Jammu, Sept. 25 (Punjab Post Bureau) – In a swift and daring mission, the Army rescued two civilians trapped on an island in Ujh River near Rampur in Kathua (J&K), on 23 September 2015, morning. As per the reports, the two civilians-Manzoor Hussain and Anil Kumar, were on their way to their native village on 22 September 2015 when they were …
Read More »Daily Archives: September 26, 2015
ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਰਕਸ਼ਾਪਾਂ ਆਯੋਜਨ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਬੋਲਚਾਲ, ਪੜ੍ਹਣ-ਲਿਖਣ ਅਤੇ ਅਧਿਆਪਕ ਦਾ ਵਿਦਿਆਰਥੀ ਜੀਵਨ ਵਿੱਚ ਮਹੱਤਵ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਅਲੱਗ-ਅਲੱਗ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਉਚੇਚੇ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੰਗਰੇਜੀ ਵਿਭਾਗ ਦੇ ਡਾ. ਪਰਮਿੰਦਰ ਸਿੰਘ ਅਤੇ ਸ੍ਰੀਮਤੀ ਨੀਤੂ ਦੂਆ …
Read More »ਖਾਲਸਾ ਕਾਲਜ ਦੇ 37 ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲੀ ਨੌਕਰੀ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਕਾਲਜ ਦੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. (ਐਗਰੀਕਲਚਰ) ਦੇ 37 ਵਿਦਿਆਰਥੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਗਰੀਕਲਚਰ ਟਰੇਨਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਪ੍ਰੀਕ੍ਰਿਆ ਬੀ-ਐਬਲ ਕੰਪਨੀ ਰਾਹੀਂ ਸੰਪੂਰਨ ਕੀਤੀ ਗਈ। ਕੰਪਨੀ ਵੱਲੋਂ ਐਗਰੀਕਲਚਰ ਟਰੇਨਰ ਦੀ …
Read More »ਜੋਸ਼ੀ ਨੇ 1700 ਤੋਂ ਵੱਧ ਲਾਭਪਾਤਰਾਂ ਨੂੰ 11.68 ਕਰੋੜ ਦੇ ਕਰਜੇ ਦੀਆਂ ਪ੍ਰਵਾਨਗੀਆਂ ਵੰਡੀਆਂ
ਜ਼ਿਲੇ ਵਿੱਚ ਮੁਦਰਾ ਸਕੀਮ ਤਹਿਤ ਕਰਜ਼ਾ ਕੈਪ ਲੱਗਣਗੇ-ਰਵੀ ਭਗਤ ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲਾਂਚ ਕੀਤੀ ਗਈ ਮੁਦਰਾ ਯੋਜਨਾ ਦੇ ਜ਼ਿਲਾ ਪੱਧਰੀ ਕੈਂਪ ਦੀ ਪ੍ਰਧਾਨਗੀ ਕਰਦਿਆਂ ਸਮੂਹ ਬੈਂਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ …
Read More »ਸੌਦਾ ਸਾਧ ਨੂੰ ਆਮ ਮੁਆਫੀ ਦੇ ਕੇ ਜਥੇਦਾਰਾਂ ਨੇ ਮਹੰਤਾਂ ਵਾਲਾ ਰੋਲ ਨਿਭਾਇਆ- ਸਰਨਾ
ਨਵੀ ਦਿੱਲੀ, 25 ਸਤੰਬਰ (ਪ.ਪ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਤੋ ਸਿੱਖਾਂ ਦੇ ਕਾਤਲ ਤੇ ਵਿਭਚਾਰ ਸੌਦਾ ਸਾਧ ਨੂੰ ਗੁਰੂ ਸਾਹਿਬ ਦਾ ਸਵਾਂਗ ਰਚਾਉਣ ਤੋ ਆਮ ਮੁਆਫੀ ਦੇਣ ਦੀ ਕੀਤੀ ਗਈ ਕਾਰਵਾਈ ਦਾ ਕਰੜਾ ਨੋਟਿਸ ਲੈਦਿਆ ਤਖਤਾਂ ਦੇ ਜਥੇਦਾਰਾਂ ਦੀ ਬਾਦਲਾਂ ਦੇ ਚੋਣ ਇੰਚਾਰਜਾਂ ਨਾਲ ਤੁਲਨਾ ਕਰਦਿਆ ਕਿਹਾ ਕਿ …
Read More »ਭਾਈ ਰਣਜੀਤ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਲਿਖੀ ਚਿੱਠੀ
ਅੰਮ੍ਰਿਤਸਰ, 25 ਸਤੰਬਰ (ਪ.ਪ) – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਖਤਾਂ ਦੇ ਜਥੇਦਾਰਾਂ ਵੱਲੋ ਵੱਖ ਵੱਖ ਕਤਲਾਂ ਤੇ ਜਬਰ ਜਿਨਾਹ ਦੇ ਕੇਸਾਂ ਵਿੱਚ ਫਸੇ ਸੌਦਾ ਸਾਧ ਨੂੰ ਆਮ ਮੁਆਫੀ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਪੰਥ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਗ੍ਰੰਥੀਆਂ ਨੂੰ ਕੌਮ ਕਦੇ ਮੁਆਫ ਨਹੀ ਕਰੇਗੀ ਤੇ ਇਹਨਾਂ …
Read More »ਸਿਰਸਾ ਸਾਧ ਦਾ ਬਾਈਕਾਟ ਜਾਰੀ ਰਹੇਗਾ – ਗੋਪਾਲ ਸਿੰਘ ਚਾਵਲਾ
ਅੰਮ੍ਰਿਤਸਰ, 25 ਸਤੰਬਰ (ਪ.ਪ) – ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪਾਕਿਸਤਾਨ ਸਿੱਖ ਸੰਗਤ ਦੇ ਪ੍ਰਧਾਨ ਸz. ਗੋਪਾਲ ਸਿੰਘ ਚਾਵਲਾ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਿਰਸੇ ਵਾਲੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਤੋ ਆਮ ਮੁਆਫੀ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ …
Read More »ਪੁਲਿਸ ਵਲੋਂ ਲੁਟੇਰਿਆਂ ਖਿਲਾਫ ਕਾਰਵਾਈ ਨਾ ਕਰਨ ਦਾ ਪੱਤਰਕਾਰ ਨੇ ਲਾਇਆ ਦੋਸ਼
ਜੰਡਿਆਲਾ ਗੁਰੂ, 25 ਸਤੰਬਰ (ਵਰਿੰਦਰ ਸਿੰਘ) – ਜੰਡਿਆਲਾ ਗੁਰੁ ਵਿੱਚ ਲਗਾਤਾਰ ਹੋਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲੁਟੇਰਿਆਂ ਦਾ ਸ਼ਿਕਾਰ ਹੋਏ ਪੰਜਾਬੀ ਅਖਬਾਰ ਦੇ ਪੱਤਰਕਾਰ ਹਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਹੈਰਾਨੀ ਪ੍ਰਗਟ ਕਰਦੇ ਹੋਏ ਦੱਸਿਆ ਕਿ 20 ਦਿਨ ਬੀਤ ਜਾਣ ‘ਤੇ ਵੀ ਅਜੇ ਤੱਕ ਪੁਲਿਸ ਵਲੋਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ ਜਾ ਰਿਹਾ, ਜਦੋਂ ਕਿ ਡੀ. ਐਸ. ਪੀ …
Read More »ਈਦਗਾਹ ਕਬਰਿਸਤਾਨ ਵਿਖੇ ਬਕਰੀਦ ਜੋਸ਼ੋਖਰੋਸ਼ ਨਾਲ ਮਨਾਈ
ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) ਸਥਾਨਕ ਸੁਲਤਾਨਵਿਡ ਰੋਡ ਸਥਿਤ ਈਦਗਾਹ ਕਬਰਿਸਤਾਨ ਵਿਖੇ ਈਦ ਉਲ ਅਦਹਾ (ਬਕਰੀਦ) ਸ਼ਰਧਾ ਸਹਿਤ ਮਨਾਈ ਗਈ।ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਸ਼ਿਰਕਤ ਕੀਤੀ।ਈਦਗਾਹ ਦੇ ਇਮਾਮ ਮੌਲਾਨਾ ਮੁਜ਼ੱਮਲ ਹੁਸੈਨ ਕਾਦਰੀ ਨੇ ਬਕਰੀਦ ਦੀ ਨਮਾਜ਼ ਪੜ੍ਹੀ ਅਤੇ ਦੇਸ਼ ਦੀ ਅਮਨ, ਸ਼ਾਂਤੀ ਤੇ ਮੁਸਲਮਾਨਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੁਆ ਕੀਤੀ।ਬਜੁੱਰਗਾਂ ਤੇ ਬੱਚਿਆਂ ਨੇ ਇੱਕ ਦੂਜੇ ਦੇ …
Read More »Tiny Tots play out Mahatma Gandhi Life on Annual Day
Amritsar, Sept. 25 (Punjab Post Bureau) – Honing the message of Peace through the life of- one of the greatest propagators of peace and honesty, the tiny tots of Delhi Public School, role played different incidents of life of Father of the Nation on the theme – “From Gandhi to Mahatma” to mark the Gandhi Jayanti celebrations. The show on Gandhi’s …
Read More »
Punjab Post Daily Online Newspaper & Print Media