ਿਲੇ ਦੀ ਇੱਕ ਅਦਾਲਤ ਵਲੋਂ, ਅਦਾਲਤ ਵਿੱਚ ਹਾਜ਼ਰ ਹੋਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੰਮਨ ਜਾਰੀ ਕੀਤਾ ਗਿਆ ਹੈ।ਸ. ਰਾਣਾ ਨੇ …
Read More »Daily Archives: September 22, 2015
ਸੁਖਬੀਰ ਬਾਦਲ ਵਲੋਂ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਵਿਸਤਾਰ ਦੀ ਕਾਰ ਸੇਵਾ ਦਾ ਸ਼ੁਭਅਰੰਭ
ਨਵੀਂ ਦਿੱਲੀ, 21 ਸਤੰਬਰ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਨਵੀਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ ਉਕਤ ਅਦਾਰੇ …
Read More »ਸ਼ਾਇਰ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਣ ‘ਤੇ ਲੇਖਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਵਰ ਪੰਜਾਬੀ ਸ਼ਾਇਰ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਸ੍ਰੀ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਪੁਲ ਕੰਜਰੀ’ ਤੇ ਸz. ਨਾਨਕ ਸਿੰਘ ਪੁਰਸਕਾਰ ਵਰਗੇ ਵਕਾਰੀ ਸਨਮਾਨ ਨਾਲ ਨਿਵਾਜਣ ਲਈ ਹੋਈ ਚੋਣ ‘ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ …
Read More »ਮੇਲਾ ਛਪਾਰ ਦੀ ਕਾਨਫ਼ਰੰਸ ਮੀਟਿੰਗ ਸੰਬੰਧੀ ਪਿੰਡ ਰਛੀਨ ਵਿਖੇ ਮੀਟਿੰਗ
ਕਾਂਗਰਸ ਦੀ ਕਾਨਫ਼ਰੰਸ ਦੂਜੀਆਂ ਪਾਰਟੀਆਂ ਨੂੰ ਪਾਵੇਗੀ ਬਿਪਤਾ – ਬੋਪਾਰਾਏ/ਰਛੀਨ ਸੰਦੌੜ, 21 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿਚੋਂ ਛਪਾਰ ਦਾ ਮੇਲਾ ਜੋ ਕਿ 28 ਸਤੰਬਰ ਨੂੰ ਹੋਣ ਵਾਲਾ ਹੈ ਉਸ ਵਿਚ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿਚ ਹੋਣ ਵਾਲਾ ਇਕੱਠ ਅਤੇ ਪਾਰਟੀ ਦੀ ਏਕਤਾ ਨੂੰ ਮਜ਼ਬੂਤ ਦਰਸਾਉਂਦਾ ਹੋਇਆ 2017 ਦੀਆਂ ਵੋਟਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ …
Read More »ਰਾਜ ਪੁਰਸਕਾਰ ਜੇਤੂ ਪ੍ਰਿੰ. ਜੁਗਿੰਦਰ ਸਿੰਘ ਸਨਮਾਨਿਤ
ਸੰਦੌੜ, 21 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਹੋਏ ਇਕ ਸਮਾਗਮ ਦੌਰਾਨ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਜੁਗਿੰਦਰ ਸਿਘ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋ. ਦਲਜੀਤ ਸਿੰਘ, ਇੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਜੁਗਿੰਦਰ ਸਿੰਘ ਨੂੰ ਸਨਮਾਨ ਮਿਲਣਾ ਪੂਰੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਜੁਗਿੰਦਰ ਸਿੰਘ ਨੇ ਆਪ …
Read More »DAV Public School Pays Tribute to Swami Virgananda
Amritsar, Sept. 21 (Punjab Post Bureau) – DAV Public School, Lawrence Road today paid rich tribute to the celebrated teacher of Swami Dayanand Ji, Swami Virjanand on his death anniversary. The students spoke about the inspiring life of Swami Virajanand Ji. The great and pious saint influenced the life of Swami Dayanand to the extent that it is believed that …
Read More » ਪੱਤਰਕਾਰ ਤੇ ਹੋਏ ਹਮਲੇ ਸਬੰਧੀ ਥਾਣਾ ਭਿੱਖੀਵਿੰਡ ਵਲੋਂ 10 ਦਿਨ ਬੀਤਣ ‘ਤੇ ਵੀ ਨਹੀਂ ਹੋਈ ਕਾਰਵਾਈ
ਭਿੱਖੀਵਿੰਡ/ਖਾਲੜਾ, 21 ਸਤੰਬਰ (ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਜਿਲਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਵਾਰਡ ਨੰ: 9 ਵਿਚ ਮਾਮੂਲੀ ਤਕਰਾਰ ਤੋ ਬਾਅਦ ਅਕਾਲੀ ਆਗੂ ਵੱਲੋ ਪੰਜਾਬੀ ਅਖਬਾਰ ਦੇ ਪੱਤਰਕਾਰ ‘ਤੇ ਪਿਸਤੋਲ ਤਾਣ ਕੇ ਜਾਨੋ ਮਾਰਨ ਦੀ ਕੋਸ਼ਿਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ 11ਫ਼09ਫ਼2015 ਨੂੰ ਦਰਖਾਸ਼ਤ ਦਿੱਤੀ ਗਈ ਸੀ, ਜਿਸ ਦਾ ਦਸਤੀ ਨੰ. 127 ਹੈ ਅਤੇ ਇਸ ਦੀ ਕਾਰਵਾਈ ਏ.ਐਸ.ਆਈ ਲਖਵਿੰਦਰ ਸਿੰਘ …
Read More »Campus Placement Drive by Concentrix organized at BBK DAV College for Women
Amritsar, Sept. 21 (Punjab Post Bureau) – The Placement cell of BBK DAV College for Women organized Campus Placement Drive by Concentrix, A Business Service Company. Concentrix is one of the top 10 global companies, leader in customer engagement, technology and process innovation with over 45,000 employees, speaking over 40 languages, in 50+ cities across 36 countries. A total of …
Read More »
Punjab Post Daily Online Newspaper & Print Media