Wednesday, November 25, 2026

Monthly Archives: September 2015

ਸ਼ਹੀਦ ਪਰਿਵਾਰ ਦੀ ਕੀਤੀ ਮਾਲੀ ਮਦਦ

ਸੰਦੌੜ, 31 ਅਗਸਤ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਅੱਤ ਦੀ ਗ਼ਰੀਬੀ ਹੇਠ ਜੀਵਨ ਬਸਰ ਕਰ ਰਹੇ ਸ਼ਹੀਦ ਪਰਿਵਾਰਾਂ ਦੀ ਮਾਲੀ ਮਦਦ ਦੀ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਬਦੇਸ਼ਾ ਵਿਖੇ ਸ਼ਹੀਦ ਭਾਈ ਸੁਖਪਾਲ ਸਿੰਘ ਅਤੇ ਸ਼ਹੀਦ ਭਾਈ ਹਰਬੰਸ ਸਿੰਘ ਦੇ ਭਰਾ ਭਾਈ ਬਲਵੀਰ ਸਿੰਘ ਦੇ ਘਰ ਦੇ ਮੁੱਖ ਗੇਟ ਜੋ ਕਿ ਟੁੱਟ ਚੁੱਕਾ ਸੀ ਅਤੇ …

Read More »

BBK DAV Ms. Shreejana Kadel VIIIth Semester of B.D Stood Ist in GNDU

Amritsar, 31 August (Punjab Post Bureau)-  Bachelor of Design, BBK DAV College for Women, excelled & achieved merit positions in Guru Nanak Dev University Result-2015. The students of Bachelor of Design, BBK DAV College have again brought glory to the institute by bagging top positions in university. Shreejana Kadel student of student of BD-VIII Semester stood 1st in University by …

Read More »

ਕੌਮੀ ਪੁਰਸਕਾਰ ਚੋਣ ਕੈਂਪ ਵਿੱਚ ਭਾਗ ਲੈ ਕੇ ਵਾਪਸ ਪਰਤੀ ਬਠਿੰਡਾ ਜ਼ਿਲ੍ਹਾ ਦੀ ਟੀਮ

ਬਠਿੰਡਾ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਹੋਇਆ ਸਨਮਾਨ ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਵੱਲੋਂ ਸਕਾਊਟਿੰਗ ਨਾਲ ਜੁੜੇ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਜਾਂਦੇ ਕੌਮੀ ਪੁਰਸਕਾਰ ਚੋਣ ਕੈਂਪ ਇਸ ਵਾਰ ਫਰੀਦਕੋਟ ਦੇ ਵਿਖੇ ਰੱਖਿਆ ਗਿਆ ਸੀ , ਜਿਸ ਵਿੱਚ ਮਾਲਵੇ ਦੇ ਤਿੰਨ ਪ੍ਰਮੁੱਖ ਜ਼ਿਲਿਆਂ ਬਠਿੰਡਾ , ਫਰੀਦਕੋਟ ਅਤੇ ਫਿਰੋਜ਼ਪੁਰ ਦੇ ਬਹੁ-ਗਿਣਤੀ ਸਕੂਲਾਂ ਨੇ ਇਸ …

Read More »

ਬਠਿੰਡਾ ਸ਼ਹਿਰ ਵਿੱਚ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਮੈਂਬਰ ਕਾਬੂ

ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਸ਼ਹਿਰ ਬਠਿੰਡਾ ਵਿੱਚ ਸਨੈਚਿੰਗ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਮੱਦੇਨਜਰ ਰੱਖਦਿਆਂ ਇਹਨਾਂ ਨੁੰ ਟਰੇਸ ਕਰਨ ਲਈ ਤੇ ਠੱਲ ਪਾਉਣ ਲਈ ਸ਼ਹਿਰ ਬਠਿੰਡਾ ਵਿੱਚ ਵੱਖ ਵੱਖ ਥਾਣਿਆਂ ਤੇ ਹੋਰ ਯੁਨਿਟਾਂ ਦੀਆਂ ਨਾਕਾਬੰਦੀ ਕਰਾਕੇ ਸਪੈਸ਼ਲ ਚੈਕਿੰਗ ਕਰਾਈ ਤਾਂ ਏ.ਐਸ.ਆਈ. ਤਰਜਿੰਦਰ ਸਿੰਘ ਇੰਚਾਰਜ ਐਂਟੀਗੁੰਡਾ ਸਟਾਫ …

Read More »

ਲਖਬੀਰ ਸਿੰਘ ਲੋਧੀਨੰਗਲ ਵੱਲੋਂ ਧਰਮਪੁਰਾ ਵਿਖੇ ਮੁਹੱਲਾ ਵਾਸੀਆਂ ਨਾਲ ਮੀਟਿੰਗ

ਬਟਾਲਾ, 31 ਅਗਸਤ (ਨਰਿੰਦਰ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਤੇ ਸੁਹਿਰਦ ਆਗੂ ਜਥੇਦਾਰ ਲਖਬੀਰ ਸਿੰੰਘ ਲੋਧੀਨੰਗਲ ਵੱਲੋਂ ਧਰਮਪੁਰਾ ਕਲੌਨੀ ਬਟਾਲਾ ਸਾਹਮਣੇ ਸਨੀ ਮੰਦਰ ਵਾਲੀਗਲੀ ਵਿਖੇ ਸ੍ਰੀ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਧਰਮਪੁਰਾ ਕਲੌਨੀ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਜਿਕਰਯੋਗ ਹੈ ਕਿ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਆਪਸੀ ਵਿਚਾਰ ਵਟਾਦਰਾ ਤੇ …

Read More »

ਪਿੰਗਲਵਾੜਾ ਪਰਿਵਾਰ ਦੀ 35ਵੀਂ ਲੜਕੀ ਦਾ ਹੋਇਆ ਆਨੰਦ ਕਾਰਜ

ਅੰਮ੍ਰਿਤਸਰ, 31 ਅਗਸਤ (ਗੁਰਚਰਨ ਸਿੰਘ)- ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਮੁੱਖ ਦਫਤਰ ਵਿੱਚ ਪਿੰਗਲਵਾੜਾ ਪਰਿਵਾਰ ਦੀ 35ਵੀਂ ਲੜਕੀ ਪਰਮਿੰਦਰ ਕੌਰ ਦਾ ਸ਼ੁਭ ਅਨੰਦ ਕਾਰਜ ਸ੍ਰ. ਸਰਬਜੀਤ ਸਿੰਘ ਨਾਲ ਹੋਇਆ। ਸਰਬਜੀਤ ਸਿੰਘ ਦਾ ਫਰਨੀਚਰ ਦਾ ਆਪਣਾ ਕੰਮ ਹੈ। ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਅਤੇ ਕਈ ਹੋਰ ਸਖਸ਼ੀਅਤਾਂ …

Read More »

ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ

ਅੰਮ੍ਰਿਤਸਰ, 31 ਅਗਸਤ (ਪ.ਪ) ਤੱਤਕਾਲੀਨ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੂੰ ਪੰਜਾਬ ਸਕੱਤਰੇਤ ਵਿਖੇ ਬੰਬ ਨਾਲ ਉਡਾਉਣ ਵਾਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ ਅੱਜ ਖਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ …

Read More »

 ਭਗਵੰਤ ਮਾਨ ਦੀ ‘ਪੰਜਾਬ ਜੋੜੋ ਮਹਾਂ ਰੈਲੀ’ ਪੱਟੀ ਵਿਖੇ- ਪ੍ਰਭਾਕਰ ਗੋੜ

ਭਗਵੰਤ ਮਾਨ ਦੀ ਰੈਲੀ ਨਾਲ ਵਿਰੋਧੀਆਂ ਦੇ ਭਰਮ-ਭੁਲੇਖੇ ਹੋਣਗੇ ਦੂਰ- ਚੀਮਾ ਪੱਟੀ, 31 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ‘ਆਪ’ ਆਗੂ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਵਿਖੇ ਅੱਜ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਜੋਨ ਅਬਜਰਵਰ ਪ੍ਰਵੀਨ ਪ੍ਰਭਾਕਰ ਗੋੜ ਦੀ ਅਗਵਾਈ ਹੇਠ ਹੋਈ ਜਿਸ ‘ਚ 11 ਸਤੰਬਰ ਨੂੰ ਪੱਟੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ‘ਪੰਜਾਬ ਜੋੜੋ ਮੁਹਿੰਮ’ ਮਹਾਂ ਰੈਲੀ …

Read More »