ਯੂਨੀਵਰਸਿਟੀ ਪ੍ਰੀਖਿਆਵਾਂ ਦੇ ਬਾਈਕਾਟ ਅਤੇ ਕਾਲਜ ਬੰਦ ਸਬੰਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜ ਬੰਦ ਰਹੇ। ਮੈਨੇਜਮੈਂਟ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀੲਸ਼ਨ ਅਤੇ ਅਧਿਆਪਕਾਂ ਨੇ ਹਰ ਕਾਲਜ ਦੇ ਗੇਟ ਅੱਗੇ ਧਰਨੇ ’ਤੇ ਬੈਠ ਕੇ ਸੂਬਾ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ।ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਸੀ.ਸੀ.ਟੀ.ਯੂ ਦੇ ਜਨਰਲ …
Read More »Monthly Archives: May 2023
ਸਿਵਲ ਸਰਜਨ ਡਾ. ਚਰਨਜੀਤ ਸਿੰਘ ਹੋਏ ਸੇਵਾਮੁਕਤ
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਅੱਜ ਸਿਹਤ ਵਿਭਾਗ ਵਿੱਚ ਲਗਭਗ 32 ਸਾਲ ਸੇਵਾ ਨਿਭਾੳਂੁਦਿਆਂ ਹੋਇਆ ਸੇਵਾ ਮੁਕਤ ਹੋਏ।ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਤੰਦਰੁਸਤੀ ਅਤੇ ਚੜ੍ਹਦੀਕਲਾ ਲਈ ਸ਼ੁੱਭਇਛਾਵਾਂ ਦਿੱਤੀਆਂ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ, ਜਿਲਾ੍ ਟੀਕਾਕਰਣ ਅਫਸਰ …
Read More »BBK DAV College for Women outshines in GNDU PGDFS exam
Amritsar, May 31 (Punjab Post Bureau) – Students of BBK DAV College for Women excelled in the GNDU exams held in December 2022.Gagandeep Kaur of BBA, Sem-V (76%) stood first in the university. Anantdeep Kaur of PGDFS, Sem I (72%) got second position in the university. Rajbir Kaur of B.ComFS, Sem III (75.6%), Neha Kapoor of PGDFS,Sem-I (70.3%) andAmanpreet of …
Read More »ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਤੇ ਵੈਲਫੇਅਰ ਸੋਸਾਇਟੀ ਦੀ ਪੰਜਾਬ ਕਾਰਜ਼ਕਾਰਣੀ ‘ਚ ਵਾਧਾ
ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਅਤੇ ਵੈਲਫੇਅਰ ਸੋਸਾਇਟੀ ਦੇ ਦਫਤਰ 4028 ਬਿਊਟੀ ਐਵੇਨਿਊ ਅੰਮ੍ਰਿਤਸਰ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸੰਸਥਾ ਦਾ ਵਿਸਥਾਰ ਕਰਦਿਆਂ ਕੁੱਝ ਅਦਬੀ ਸ਼ਖਸੀਅਤਾਂ ਨੂੰ ਸਨਮਾਨਿਤ ਅਹੁੱਦਿਆ ਨਾਲ ਨਿਵਾਜ਼ਿਆ ਗਿਆ।ਸੋਸਾਇਟੀ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਨਾਂ ਦੀ ਸੁਪਤਨੀ ਸਰਦਾਰਨੀ ਰੁਪਿੰਦਰ ਕੋਰ ਸੰਧ ਨੇ ਸ੍ਰੀਮਤੀ ਵਿਜੇਤਾ ਭਾਰਦਵਾਜ ਨੂੰ ਜਨਰਲ ਸਕੱਤਰ, ਡਾ. ਆਤਮਾ …
Read More »ਮੀਰਾਂਕੋਟ ਵਿਖੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ `ਚ ਸਾਹਿਤਕ ਮਿਲਣੀ ਦਾ ਆਯੋਜਨ
ਮਾਣ ਪੰਜਾਬੀਆਂ ‘ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵਲੋਂ ਪ੍ਰੋਗਰਾਮ ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ (ਇੰਗਲੈਂਡ) ਵਲੋਂ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਾਜਬੀਰ ਕੌਰ ਬੀਰ ਦੀ ਅਗਵਾਈ ਹੇਠ ਮੈਡਮ ਜਗੀਰ ਕੌਰ ਮੀਰਾਂਕੋਟ ਦੇ ਗ੍ਰਹਿ ਵਿਖੇ ਸ੍ਰ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਸਾਹਿਤਕ ਮਿਲਣੀ ਕਰਵਾਈ ਗਈ।ਮੁੱਖ ਮਹਿਮਾਨ ਵਜੋਂ ਮਾਣ ਪੰਜਾਬੀਆਂ ਤੇ ਮੰਚ ਦੇ ਚੇਅਰਮੈਨ ਲਖਵਿੰਦਰ …
Read More »112 ਤੇ 181 ਹੈਲਪਲਾਈਨ ਤੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲੀਸ ਨੂੰ ਐਮਰਜੈਂਸੀ ਰਿਸਪੌਂਸ ਵੇਹੀਕਲ ਪ੍ਰਦਾਨ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਪੁਲੀਸ ਹੈਲਪ-ਲਾਈਨ ਨੰਬਰ 112 ਤੇ 181 ਰਾਹੀਂ ਪੁਲਿਸ ਨੂੰ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਮੋਕੇ ‘ਤੇ ਪਹੁੰਚ ਕੇ ਪਹਿਲ ਦੇ ਅਧਾਰ ‘ਤੇ ਸੁਣ ਕੇ ਨਿਪਟਾਰਾ ਕਰਨ ਲਈ ਐਮਰਜੈਂਸੀ ਰਿਸਪੌਂਸ ਵੇਹੀਕਲ (ERV-112) ਮੁਹੱਈਆ ਕਰਵਾਏ ਗਏ ਹਨ। ਕਮਿਸ਼ਨਰ ਪੁਲੀਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ ਸ੍ਰੀਮਤੀ …
Read More »ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਮਰਾਲਾ ਨੇ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ
ਸਮਰਾਲਾ, 30 ਮਈ (ਇੰਦਰਜੀਤ ਸਿੰਘ ਕੰਗ) – ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਮਰਾਲਾ ਵਲੋਂ ਸਕੂਲ ਵਿਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ (ਬਾਜ਼ੀਗਰ ਬਸਤੀ) ਵਿਖੇ 105 ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਲਾਂ, ਰਬੜਾਂ ਅਤੇ ਬਿਸਕੱਟ ਆਦਿ ਵੰਡੇ ਗਏ।ਇਸ ਦਾ ਮਕਸਦ ਬੱਚਿਆਂ ਨੂੰ ਵਿੱਦਿਆ ਪ੍ਰਤੀ ਉਤਸ਼ਾਹਿਤ ਕਰਨਾ ਹੈ।ਸੁਸਾਇਟੀ ਦੀਆਂ ਬੀਬੀਆਂ, ਸੰਤੋਸ਼ ਕੁਮਾਰੀ, ਬਲਜੀਤ ਕੌਰ, ਜਤਿੰਦਰ ਕੌਰ ਕਲੇਰ, ਸ਼ਰਨਜੀਤ ਕੌਰ, ਮਨਜੀਤ ਕੌਰ ਅਤੇ …
Read More »ਸ਼ਰਬੱਤ ਦਾ ਭਲਾ ਟਰੱਸਟ ਨੇ ਗੁਰੂ ਨਗਰੀ `ਚ ਡੈਂਟਲ ਕਲੀਨਿਕ ਤੇ ਫਿਜ਼ੀਓਥੈਰੇਪੀ ਕੇਂਦਰ ਖੋਲ੍ਹਿਆ
ਜਲਦ ਸ਼ੁਰੂ ਹੋਵੇਗਾ ਅਲਟਰਾਸਾਊਂਡ ਤੇ ਡਿਜ਼ੀਟਲ ਐਕਸਰੇ ਯੂਨਿਟ – ਡਾ. ਓਬਰਾਏ ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ) – ਆਪਣੀ ਜੇਬ੍ਹ `ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜ਼ਾਂ `ਤੇ ਖ਼ਰਚ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਖੋਲ੍ਹੇ ਗਏ ਸੰਨੀ ਓਬਰਾਏ …
Read More »ਖਾਲਸਾ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਏਸ਼ੀਅਨ ਚੈਂਪੀਅਨਸ਼ਿਪ ’ਚ ਜਿਮਨਾਸਟਿਕ ਦਾ ਕਰਨਗੀਆਂ ਪ੍ਰਦਰਸ਼ਨ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ ਰੋਡ ਦੀਆਂ ਵਿਦਿਆਰਥਣਾਂ ਮਨੀਲਾ, ਫਿਲੀਪੀਨਜ਼ ਵਿਖੇ ‘14ਵੀਂ ਰਿਦਮਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ’ ’ਚ ਭਾਗ ਲੈਣਗੀਆਂ।16 ਭਾਰਤੀ ਖਿਡਾਰੀਆਂ ’ਚੋਂ ਪੂਰੇ ਪੰਜਾਬ ’ਚੋਂ ਸਕੂਲ ਦੀਆਂ 4 ਖਿਡਾਰਣਾਂ ਚੁਣੀਆਂ ਗਈਆਂ ਹਨ।ਉਹ 31 ਮਈ ਤੋਂ 3 ਜੂਨ 2023 ਤੱਕ ਮਨੀਲਾ, ਫਿਲੀਪੀਨਜ਼ ਵਿਖੇ ਹੋਣ ਜਾ ਰਹੀ ਚੈਂਪੀਅਨਸ਼ਿਪ ਵਿੱਚ ਆਪਣੇ …
Read More »ਗੁਰਮਤਿ ਸਿੱਖਿਆ ਸੈਂਟਰ ਵਿਖੇ ਵਿਦਿਆਰਥੀਆਂ ਦੁਆਰਾ ਉਰਦੂ ’ਚ ਅਨੁਵਾਦ ਕੀਤਾ ‘ਸਾਕਾ ਸਰਹਿੰਦ’ ਲੋਕ ਅਰਪਣ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਗੁਰਮਤਿ ਵਿੱਦਿਆ ਅਤੇ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਲਈ ਖ਼ਾਲਸਾ ਕਾਲਜ ਕੈਂਪਸ ਵਿਖੇ ਸਥਾਪਿਤ ਗੁਰਮਤਿ ਸਟੱਡੀ ਸੈਂਟਰ ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਅਗਾਜ਼ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ …
Read More »