ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)-ਪਿੰਡ ਪੂਹਲਾ ‘ਚ ਗੁਰੂ ਨਾਨਕ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਜਗਰੂਪ ਸਿੰਘ, ਮਨਦੀਪ ਸਿੰਘ, ਗੁਰਬੰਸ ਸਿੰਘ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਕਬੱਡੀ ਖਿਡਾਰੀਆਂ ਨੇ ਪੌਦੇ ਲਾ ਕੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ।
Read More »Daily Archives: September 30, 2015
ਗਰਦਾਵਰੀ ਦਾ ਰੁਕਿਆ ਕੰਮ ਚਾਲੂ ਹੋਇਆ
ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)- ਪਟਵਾਰੀਆਂ ਦੀ ਹੜਤਾਲ ਕਰਕੇ ਨਰਮੇ ਦੇ ਖਰਾਬੇ ਦੀ ਗਰਦਾਵਰੀ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ, ਉਹ ਹੜਤਾਲ ਖੁੱਲਣ ਪਿੱਛੋ ਮੁੜ ਸ਼ੁਰੂ ਹੋ ਗਿਆ ਹੈ। ਸਬੰਧਤ ਪਟਵਾਰੀ ਆਪੋ ਆਪਣੇ ਹਲਕਇਆ ਵਿੱਚ ਜ ਕੇੇ ਫਸਲ ਦੇ ਹੋਏ ਨੁਕਸਾਨ ਦੇ ਵੇਰਵੇ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਹੀ ਪਿੰਡ ਗਿੱਦੜ ਦੇ ਨਾਲ ਸਬੰਧਤ ਪਟਵਾਰੀ ਬਲਵੀਰ ਸਿੰਘ ਨੇ ਹਰ …
Read More » ਡੇਰਾ ਸਿਰਸਾ ਨੂੰ ਮੁਆਫੀ ‘ਤੇ ਮੁੜ ਵਿਚਾਰ ਲਈ ਸ੍ਰੀ ਅਕਾਲ ਤਖ਼ਤ ਵਲੋਂ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਗਈ ਮੁਆਫੀ ਤੋਂ ਬਾਅਦ ਦੇਸ ਵਿਦੇਸ਼ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵਿੱਚ ਪੈਦਾ ਹੋਏ ਰੋਸ ਨੂੰ ਦੇਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਾਮ 6.30 ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਆਪ ਪੱਤਰਕਾਰਾਂ ਦੇ ਸਾਹਮਣੇ ਤਾਂ ਨਾ ਆਏ ਪ੍ਰੰਤੂ ਜਾਰੀ ਕੀਤੇ ਗਏ …
Read More »
Punjab Post Daily Online Newspaper & Print Media