Wednesday, November 25, 2026

Daily Archives: September 30, 2015

ਜਾਮ ਲਾ ਕੇ ਕਿਸਾਨਾਂ ਨੇ ਫੁਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ

8 ਕਿਸਾਨ ਜਥੇਬੰਦੀਆਂ ਵਲੋਂ ਮੋਰਚਾ 1 ਅਕਤੂਬਰ ਤੋਂ ਅੰਮ੍ਰਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਇਸ ਤੋਂ ਬਾਅਦ ਕਿਸਾਨਾਂ ਨੇ ਅੰਮ੍ਰਿਤਸਰ – ਤਰਨ ਤਾਰਨ ਹਾਈਵੇਅ ਜਾਮ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਤੋਂ ਪਹਿਲਾਂ ਜਿਲੇ ਦੇ ਸਮੁੱਚੇ ਪਿੰਡਾਂ ਵਿੱਚੋਂ ਵਿਸ਼ਾਲ ਕਿਸਾਨ ਮਜ਼ਦੂਰ …

Read More »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸੰਗੀਤਮਈ ਸ਼ਾਮ ਦਾ ਆਯੋਜਨ

ਵਾਇਸ ਆਫ ਪੰਜਾਬ ਦੇ ਗਾਇਕਾਂ ਨੇ ਆਪਣੀਆਂ ਮਧੁਰ ਆਵਾਜਾਂ ਨਾਲ ਮੰਤਰਮੁਗਧ ਕੀਤਾ ਅੰਮ੍ਰਿਤਸਰ, 29 ਸਤੰਬਰ (ਪ.ਪ) – “ਸ਼ਹੀਦੋਂ ਕੀ ਚਿਤਾਉਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ”।ਈਡੀਅਟ ਕਲੱਬ ਵੱਲੋਂ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਇਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ।ਇਸ ਸ਼ਾਮ ਦੇ ਮੌਕੇ ਤੇ ਪੀਟੀਸੀ ਪੰਜਾਬੀ ਚੈਨਲ …

Read More »

ਦਿੱਲੀ-ਸਾਨਫਰਾਂਸਿਸਕੋ ਉਡਾਣ ਨੂੰ ਅੰਮ੍ਰਿਤਸਰ ਨਾਲ ਜੋੜਨ ਦੀ ਮੰਗ

ਅੰਮ੍ਰਿਤਸਰ 29 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ 2 ਦਸੰਬਰ ਤੋਂ ਦਿੱਲੀ ਤੋਂ ਸਾਨਫਰਾਂਸਿਸਕੋ ਲਈ ਸ਼ੁਰੂ ਕੀਤੀ ਜਾ ਰਹੀ ਏਅਰ ਇੰਡੀਆ ਦੀ ਸਿੱਧੀ ਉਡਾਣ ਦਾ ਸੁਆਗਤ ਕਰਦੇ ਹੋਏ, ਇਸ ਨੂੰ ਅੰਮ੍ਰਿਤਸਰ ਨਾਲ ਜੋੜਨ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਅਸ਼ੋਕ …

Read More »

ਲੜਕੇ-ਲੜਕੀਆਂ ਦੇ 2 ਦਿਨਾਂ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ

ਜਿਲ੍ਹਾ ਪ੍ਰਸ਼ਾਸ਼ਨ ਪੇਂਡੂ ਖੇਡ ਖੇਤਰ ਦੀ ਪ੍ਰਫੂਲਤਾ ਲਈ ਵਚਨਬੰਦ ਹੈ- ਡੀ.ਡੀ.ਪੀ.ਓ ਸੰਧੂ ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਕੇਂਦਰ ਸਰਕਾਰ ਦੇ ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਪੇਂਡੂ ਖੇਡ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ 23-24 ਸਤੰਬਰ ਨੂੰ ਕਰਵਾਏ ਗਏ ਸਿਲਸਿਲੇਵਾਰ ਬਲਾਕ ਪੱਧਰੀ ਟੂਰਨਾਂਮੈਂਟਾਂ ਦੇ ਦੋਰਾਨ ਮੋਹਰੀ ਰਹਿਣ ਵਾਲੀਆ ਅੰਡਰ 16 ਸਾਲ ਲੜਕੇ-ਲੜਕੀਆ ਦੀਆ ਟੀਮਾਂ ਦੇ ਜਿਲ੍ਹਾ ਪੱਧਰੀ 2 ਦਿਨਾਂ …

Read More »

3 ਨੂੰ ਦਸ ਹਜ਼ਾਰ ਸਕੂਲੀ ਬੱਚੇ ਨਸ਼ਿਆਂ ਖਿਲਾਫ਼ ਜਾਗਰੂਕਤਾ ਦਾ ਦੇਣਗੇ ਸੁਨੇਹਾ ਡੀ.ਸੀ

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਅੰਮ੍ਰਿਤਸਰ ਨੂੰ ਸ਼ੁਮਾਰ ਕਰਨ ਦਾ ਉਪਰਾਲਾ ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਸਥਾਨਕ ਖ਼ਾਲਸਾ ਕਾਲਜ ਵਿਖੇ 3 ਅਕਤੂਬਰ 2015 ਨੂੰ ਨਸ਼ਿਆਂ ਖਿਲਾਫ਼ ਕੀਤੇ ਜਾਣ ਵਾਲੇ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਪ੍ਰਬੰਧਾਂ ਦੇ ਜਾਇਜ਼ੇ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਪ੍ਰੋਗਰਾਮ …

Read More »

ਚਾਈਲਡ ਲਾਈਨ 1098 ਨੰਬਰ ਜ਼ਿਲ੍ਹੇ ਦੇ ਲੋਕਾਂ ਲਈ ਬਣੀ ਵਰਦਾਨ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹੇ ਵਿਚ ਬੱਚਿਆਂ ਸਬੰਧੀ ਸ਼ੁਰੂ ਕੀਤੀ ਗਈ ਚਾਈਲਡ ਲਾਈਨ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਬੱਚਿਆਂ ‘ਤੇ ਅੱਤਿਆਚਾਰ ਰੋਕਣ ਅਤੇ ਬੱਚਿਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਮੁਸ਼ਕਿਲ ਵਿਚੋਂ ਕੱਢਣ ਲਈ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ …

Read More »

ਜਗਮੋਹਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਜਾਵੇਗੀ ਸੁਪਰੀਮ ਕੋਰਟ – ਜੀ.ਕੇ

ਸਿੱਖ ਫਾਰ ਜਸਟਿਸ ਤੇ ਪੀਰ ਮੁਹੱਮਦ ਵੱਲੋਂ ਪੈਰਵੀ ਕਰਨ ਦੇ ਬਾਵਜੂਦ ਦੋਸ਼ੀ ਹੋਏ ਬਰੀ ਨਵੀਂ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬੀਤੇ 31 ਸਾਲਾਂ ਤੋਂ 1984 ਸਿੱਖ ਕਤਲੇਆਮ ਦੇ ਮਸਲੇ ਵਿੱਚ ਇਨਸਾਫ ਦੀ ਉਡੀਕ ਕਰ ਰਹੀ ਸਿੱਖ ਕੌਮ ਨੂੰ ਇੱਕ ਵਾਰ ਫਿਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ 1984 ਵਿੱਚ ਦਿੱਲੀ …

Read More »

ਪੱਛਮ ਵਿਹਾਰ ਅਤੇ ਵਿਸ਼ਨੂੰ ਗਾਰਡਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸ਼ਨੀਵਾਰ

ਨਵੀਂ ਦਿੱਲੀ, 29 ਸਤਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਦੇ ਅਧੀਨ, ਸ਼ਨੀਵਾਰ, 3 ਅਕਤੂਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ …

Read More »

ਨਾਨਕਸਰ ਸੰਪਰਦਾ ਵੱਲੋਂ 6ਵਾਂ ਵਿਸ਼ਵ ਸਰਵ ਧਰਮ ਸੰਮੇਲਨ ਦਿੱਲੀ ਵਿੱਖੇ ਹੋਵੇਗਾ

ਸਿੱਖ ਕੌਮ ਗਿਆਨ ਦਾ ਲੰਗਰ ਲਗਾ ਕੇ ਕੌਮ ਦੇ ਉਸਾਰੂ ਪੱਖ ਨੂੰ ਦੂਜੇ ਧਰਮ ਦੇ ਲੋਕਾਂ ਦੇ ਸਾਹਮਣੇ ਰੱਖੇ – ਸਤਪਾਲ ਨਵੀਂ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ) – ਨਾਨਕਸਰ ਸੰਪਰਦਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਧਰਮਾਂ ਦੇ ਵਿੱਚਕਾਰ ਈਰਖਾ ਤੇ ਵੈਰ-ਵਿਰੋਧ ਨੂੰ ਖਤਮ ਕਰਨ ਦਾ ਸੰਦੇਸ਼ ਦੇਣ ਲਈ 6ਵਾਂ …

Read More »

ਪਿੰਡ ਸਦੋਵਾਲ ਗੁਰਦੁਆਰਾ ਸਾਹਿਬ ਤੋਂ ਸੋਧਾ ਸਾਧ ਦੀ ਫ਼ਿਲਮ ਦੇਖਣ ਲਈ ਅਨਾਊਂਸਮੈਂਟ

ਪਿੰਡ ਦੀ ਪੰਚਾਇਤ ਨੇ ਮੰਗੀ ਲਿਖਤੀ ਮਾਫ਼ੀ – ਸਿੱਖ ਏਕਤਾ ਲਹਿਰ ਸੰਦੌੜ, 29 ਸਤੰਬਰ (ਹਰਮਿੰਦਰ ਸਿੰਘ ਭੱਟ) ਇਥੋਂ ਨੇੜਲੇ ਪਿੰਡ ਸਦੋਵਾਲ ਜਿੱਲ੍ਹਾ ਬਰਨਾਲਾ ਵਿਖੇ ਬੀਤੇ ਕੱਲ੍ਹ ਉਦੋਂ ਸ਼ਾਂਤਮਈ ਮਾਹੌਲ ਖ਼ਰਾਬ ਹੋਇਆ ਜਦੋਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਵਿਖੇ ਇੱਕ ਸੋਧੇ ਸਾਧ ਦੇ ਪ੍ਰੇਮੀ ਵੱਲੋਂ ਸਾਧ ਦੀ ਦੂਜੀ ਫ਼ਿਲਮ ਨੂੰ ਦੇਖਣ ਲਈ ਅਨਾਊਂਸਮੈਂਟ ਕੀਤੀ ਗਈ ਕਿ ਗੁਰਦੁਆਰਾ …

Read More »