ਸੰਦੌੜ, 1 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀਂ ਹੋਏ ਜਿਲ੍ਹਾ ਪੱਧਰੀ ਵੇਟ ਲਿਫਟਿੰਗ ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਚੱਕ ਸੇਖੂਪੁਰ ਕਲਾਂ ਦੇ ਦੋ ਵਿਦਿਆਰਥੀਆਂ ਅਮਨਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਕ੍ਰਮਵਾਰ 68 ਅਤੇ 56 ਕਿਲੋ ਭਾਰ ਵਰਗ ਵਿਚੋਂ ਪਹਿਲੇ ਸਥਾਨ ‘ਤੇ ਰਹੇ ਹਨ।ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਨੇ ਜਾਣਕਾਰੀ …
Read More »Monthly Archives: September 2015
ਸੇਰਗੜ ਚੀਮਾ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ
ਸੰਦੌੜ, 1 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਸੇਰਗੜ ਚੀਮਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਸੰਦੌੜ ਜੋਨ ਅੰਦਰ ਬਣਾਏ ਸਰਕਲ ਨੰਬਰ 3 ਦੀ ਇਕ ਅਹਿਮ ਮੀਟਿੰਗ ਹੋਈ।ਇਸ ਮੀਟਿੰਗ ਵਿਚ ਸਰਕਲ ਨੰਬਰ 3 ਦੇ ਕੋਆਰਡੀਨੇਟਰ ਚਰਨਜੀਤ ਸਿੰਘ ਚੰਨਾ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਮੀਟਿੰਗ ਦੌਰਾਨ ਵਾਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਚੰਨਾ ਨੇ ਕਿਹਾ ਕਿ ਇਲਾਕੇ ਅੰਦਰ ਪਾਰਟੀ ਵੱਲੋਂ ਸੁਰੂ …
Read More »BBK DAV College Commercial Art Sem-II students grabbed first three positions in GNDU
Amritsar, Sept. 1 (Punjab Post Bureau) – The Result of Post Graduate Department of Commercial Art Sem-II of BBK DAV College for Women was declared by Guru Nanak Dev University. Jaspreet Kaur grabbed 1st position in University by securing 339/400 marks, Disha Aggarwal secured 2nd position by securing 324/400 marks and Arveena Kapoor got 3rd position by securing 323/400 marks …
Read More »Dr. Poonam Khullar Asst. Professor in Chemistry got Research project under DST-Nano Misson
Amritsar, Sept. 1 (Punjab Post Bureau) – Department of Science and Technology (DST) New Delhi has recommended a Major Research project to Dr. Poonam Khullar, Assistant Professor in Chemistry, BBK DAV College for Women under its scheme DST-Nano Misson. The total grant for this project is Rs. 50 Lakhs. She had already completed three Major Research projects from CSIR, UGC …
Read More »ਪੰਜਾਬ ਸਰਕਾਰ ਨੇ ਸੂਬੇ ਦੀ ਵਿਰਾਸਤ ਨੂੰ ਸਾਂਭਣ ਦਾ ਵਿਲੱਖਣ ਕੰਮ ਕੀਤਾ – ਧੁੱਗਾ
ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ)- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਇਹ ਸੋਚ ਹੈ ਕਿ ਵਿਰਾਸਤ ਅਤੇ ਇਤਿਹਾਸ ਨੂੰ ਸਾਂਭਿਆ ਜਾਵੇ ਅਤੇ ਇਸੇ ਸੋਚ ‘ਤੇ ਚਲਦਿਆਂ ਹੀ ਪੰਜਾਬ ਸਰਕਾਰ ਨੇ ਆਪਣੇ ਗੌਰਵਮਈ ਇਤਿਹਾਸ ਦੀ ਸੰਭਾਲ ਕਰਦਿਆਂ ਵੱਖ-ਵੱਖ ਸ਼ਨਾਦਾਰ ਯਾਦਗਾਰਾਂ ਦਾ ਨਿਰਮਾਣ ਕੀਤਾ ਹੈ। ਇਹ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕੀਤਾ।ਉਨ੍ਹਾਂ ਨੇ ਕਿਹਾ ਕਿ ਪੰਜਾਬ …
Read More » ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ – ਡੀ.ਟੀ.ਓ ਗਰੇਵਾਲ
ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ)- ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਟਰਾਂਸਪੋਰਟ ਅਫਸਰ ਗੁਰਦਾਸਪੁਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਵਾਹਨਾਂ ਚਾਲਕਾਂ ਨੂੰ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਕਰਦਿਆਂ ਤਾੜਨਾਂ ਕੀਤੀ ਹੈ ਕਿ ਜੇਕਰ ਕਿਸੇ ਵਾਹਨ ਚਾਲਕ ਨੇ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਤਾਂ ਉਸ ਵਿਰੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਬੱਸਾਂ, …
Read More »ਅੱਜ ਦੀਆਂ ਸੁਰਖੀਆਂ…………
ਜਨਮ ਦਿਨ ਮੁਬਾਰਕ- ਜੁਗਾਦ ਕਾਹਲੋਂ
ਅੰਮ੍ਰਿਤਸਰ ਵਾਸੀ ਪ੍ਰਭਦਿਆਲ ਸਿੰਘ ਅਤੇ ਕਸ਼ਮੀਰ ਕੌਰ ਨੂੰ ਜੁਗਾਦ ਕਾਹਲੋਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਸਿਡਨੀ ‘ਚ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦਾ ਸਵਾਗਤ ਤੇ ਰੂ-ਬ-ਰੂ
ਸਿਡਨੀ ਤੋਂ ਸਪੈਸ਼ਲ ਰਿਪੋਰਟ ਗੁਰਚਰਨ ਸਿੰਘ ਕਾਹਲੋ 31 ਅਗਸਤ 2015 ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਦਾ ਸਿਡਨੀ ਆਉਣ ‘ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ । ਇਥੇ ਪ੍ਰਾਪਤ ਹੋਈ ਈ-ਮੇਲ ਅਨੁਸਾਰ ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਨੇ ਦਵਿੰਦਰ ਪਾਲ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 14 ਸਤੰਬਰ ਨੂੰ
ਅੰਮ੍ਰਿਤਸਰ, 31 ਅਸਗਤ (ਗੁਰਪ੍ਰੀਤ ਸਿੰਘ)- ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ-ਕੀਰਤਨ 14 ਸਤੰਬਰ ਨੂੰ ਸਵੇਰੇ 7 ਵਜੇ ਆਰੰਭ ਹੋਵੇਗਾ।ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ਼ ਤੇ …
Read More »
Punjab Post Daily Online Newspaper & Print Media