ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਦੇ ਪ੍ਰਾਇਮਰੀ ਸਕੂਲ ਨੂੂਨ ਬਰਕਤ ਵਿਖੇ ਹੈਡ ਟੀਚਰ ਦੀ ਸੇਵਾ ਨਿਭਾਰ ਰਹੇ, ਗੁਰਮੇਜ਼ ਸਿੰਘ ਨੂੰ ਡਾ. ਦਲਜੀਤ ਸਿੰਘ ਚੀਮਾਂ ਤੇ ਡਾਇਰੈਕਟ ਐਜੂਕੇਸਨ ਵੱਲੋਂ ਸਟੇਟ ਪੱਧਰੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਹੈ।ਪ੍ਰਸੰਸਾ ਪੱਤਰ ਲੈਣ ਉਪਰੰਤ ਜਦ ਸਕੂਲ ਵਿਖੇ ਗੁਰਮੇਜ ਸਿੰਘ ਪਹੁੰਚੇ ਤਾਂ ਹਾਈ ਸਕੂਲ ਨੂੰ ਬਰਕਤ ਤੇ ਇਲਾਕੇ ਸਰਪੰਚਾ ਪੰਚਾ ਵੱਲੋ ਨਿੱਘਾ …
Read More »Monthly Archives: September 2015
ਰਣਜੀਤ ਸਿੰਘ ਰਾਣਾ ਦੀ ਪੁਸਤਕ ‘ਹਜ਼ੂਰੀ ਸ਼ਹੀਦ’ 10 ਸਤੰਬਰ ਨੂੰ ਹੋਵੇਗੀ ਰਲੀਜ਼ ਪ੍ਰਿੰ: ਜੋਗਿੰਦਰ ਸਿੰਘ
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਇੰਗਲੈਂਡ ਨਿਵਾਸੀ ਰਣਜੀਤ ਸਿੰਘ ਰਾਣਾ ਸੰਪਾਦਿਤ ਸਾਹਿਬ ਇੰਟਰਨੈਸ਼ਨਲ ਪੰਜਾਬੀ ਮਾਸਿਕ ਪੱਤਰ ਦੀ ਪੁਸਤਕ ‘ਹਜ਼ੂਰੀ ਸ਼ਹੀਦ’ 10 ਸਤੰਬਰ ਦਿਨ ਵੀਰਵਾਰ ਨੂੰ ਰੀਲੀਜ਼ ਕੀਤੀ ਜਾਵੇਗੀ।ਪ੍ਰਿ: ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਰੀਲੀਜ਼ ਸਮਾਗਮ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਚੰਮਰੰਗ ਰੋਡ ਵਿਖੇ ਚਰਨਜੀਤ ਸਿੰਘ ਗੁਮਟਾਲਾ ਦੀ ਪ੍ਰਧਾਨਗੀ ਵਿੱਚ ਸ਼ਾਮ ਨੂੰ 5 ਵਜੇ ਹੋਵੇਗਾ।ਲੇਖਕ ਨੂੰ ਅੰਮ੍ਰਿਤਸਰ ਵਿਕਾਸ ਮੰਚ …
Read More »ਅੱਜ ਦੀਆਂ ਸੁਰਖੀਆਂ……………….
ਤਰਸੇਮ ਲਾਲ ਕਾਂਗਰਸ਼ ਸ਼ਹਿਰੀ ਪੱਟੀ ਦੇ ਐਕਟਿੰਗ ਪ੍ਰਧਾਨ ਬਣੇ
ਪੱਟੀ, 7 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੱਟੀ ਦੇ ਉੱਘੇ ਕਾਂਗਰਸੀ ਤਰਸੇਮ ਲਾਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ਼ ਸ਼ਹਿਰੀ ਪੱਟੀ ਦਾ ਐਕਟਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ।ਪ੍ਰਿੰਸੀਪਲ ਹਰਦੀਪ ਸਿੰਘ ਦੇ ਗ੍ਰਹਿ ਵਿਖੇ ਅੱਜ ਤਰਸੇਮ ਲਾਲ ਨੂੰ ਨਿਯੁੱਕਤੀ ਪੱਤਰ ਦਿੰਦਿਆਂ ਭੋਲਾ ਸਿੰਘ ਸ਼ੱਕਰੀ ਚੇਅਰਮੈਨ ਟਰਾਂਸਪੋਰਟ ਸੈੱਲ ਪੰਜਾਬ ਨੇ ਕਿਹਾ ਕਿ …
Read More »ਵਫਾਦਾਰੀਆਂ ਬਦਲੀਆਂ- ਅਕਾਲੀ ਦਲ ਛੱਡ ਕੇ ਦੋ ਦਰਜਨ ਪਰਿਵਾਰ ਭਾਜਪਾ ਵਿੱਚ ਸ਼ਾਮਲ
ਪੱਟੀ, 7 ਸਤੰਬਰ (ਅਵਤਾਰ ਸਿਘ ਢਿੱਲੋ, ਰਣਜੀਤ ਸਿਘ ਮਾਹਲਾ) – ਭਾਜਪਾ ਵੱਲੋ ਪੰ: ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ-ਅਭਿਆਨ ਲਗਾਇਆ ਗਿਆ ਜਿਸ ਵਿੱਚ ਬੀ ਜੇ ਪੀ ਦੇ ਹਲਕਾ ਇੰਚਾਰਜ ਗੁਰਮਹਾਵੀਰ ਸਿੰਘ ਸੰਧੂ ਨੇ ਭਾਜਪਾ ਦੀਆ ਵਿਕਾਸ਼ ਕਾਰਜਾਂ ੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਦਿਨ ਰਾਤ ਮਹਿਨਤ ਕੀਤੀ ਜਾ ਰਹੀ ਹੈ।ਉਨ੍ਹਾਂ ਵੱਲੋ ਲੋਕਾ ਦੀ ਸਹੂਲਤ ਲਈ …
Read More »ਜ਼ਿਲਾ ਟੁਰਨਾਂਮੈਂਟ ਲੜਕੀਆਂ ਵਿੱਚ ਮਾਲ ਰੋਡ ਸਕੂਲ ਦੀ ਤਾਇਕਵਾਂਡੋ ਟੀਮ ਪਹਿਲੇ ਸਥਾਨ ਤੇ
ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ) – ਜ਼ਿਲ੍ਹਾ ਟੂਰਨਾਮੈਂਟ ਲੜਕੀਆਂ (ਅੰਮ੍ਰਿਤਸਰ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਤਾਇਕਵਾਂਡੋ ਟੁਰਨਾਂਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਐਸ.ਐਲ. ਭਵਨ ਸੀ. ਸੈ. ਸਕੁਲ ਵਿਖੇ ਆਯੋਜਿਤ ਅੰਡਰੁ੧੯ ਵਰਗ ਤਾਇਕਵਾਂਡੋ ਮੁਕਾਬਲਿਆਂ ਵਿਚ ਮਾਲ ਰੋਡ ਸਕੂਲ ਨੇ ਸੀ.ਸੈ. ਸਕੁਲ ਕਟੜਾ ਕਰਮ ਸਿੰਘ ਨੂੰ ਓਵਰ ਆਲ ਹਰਾ ਕੇ ਪਹਿਲੀ ਪੂਜੀਸ਼ਨ …
Read More »ਖਾਲਸਾ ਕਾਲਜ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ‘ਆਰੰਭਿਕ ਅਰਦਾਸ ਦਿਵਸ’
ACD Systems Digital Imaging ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਨਾਮਣਾ ਖੱਟ ਰਹੇ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਦੇ ਨਵੇਂ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ਵਿੱਚ ਰਖਾਏ ਗਏ …
Read More »ਮਾੜੀ ਕੰਬੋਕੇ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ
ਕੰਬੋਕੇ (ਭਿਖੀਵਿੰਡ), 7 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਢਾਬ ਸਾਹਿਬ ਵਿਖੇ ਬਾਬਾ ਸੁਰਜੀਤ ਸਿੰਘ ਕੈਰੋਂ ਤੇ ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ।ਇਸ ਸਲਾਨਾ ਜੋੜ ਮੇਲਾ ਸਿੱਖ ਯੋਧਿਆਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਲੋਂ ਮੱਸੇ ਰੰਗੜ ਦਾ …
Read More »ਪਿੰਡ ਰੱਤੋਕੇ ਦੇ ਗ੍ਰੰਥੀ ਨੇ ਧਾਗਾ ਤਵੀਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਕੀਤੀ ਤੋਬਾ
ਸਤਿਕਾਰ ਕਮੇਟੀਆਂ ਤੇ ਅਕਾਲ ਤਖਤ ਸਾਹਿਬ ਵੱਲੋ ਗੁਰੂ ਘਰ ਦੀ ਸੇਵਾ ਤੋਂ ਕੀਤਾ ਮੁਕਤ ਖਾਲੜਾ/ ਰੱਤੋਕੇ, 7 ਸਤੰਬਰ (ਲਖਵਿੰਦਰ ਸਿੰਘ ਗੌਲਣ/ ਰਿੰਪਲ ਗੋਲਣ/ ਹਰਦਿਆਲ ਸਿੰਘ ਭੈਣੀ) – ਪਿੰਡ ਰੱਤੋਕੇ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦੇ ਗ੍ਰੰਥੀ, ਜੋ ਗੁਰੁ ਸਾਹਿਬ ਦੀ ਹਜ਼ੂਰੀ ਵਿਚ ਧਾਗਾ ਤਵੀਤ-ਪੇੜੇ ਆਦਿ ਕਰਕੇ ਪਾਖੰਡ ਨਾਲ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਨੇ ਅਜਿਹੇ ਗੁਰਮਤਿ ਵਿਰੋਧੀ ਕੰਮਾਂ ਤੋਂ …
Read More »ਰਿਟਾਇਰਡ ਅਧਿਆਪਕ ਦੀ ਮੌਤ ਉਪਰੰਤ ਅੱਖਾਂ ਤੇ ਸਰੀਰ ਮੈਡੀਕਲ ਖੋਜਾਂ ਲਈ ਦਾਨ
ਮਾਲੇਰਕੋਟਲਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋਂ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲੜੀ ਵਿੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਪੰਜਾਬ ਰਾਜ ਬਿਜਲੀ ਬੋਰਡ ਦੇ ਐਸ.ਡੀ.ਓ ਸ.ਜਸਵਿੰਦਰ ਸਿੰਘ ਦੇ 85 …
Read More »
Punjab Post Daily Online Newspaper & Print Media